Breaking News
Home / खबरे / ਨਰਸ ਅਤੇ ਡਾਕਟਰ ਨੇ ਲੋਕਾਂ ਸਾਹਮਣੇ ਕੀਤਾ ਇਹ ਵੱਡਾ ਕਾਂਡ

ਨਰਸ ਅਤੇ ਡਾਕਟਰ ਨੇ ਲੋਕਾਂ ਸਾਹਮਣੇ ਕੀਤਾ ਇਹ ਵੱਡਾ ਕਾਂਡ

ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਰੂਨਾ ਦੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ ਅਤੇ ਉੱਥੇ ਹੀ ਕੋਰੋਨਾ ਦੀ ਲਪੇਟ ਵਿੱਚ ਆਏ ਮਰੀਜ਼ਾਂ ਦੀ ਮੌਤ ਦਰ ਦੀ ਸੰਖਿਆ ਵੀ ਵਧਦੀ ਹੀ ਜਾ ਰਹੀ ਹੈ ਉਵੇਂ ਉਵੇਂ ਹਸਪਤਾਲਾ ਵਿੱਚ ਡਾਕਟਰਾਂ ਤੇ ਨਰਸਾਂ ਤੇ ਕੰਮ ਦਾ ਬੋਝ ਵੀ ਵੱਧ ਗਿਆ ਹੈ। ਇਸ ਦਾ ਪ੍ਰ ਭਾ ਵ ਹੁਣ ਨਜਰ ਵੀ ਆ ਰਿਹਾ ਹੈ । ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ।

ਜਿਸ ਵਿੱਚ ਕਿਸੇ ਗੱਲ ਨੂੰ ਲੈ ਕੇ ਡਾਕਟਰ ਤੇ ਨਰਸ ਵਿਚਕਾਰ ਅ ਣ ਬ ਣ ਹੋ ਗਈ ਤੇ ਦੇਖਦਿਆਂ ਹੀ ਦੇਖਦਿਆਂ ਨਰਸ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਡਾਕਟਰ ਦੇ ਥੱ ਪ ੜ ਮਾ ਰ ਦਿੱਤਾ । ਦਰਾਸਲ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਰਾਮਪੁਰ ਦੇ ਹਸਪਤਾਲ ਦੀ ਹੈ ।

ਜਿੱਥੇ ਕਿ ਕ ਰੋ ਨਾ ਨਾਲ ਕਿਸੇ ਮ ਰੀ ਜ ਦੀ ਮੌ ਤ ਹੋ ਗਈ ਸੀ ਤੇ ਉਸ ਦੀ ਫਾਇਲ ਤੇ ਦਸਤਖਤ ਨੂੰ ਲੈ ਕੇ ਨਰਸ ਤੇ ਡਾਕਟਰ ਵਿੱਚ ਬ ਹਿ ਸ ਹੋ ਗਈ ਤੇ ਫਿਰ ਨਰਸ ਨੂੰ ਇੰਨਾ ਗੁੱ ਸਾ ਆਇਆ ਕਿ ਉਸ ਨੇ ਸਾਰਿਆਂ ਸਾਹਮਣੇ ਹੀ ਡਾਕਟਰ ਦੇ ਮੂੰਹ ਤੇ ਚ ਪੇ ੜ ਜੜ ਦਿੱਤੀ ਤੇ ਮੌਕੇ ਤੇ ਮੌਜੂਦ ਕਿਸੇ ਨੇ ਇਹ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਵਾਇਰਲ ਹੋ ਗਈ । ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ

ਕਿ ਡਾਕਟਰ ਦੇ ਰੂਮ ਵਿੱਚ ਕਾਫੀ ਲੋਕ ਖੜ੍ਹੇ ਹਨ ਤੇ ਇੱਕ ਨਰਸ ਫਾਇਲ ਲੈ ਕੇ ਆਉਂਦੀ ਹੈ ਤੇ ਡਾਕਟਰ ਨੂੰ ਹੱਥ ਨਾਲ ਇਸ਼ਾਰਾ ਕਰਕੇ ਕੁਝ ਬੋਲਦੀ ਹੈ ਤੇ ਡਾਕਟਰ ਵੀ ਉਸ ਨੂੰ ਕੁਝ ਬੋਲਦਾ ਹੈ ਤੇ ਨਰਸ ਦਾ ਗੁੱ ਸਾ ਸੱਤਵੇਂ ਆਸਮਾਨ ਤੇ ਪਹੁੰਚ ਜਾਂਦਾ ਹੈ ਤੇ ਨਰਸ ਡਾਕਟਰ ਤੇ ਥੱ ਪ ੜ ਮਾ ਰ ਦਿੰਦੀ ਹੈ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *