ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਗਲੀ ਚ ਹੋਏ ਕਾਰੇ ਤੋਂ ਬਾਅਦ ਸਾਰੀ ਜਾਣਕਾਰੀ ਦੇ ਰਹੇ ਪ੍ਰੇਸ਼ਾਨ ਹੋਏ ਇਕ ਹੌਜ਼ਰੀ ਚ ਕੰਮ ਕਰਨ ਵਾਲੇ ਪਰਵਾਸੀ ਵਰਕਰਾਂ ਵੱਲੋਂ ਤੰਬਾਕੂ ਖਾਣ ਨੂੰ ਲੈ ਕੇ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਪਹਿਲਾਂ ਦੇਖੋ ਉਹ ਸਾਰੀ ਵੀਡਿਓ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਮੁਹੱਲੇ ਵਿਚ ਅਜਿਹੇ ਤਰੀਕੇ ਨਾਲ ਗੰਦੇ ਤਰੀਕੇ ਨਾਲ ਤੰਬਾਕੂ ਨੂੰ ਥੁੱਕਣ ਉੱਤੇ ਇੱਕ ਵੱਡਾ
ਮਾਹੌਲ ਬਣ ਗਿਆ ਅਤੇ ਝਗੜੇ ਦਾ ਤਣਾਅਪੂਰਨ ਕਾਰਨ ਮੰਨ ਗਏ ਦੋਸਤੋ ਅਕਸਰ ਹੀ ਸਾਡੇ ਸਮਾਜ ਵਿੱਚ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਜਿਹੜੀ ਕਿ ਕਬੱਡੀ ਚਰਚਾ ਦਾ ਵਿਸ਼ਾ ਬਣਦੀਆਂ ਹਨ ਅਤੇ ਲੋਕ ਆਪਸ ਵਿੱਚ ਕੁਝ ਅਜਿਹੇ ਵਿਵਾਦਾਂ ਨੂੰ ਲੈ ਕੇ ਆਏ ਦਿਨ ਹੀ ਝਗੜੇ ਬਖੇੜੇ ਖੜ੍ਹੇ ਕਰਦੇ ਰਹਿੰਦੇ ਹਨ।ਮਾਮਲਾ ਹੈ ਲੁਧਿਆਣਾ ਦਾ ਜਿੱਥੇ ਨਿਊ ਮਾਧੋਪੁਰੀ ਦੀ ਗਲੀ ਨੰਬਰ ਸੱਤ ਚ ਇਕ ਕੁੱਤਾ ਪਰਿਵਾਰ ਅੱਜ ਵੀ ਚਲਾਉਂਦਾ ਇਸ ਹੌਜ਼ਰੀ ਚ ਕਈ ਪਰਵਾਸੀ ਵਰਕਰ ਵੀ ਕੰਮ ਕਰਦੇ ਨੇ ਉਨ੍ਹਾਂ ਦੇ ਸਾਹਮਣੇ ਇੱਕ ਜੈਨ ਪਰਿਵਾਰ ਵੀ ਰਹਿੰਦੇ
ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਕ ਫੌਜ ਵੀ ਵਾਲੇ ਤੰਬਾਕੂ ਖਾ ਕੇ ਉਨ੍ਹਾਂ ਦੀ ਕੰਧ ਤੇ ਤੁਰਦੇ ਸਨ ਜਿਸ ਕਰਕੇ ਉਹ ਕਈ ਵਾਰ ਮਨ੍ਹਾ ਕੀਤਾ ਪਰ ਉਨ੍ਹਾਂ ਦੀਆਂ ਹਰਕਤਾਂ ਲਗਾਤਾਰ ਜਾਰੀ ਰਹੀਆਂ ਆਰ ਕੇ ਜੈਨ ਪਰਿਵਾਰ ਦੀ ਅੌਰਤ ਨੇ ਕੰਧ ਤੇ ਧਾਰਮਿਕ ਲਫ਼ਜ਼ ਲਿਖ ਦਿੱਤੇ ਤਾਂ ਜੋ ਕੋਈ ਨਾ ਹੋ ਸਕੇ ਪਰ ਬਾਵਜੂਦ ਇਸ ਦੀ ਉਹ ਬਾਜ਼ ਨਾ ਆਈ ਇਸ ਕਰਕੇ ਝਗੜਾ ਵਧ ਗਿਆ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਕਰਨ ਤੇ ਜਦ ਪੁਲਸ ਆਈ
ਅਤੇ ਦੋ ਜਣਿਆਂ ਨੂੰ ਤਫ਼ਤੀਸ਼ ਦੇ ਲਈ ਕਾਰ ਚ ਬਿਠਾ ਲਿਜਾਣ ਲੱਗੀ ਤਾਂ ਹੌਜ਼ਰੀ ਵਾਲਿਆਂ ਨੇ ਪੁਲੀਸ ਦੀ ਵੀ ਪਰਵਾਹ ਕੀਤੇ ਬਗੈਰ ਗੱਡੀ ਨੂੰ ਘੇਰਾ ਪਾ ਕੇ ਇਕ ਜਣੇ ਨੂੰ ਰਲ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਈ ਫਿਰ ਜਦੋਂ ਪੁਲੀਸ ਵਾਲਿਆਂ ਨੇ ਬਚਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਦੀ ਵਰਦੀ ਨੂੰ ਹੱਥ ਪਾ ਹੱਥੋਪਾਈ ਕਰਨ ਲੱਗ ਪਏ ਇਹ ਝਗੜਾ ਬਹੁਤਾ ਬੇਹੱਦ ਤਕ ਵਧ ਚੁੱਕਿਆ ਸੀ ਕਿਉਂਕਿ ਦੋ ਧਿਰਾਂ ਆਪਸ ਵਿੱਚ ਆਹਮੋ ਸਾਹਮਣੇ ਉਤਰ ਆਈਆਂ ਸਨਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ