Home / खबरे / ਠੰਢ ਵਿੱਚ ਇੱਕ ਗ਼ਰੀਬ ਵਿਅਕਤੀ ਰਾਤ ਭਰ ਤੜਫ਼ਦਾ ਰਿਹਾ ਅਤੇ ਉਸ ਵਿਅਕਤੀ ਲਈ ਜੋ ਯੂ ਪੀ ਪੁਲਿਸ ਨੇ ਕੀਤਾ ਉਸ ਨੇ ਤਾਂ ਲੋਕਾਂ ਦਾ ਦਿਲ ਜਿੱਤ ਲਿਆ

ਠੰਢ ਵਿੱਚ ਇੱਕ ਗ਼ਰੀਬ ਵਿਅਕਤੀ ਰਾਤ ਭਰ ਤੜਫ਼ਦਾ ਰਿਹਾ ਅਤੇ ਉਸ ਵਿਅਕਤੀ ਲਈ ਜੋ ਯੂ ਪੀ ਪੁਲਿਸ ਨੇ ਕੀਤਾ ਉਸ ਨੇ ਤਾਂ ਲੋਕਾਂ ਦਾ ਦਿਲ ਜਿੱਤ ਲਿਆ

ਬਹੁਤ ਸਾਰੀਆਂ ਪੋਸਟਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ ਅਤੇ ਦਿਨੋ ਦਿਨ ਲੋਕਾਂ ਦੇ ਵਿਚ ਇਹ ਜਾਣਕਾਰੀ ਹੁੰਦੀ ਰਹਿੰਦੀ ਹੈ ਕਿ ਕਿਸ ਜਗ੍ਹਾ ਤੇ ਕੀ ਹੋ ਰਿਹਾ ਹੁੰਦਾ ਹੈ ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਪਾਈਆਂ ਹੁੰਦੀਆਂ ਹਨ ਜੋ ਲੋਕਾਂ ਦੇ ਦਿਲ ਨੂੰ ਜਿੱਤ ਲੈਂਦੀਆਂ ਹਨ ਅਤੇ ਰੂਹ ਨੂੰ ਖੁਸ਼ ਕਰ ਰਹੀਆਂ ਹਨ

ਕਿਉਂਕਿ ਉਨ੍ਹਾਂ ਪੋਸਟਾਂ ਵਿਚ ਇਹ ਦਿਖਾਇਆ ਹੁੰਦਾ ਹੈ ਕਿ ਇਨਸਾਨੀਅਤ ਨਾਮ ਦੀ ਚੀਜ਼ ਹੈ ਅਜੇ ਵੀ ਲੋਕਾਂ ਵਿੱਚ ਹੈ ਇਸੇ ਦੌਰਾਨ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੋਈ ਹੈ ਜਿਸ ਵਿਚ ਇਹ ਦਿਖਾਇਆ ਗਿਆ ਹੈ ਕਿ ਪੁਲਿਸ ਵਾਲੇ ਅੰਦਰ ਵੀ ਇਨਸਾਨੀਅਤ ਨਾਮ ਦੀ ਚੀਜ਼ ਹੈ ਅਤੇ ਉਹਦੇ ਅੰਦਰ ਵੀ ਇੱਕ ਦਿਲ ਹੈ ਜੋ ਲੋਕਾਂ ਲਈ ਮਦਦਗਾਰ ਹੈ ਇਸੇ ਤਰ੍ਹਾਂ ਹੀ ਜਦੋਂ ਇਕ ਗ਼ਰੀਬ ਠੰਢ ਵਿੱਚ ਰਾਤ ਭਰ ਤਰਸਦਾ ਰਿਹਾ

ਤਾਂ ਉਸ ਨੇ ਆਪਣੀ ਖਾਕੀ ਰੰਗ ਦੀ ਜੈਕੇਟ ਉਤਾਰ ਕੇ ਉਸ ਵਿਅਕਤੀ ਨੂੰ ਦੇ ਦਿੱਤੀ ਤਾਂ ਜੋ ਉਸ ਨੂੰ ਠੰਡ ਨਾ ਲੱਗ ਸਕੇ ਅਤੇ ਉਹ ਬਿਮਾਰ ਹੋਣ ਤੋਂ ਬਚ ਜਾਵੇ ਅਤੇ ਇਸੇ ਤਰ੍ਹਾਂ ਹੀ ਪੁਲੀਸ ਵਾਲੇ ਨੇ ਲੋਕਾਂ ਦਾ ਦਿਲ ਜਿੱਤ ਲਿਆ ਕੇ ਪੁਲਿਸ ਵਾਲੇ ਅੰਦਰ ਵੀ ਇਨਸਾਨੀਅਤ ਨਾਮ ਦੀ ਚੀਜ਼ ਹੁੰਦੀ ਹੈ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਪੋਸਟ ਨੂੰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰਨ ਵਾਲੀ ਸ਼ਿਵਾਨੀ ਨਾਮ ਦੀ ਲੜਕੀ ਹੈ ਜਿਸ ਨੇ ਟਵਿੱਟਰ ਉੱਪਰ ਹੈਂਡਲ ਕਰਕੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਇਸ ਪੋਸਟ ਨੇ ਲੋਕਾਂ ਦੇ ਦਿਲ ਨੂੰ ਜਿੱਤ ਲਿਆ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *