Breaking News
Home / खबरे / ਕਰੋਨਾ ਕਾਰਨ ਮਰ ਰਹੇ ਲੋਕਾਂ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਡਾ ਦਿਲ ਦਹਿਲ ਜਾਵੇਗਾ

ਕਰੋਨਾ ਕਾਰਨ ਮਰ ਰਹੇ ਲੋਕਾਂ ਦੀਆਂ ਇਹ ਤਸਵੀਰਾਂ ਦੇਖ ਕੇ ਤੁਹਾਡਾ ਦਿਲ ਦਹਿਲ ਜਾਵੇਗਾ

ਦੋਸਤੋ ਤੁਹਾਨੂੰ ਪਤਾ ਈ ਐ ਕਿ ਕਰੁਣਾ ਮਹਾਂਮਾਰੀ ਦੇ ਕਾਰਨ ਮੌਤ ਦਰ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ ਅਤੇ ਲੋਕਾਂ ਦੇ ਦਿਲਾਂ ਵਿੱਚ ਇਸ ਬਿਮਾਰੀ ਨੂੰ ਲੈ ਕੇ ਖੌਫ਼ ਪੈਦਾ ਹੋ ਰਿਹਾ ਹੈ ਦੇਸ਼ ਦੇ ਵਿੱਚ ਕਰੋਨਾ ਦਾ ਪ੍ਰ ਕੋ ਪ ਲਗਾਤਾਰ ਜਾਰੀ ਹੈ ਇਸ ਦੌਰਾਨ ਸ਼ੋਸ਼ਲ ਮੀਡੀਆ ਤੇ ਸਹਮਣੇ ਆ ਰਹੀਆ ਵੀਡਿਉਜ ਦੇ ਵਿੱਚ ਦਿੱਖ ਰਹੀਆ ਲੋਕਾ ਦੀਆ ਲਾ ਸ਼ਾਂ ਅਤੇ ਜਲ ਰਹੀਆਂ ਚਿ ਤਾ ਵਾ ਸਭ ਕੁਝ ਸਾਫ ਕਰ ਰਹੀਆ ਹਨ

ਅਜਿਹੇ ਵਿੱਚ ਕਰੋਨਾ ਸਬੰਧੀ ਇਕ ਹੋਰ ਵੀਡਿਉ ਸਾਹਮਣੇ ਆਈ ਹੈ ਜੋ ਕਿ ਕਾਨਪੁਰ ਤੋ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਾਨਪੁਰ ਤੋ ਕਰੋਨਾ ਪੀ ੜ ਤ ਲੋਕਾ ਦੀਆ ਲਾ ਸ਼ਾਂ ਲਗਾਤਾਰ ਸ਼ਮ ਸ਼ਾਨ ਘਾਟ ਪਹੁੰਚ ਰਹੀਆਂ ਹਨ ਅਤੇ ਇੱਕੋ ਸਮੇ ਹੀ 40 ਲਾ ਸ਼ਾਂ ਨੂੰ ਇਕੱਠਿਆਂ ਜਲਾਇਆ ਜਾ ਰਿਹਾ ਹੈ ਜਦਕਿ ਦੂਜੀਆਂ ਦੋ ਵੀਡਿਉਜ ਦਿੱਲੀ ਅਤੇ ਗਾਜੀਪੁਰ ਦੀਆ ਦੱਸੀਆਂ ਜਾ ਰਹੀਆ ਹਨ

ਜਿਹਨਾ ਵਿੱਚ ਸਾਫ ਦੇਖਿਆਂ ਜਾ ਸਕਦਾ ਹੈ ਕਿ ਕਿਸ ਤਰਾ ਇਨ੍ਹਾਂ ਲਾ ਸ਼ਾਂ ਨੂੰ ਕਤਾਰਾਂ ਬਣਾ ਕੇ ਜਲਾਇਆ ਜਾ ਰਿਹਾ ਹੈ ਅਤੇ ਲਾ ਸ਼ਾਂ ਨੂੰ ਜਲਾਉਣ ਵਾਸਤੇ ਵੀ ਥਾਂ ਨਹੀ ਬੱਚ ਰਿਹਾ ਹੈ ਜਿਸ ਰਾਹੀ ਦੇਸ਼ ਦੇ ਵਿੱਚ ਕਰੋਨਾ ਦੀ ਸਥਿਤੀ ਅਤੇ ਸਰਕਾਰ ਵੱਲੋ ਲੋਕਾ ਲਈ ਕੀਤੇ ਜਾ ਰਹੇ ਸਿਹਤ ਪ੍ਰਬੰਧਾਂ ਦੀ ਪੋਲ੍ਹ ਅਸਾਨੀ ਨਾਲ ਖੁੱਲ੍ਹਦੀ ਨਜਰ ਆ ਰਹੀ ਹੈ

ਦੱਸ ਦਈਏ ਕਿ ਪਿਛਲੇ ਕੁਝ ਦਿਨਾ ਦੇ ਵਿੱਚ ਹਰ ਰੋਜ ਦੀ ਕਰੋਨਾ ਮਰੀਜਾ ਦੀ ਗਿਣਤੀ ਤਿੰਨ ਲੱਖ ਤੋ ਪਾਰ ਪਹੁੰਚ ਰਹੀ ਹੈ ਜਦਕਿ ਬੀਤੇ ਕੱਲ੍ਹ ਹੀ 2812 ਲੋਕਾ ਦੀ ਮੌਤ ਹੋਈ ਹੈ ਜਿਸ ਦੇ ਚੱਲਦਿਆਂ ਦੇਸ਼ ਅੰਦਰ ਦਿਨ ਬ ਦਿਨ ਹਾਲਾਤ ਵਿਗੜ ਰਹੇ ਹਨ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ। ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *