Breaking News
Home / खबरे / ਬੱਚੇ ਦਾ ਡਰ ਦਿਖਾ ਪਰਵਾਸੀ ਉਸਦੇ ਬਾਪ ਨਾਲ ਕਰਤਾ ਵੱਡਾ ਕਾਂਡ !

ਬੱਚੇ ਦਾ ਡਰ ਦਿਖਾ ਪਰਵਾਸੀ ਉਸਦੇ ਬਾਪ ਨਾਲ ਕਰਤਾ ਵੱਡਾ ਕਾਂਡ !

ਪੁਲੀਸ ਵੱਲੋਂ ਕਾਬੂ ਕਰਕੇ ਲਿਆਇਆ ਜਾ ਰਿਹਾ ਹੈ ਉਹੀ ਪਰਵਾਸੀ ਵਿਅਕਤੀ ਹੈ ਜਿਸ ਨੇ ਬੱਚੇ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਵੀ ਇਕ ਬੀਮਾ ਸਲਾਹਕਾਰ ਤੋਂ ਦੱਸ ਲੱਖ ਰੁਪਏ ਦੀ ਫਿਰੌਤੀ ਮੰਗਣੀ ਇੰਨਾ ਹੀ ਨਹੀਂ ਫਿਰੌਤੀ ਲੈਣ ਆਏ ਇਸ ਬਦਮਾਸ਼ ਚੱਲ ਇਕ ਪੁਲਸ ਮੁਲਾਜ਼ਮ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਮੁਲਾਜ਼ਮ ਦੀ ਗੋਲੀ ਮਾਰ ਦਿੱਤੀ ਮਾਮਲਾ ਹੈ ਜ਼ਿਲ੍ਹਾ ਨਵਾਂਸ਼ਹਿਰ ਦੇ ਅਧੀਨ ਪੈਂਦੇ ਪਿੰਡ ਨੌਰਾ ਦਾ ਜਿੱਥੇ ਦਾ ਰਹਿਣ ਅਮਰਜੀਤ ਸਿੰਘ ਇਕ ਸਰਕਾਰੀ ਬੀਮਾ ਕੰਪਨੀ ਦੇ ਅਡਵਾਈਜ਼ਰ ਉਦੋ ਕੰਮ ਕਰਦਾ ਸੀ ਜਿਸ ਦਾ ਦਫ਼ਤਰ ਨੌਹਰਾ ਬੱਸ ਅੱਡੇ ਦੀਆਂ ਉਨੀ ਮਈ ਨੂੰ ਅਮਰਜੀਤ ਨੂੰ ਇਕ ਅੰਗਰੇਜ਼ੀ ਚ ਟਾਈਪ ਕੀਤੀ ਚਿੱਠੀ ਮਿਲਦੀ ਹੈ

ਉਸ ਪਾਸੋਂ ਦੱਸ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਇਸ ਸੰਬੰਧੀ ਪਿਆਸੀ ਤਿਆਰ ਹੋਣ ਅਤੇ ਨਿਸ਼ਾਨੀ ਦੇ ਤੌਰ ਤੇ ਆਪਣੀ ਦੁਕਾਨ ਤੇ ਹਰਾ ਝੰਡਾ ਲਗਾਉਣ ਸਬੰਧੀ ਲਿਖਿਆ ਗਿਆ ਸੀ ਫਿਰੌਤੀ ਮੰਗਣ ਵਾਲੇ ਨੇ ਉਸ ਨੂੰ ਧਮਕੀ ਦਿੰਦੇ ਹੋਏ ਇਹ ਵੀ ਲਿਖਿਆ ਕਿ ਜੇਕਰ ਇਸ ਸੰਬੰਧੀ ਪੁਲਸ ਨੂੰ ਇਤਲਾਹ ਕੀਤੀ ਤਾਂ ਉਸ ਦੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ ਇਸ ਸੰਬੰਧੀ ਫਿਰੌਤੀ ਮੰਗਣ ਵਾਲੇ ਨੇ ਅਮਰਜੀਤ ਸਿੰਘ ਨੂੰ ਡਰਾਵਾ ਦਿੰਦੇ ਹੋਏ ਕਿਹਾ ਕੀ ਉਸ ਨੇ ਇਸ ਤਰ੍ਹਾਂ ਇਹ ਪਹਿਲਾਂ ਵੀ ਉਸ ਦੇ ਗੁਆਂਢੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਜਿਸ ਨੇ ਉਸ ਨੂੰ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਜਿਸ ਕਰਕੇ ਉਸ ਨੇ ਉਸ ਨੂੰ ਮਾਰ ਮੁਕਾਇਆ ਸੀ

ਇਸ ਉਪਰੰਤ ਅਮਰਜੀਤ ਨੂੰ ਹੀ ਇਸ ਮਾਮਲੇ ਚ ਕਥਿਤ ਮੁਲਜ਼ਮ ਵੱਲੋਂ ਵਾਰ ਵਾਰ ਫਿਰੌਤੀ ਦੀਆਂ ਕਾਲਾਂ ਵੀ ਆਉਂਦੀਆਂ ਰਹੀਆਂ ਪ੍ਰੈਸ ਵਾਰਤਾ ਚ ਐੱਸਐੱਸਪੀ ਨੇ ਦੱਸਿਆ ਕਿ ਅੱਠ ਜੂਨ ਨੂੰ ਵੀ ਅਮਰਜੀਤ ਨੂੰ ਦੁਬਾਰਾ ਫਿਰ ਕਥਿਤ ਮੁਲਜ਼ਮ ਵੱਲੋਂ ਫੋਨ ਆਇਆ ਤਾਂ ਅਮਰਜੀਤ ਨੇ ਉਸ ਨੂੰ ਤਿੰਨ ਲੱਖ ਰੁਪਏ ਦਾ ਹੀ ਇੰਤਜ਼ਾਮ ਹੋਣ ਸਬੰਧੀ ਦੱਸਿਆ ਜਿਸ ਤੇ ਪੁਲਸ ਮੁਲਜ਼ਮ ਨੇ ਉਸ ਨੂੰ ਚੰਡੀਗੜ੍ਹ ਆ ਕੇ ਹੀ ਪੈਸੇ ਦੇਣ ਲਈ ਕਿਹਾ ਪਰ ਆਪਣੇ ਆਪ ਨੂੰ ਸ਼ੂਗਰ ਦਾ ਮਰੀਜ਼ ਦੱਸ ਇਹ ਕਹਿ

ਕਿ ਕਥਿਤ ਮੁਲਜ਼ਮ ਨੂੰ ਇੱਥੇ ਈ ਪੈਸੇ ਲੈ ਕੇ ਜਾਣ ਲਈ ਮਨਾ ਲਿਆ ਜਿਸ ਤੇ ਕਥਿਤ ਮੁਲਜ਼ਮ ਨੇ ਉਸ ਨੂੰ ਦੋ ਦਿਨ ਦਾ ਇੰਤਜ਼ਾਰ ਕਰਨ ਲਈ ਕਿਹਾ ਅਤੇ ਪੰਦਰਾਂ ਜੂਨ ਨੂੰ ਸ਼ਾਮ ਸਾਢੇ ਚਾਰ ਵਜੇ ਜੀਤ ਸਿੰਘ ਨੂੰ ਕਥਿਤ ਮੁਲਜ਼ਮ ਵੱਲੋਂ ਦੁਬਾਰਾ ਫੋਨ ਕਰ ਕੇ ਪੈਸੇ ਗਡ਼੍ਹਸ਼ੰਕਰ ਲੈ ਕੇ ਆਉਣ ਲਈ ਕਿਹਾ ਇਸ ਸਬੰਧੀ ਅਮਰਜੀਤ ਵੱਲੋਂ ਥਾਣੇ ਇਤਲਾਹ ਇਹ ਮੁਕੱਦਮਾ ਨੰਬਰ ਅਠਵੰਜਾ ਮਿਤੀ ਪੰਦਰਾਂ ਛੇ ਦੋ ਹਜਾਰ ਬਾਈ ਜੁਰਮ ਤਿੱਨ ਸੌ ਛਿਆਸੀ ਪੰਜ ਸੌ ਛੇ ਥਾਣਾ ਸਦਰ ਬੰਗਾ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

About admin2

Leave a Reply

Your email address will not be published.