Breaking News
Home / खबरे / ਇਕ ਅਜਿਹਾ ਸੱਪ ਹੈ ਜਿਸ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਅਤੇ ਜਦੋਂ ਇਸ ਦੀ ਵਜ੍ਹਾ ਸਾਹਮਣੇ ਆਈ ਤਾਂ ਲੋਕ ਵੀ ਹੈਰਾਨ ਰਹਿ ਗਏ

ਇਕ ਅਜਿਹਾ ਸੱਪ ਹੈ ਜਿਸ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਅਤੇ ਜਦੋਂ ਇਸ ਦੀ ਵਜ੍ਹਾ ਸਾਹਮਣੇ ਆਈ ਤਾਂ ਲੋਕ ਵੀ ਹੈਰਾਨ ਰਹਿ ਗਏ

ਅੱਜ ਦਾ ਸਮਾਂ ਤਕਨਾਲੋਜੀ ਦਾ ਸਮਾਂ ਹੈ ਅਤੇ ਅੱਜ ਦੇ ਸਮੇਂ ਵਿੱਚ ਕਾਫ਼ੀ ਹੱਦ ਤਕ ਲੋਕ ਅੰਧ ਵਿਸ਼ਵਾਸ ਵਿੱਚ ਨਹੀਂ ਰਹਿੰਦੇ ਪਰ ਅਜੇ ਵੀ ਕੁਝ ਜਿਹੇ ਲੋਕ ਹਨ ਜੋ ਕਿ ਘੱਟ ਪੜ੍ਹੇ ਲਿਖੇ ਹੁੰਦੇ ਹਨ ਜਾਂ ਫਿਰ ਅਨਪੜ੍ਹ ਹੁੰਦੇ ਹਨ ਉਹ ਲੋਕ ਅੰਧ ਵਿਸ਼ਵਾਸ ਵਿੱਚ ਯਕੀਨ ਰੱਖਦੇ ਹਨ ਚਾਹੇ ਉਹ ਕਿਸੇ ਵੀ ਹੱਦ ਤਕ ਜਾਣ

ਪਰ ਉਹ ਇਸ ਅੰਧ ਵਿਸ਼ਵਾਸ ਤੋਂ ਦੂਰ ਨਹੀਂ ਹੁੰਦੇ ਅਜਿਹਾ ਹੀ ਵਿਹਾਰ ਵਿਚ ਦੇਖਣ ਨੂੰ ਮਿਲਿਆ ਹੈ ਜਿਥੇ ਕਿ ਇੱਕ ਸੱਪ ਜੋ ਮੰਦਰ ਵਿੱਚ ਤਿੰਨ ਘੰਟੇ ਲਈ ਆਉਂਦਾ ਹੈ ਅਤੇ ਮੰਦਰ ਵਿਚ ਸ਼ਿਵ ਜੀ ਦੀ ਪੂਜਾ ਕਰਵਾਉਂਦਾ ਹੈ ਲੋਕ ਇਹ ਕਹਿ ਰਹੇ ਹਨ ਕਿ ਇਹ ਸੱਪ ਸਿਵ ਜ਼ੀ ਦਾ ਹੀ ਰੂਪ ਹੈ ਜੋ ਕਿ ਮੰਦਰ ਵਿਚ ਆਉਂਦਾ ਹੈ ਲੋਕ ਇਸ ਦੀ ਪੂਜਾ ਕਰਦੀਆਂ ਹਨ

ਔਰਤਾਂ ਵੀ ਇਸਦਾ ਕੀਰਤਨ ਕਰਦੀਆਂ ਹਨ ਅਤੇ ਪੂਜਾ ਕਰਦੀਆਂ ਹਨ ਉਹ ਇਸ ਗੱਲ ਵਿੱਚ ਯਕੀਨ ਰੱਖਦੀਆਂ ਹਨ ਕਿ ਇਸ ਸਿਵ ਜ਼ੀ ਦਾ ਹੀ ਰੂਪ ਹੈ ਜੋ ਕਿ ਮੰਦਿਰ ਵਿੱਚ ਆਉਂਦਾ ਹੈ ਪਰ ਅਜਿਹਾ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਕਿਉਂਕਿ ਜੋ ਲੋਕ ਵਿਸ਼ਵਾਸ ਰੱਖਦੇ ਹਨ ਉਹ ਇਹ ਕਹਿੰਦੇ ਹਨ ਕਿ ਹੋ ਸਕਦਾ ਹੈ ਅਤੇ ਜੋ ਨਹੀਂ ਉਹ ਅਜਿਹੀਆਂ ਗੱਲਾਂ ਤੋਂ ਦੂਰ ਰਹਿੰਦੇ ਹਨ ਅਤੇ ਉਹ ਇਕ ਅਫਵਾਹ ਦੇ ਰੂਪ ਵਿੱਚ ਇਸ ਨੂੰ ਮੰਨਦੇ ਹਨ ਤੇ ਅਫ਼ਵਾਹ ਦੀ ਤਰ੍ਹਾਂ ਹੀ ਇਸ ਨੂੰ ਸੁਣ ਕੇ ਅਣਸੁਣਿਆ ਕਰ ਦਿੰਦੀਆਂ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *