Home / खबरे / ਸਹੁਰੇ ਪਰਿਵਾਰ ਨੇ ਨਵੀਂ ਵਿਆਹੀ ਨਾਲ ਕਰਦਾ ਹੈ ਇਹ ਕਾਰਾ

ਸਹੁਰੇ ਪਰਿਵਾਰ ਨੇ ਨਵੀਂ ਵਿਆਹੀ ਨਾਲ ਕਰਦਾ ਹੈ ਇਹ ਕਾਰਾ

ਦੋਸਤੋ ਅੱਜ ਦੇ ਪੜ੍ਹੇ ਲਿਖੇ ਸਮੇਂ ਵਿੱਚ ਵੀ ਬਹੁਤ ਸਾਰੇ ਪਰਿਵਾਰ ਦਾਜ ਦੇ ਲਾਲਚੀ ਹਨ ਜੋ ਕਿ ਇਹ ਨਹੀਂ ਸੋਚਦੇ ਜਿਸ ਨੂੰ ਅਸੀਂ ਵਿਆਹ ਕੇ ਲਿਆਏ ਹਾਂ ਉਹ ਵੀ ਕਿਸੇ ਦੀ ਧੀ ਹੈ ਜਿਸ ਤਰ੍ਹਾਂ ਘਰ ਵਿਚ ਵੀ ਇਕ ਧੀ ਹੈ ਇਸ ਤਰਾਂ ਇਹ ਦਾਜ ਦੇ ਲਾਲਚੀ ਪਰਿਵਾਰ ਕਈ ਵਾਰ ਕਿਸੇ ਦੀ ਜਾਨ ਲੈ ਕੇ ਬੈਠਦੇ ਹਨ ਇਸੇ ਹੀ ਤਰ੍ਹਾਂ ਦੀ ਵਾਪਰੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਹਰ ਕੋਈ ਸੋਚੀਂ ਪੈ ਜਾਂਦਾ ਹੈ ਨਵੀ ਵਿਆਹੀ ਕੁੜੀ ਨਾਲ ਉਸ ਦੇ ਸਹੁਰਿਆਂ ਨੇ ਅਜਿਹਾ ਕਾ ਰਾ ਕਰ ਦਿੱਤਾ ਹੈ ਕਿ ਜਿਸ ਨੂੰ ਸੁਣ ਕੇ ਸਾਰਾ ਇਲਾਕਾ ਸੁੰ ਨ ਹੋਇਆ ਪਿਆ ਹੈ ।

ਹਾਲੇ ਵਿਆਹ ਨੂੰ 24 ਘੰਟੇ ਵੀ ਨਹੀਂ ਹੋਏ ਸਨ ਕਿ ਨਵ – ਵਿਆਹੁਤਾ ਦਾ ਜ ਦੀ ਬ ਲੀ ਚੜ੍ਹ ਗਈ । ਇਸ ਮਾ ਮ ਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਿਚੋਲੇ ਨੇ ਦੱਸਿਆ ਕਿ ਮੇਰੀ ਭੈਣ ਦੀ ਪੋਤੀ ਦਾ ਵਿਆਹ ਕੱਲ੍ਹ ਹੋਇਆ ਸੀ ਤੇ ਸ਼ਾਮੀ 6 ਵਜੇ ਡੋਲੀ ਤੋਰੀ ਸੀ ਤੇ ਸਵੇਰੇ 5 ਵਜੇ ਉਸ ਦੇ ਸਹੁਰਿਆਂ ਦਾ ਫੋਨ ਆ ਗਿਆ ਕਿ ਤੁਸੀਂ ਸਾਨੂੰ ਗੱਡੀ ਨੀ ਦਿੱਤੀ , ਸੋਨੇ ਦੀਆਂ ਮੁੰਦੀਆਂ ਨੀ ਪਾਈਆਂ ਤੇ ਕੰਬਲ ਵਧੀਇ ਨੀ ਦਿੱਤੇ ।

ਜਿਸ ਤੋਂ ਬਾਦ ਅਸੀਂ ਉੱਥੇ ਗਏ ਤੇ ਕੁੜੀ ਦੀ ਹਾ ਲ ਤ ਖ ਰਾ ਬ ਸੀ । ਉਹ ਬਹੁਤ ਜਿਆਦਾ ਟੈਂ ਨ ਸ਼ ਨ ਵਿੱਚ ਸੀ । ਮੁੰਡੇ ਵਾਲਿਆਂ ਨੇ ਸਾਨੂੰ ਦਾ ਜ ਨਾ ਦੇਣ ਤੇ ਬਹੁਤ ਕੁਝ ਕਿਹਾ । ਜਿਸ ਤੋਂ ਬਾਦ ਅਸੀਂ ਕੁੜੀ ਨੂੰ ਉਸ ਦੇ ਪੇਕੇ ਘਰ ਲੈ ਕੇ ਆਏ ਤਾਂ ਕੁੜੀ ਨੇ ਆਪਣੇ ਪਰਿਵਾਰਕ ਮੈੰਬਰਾਂ ਨੂੰ ਦੱਸਿਆ ਕਿ ਸਵੇਰੇ ਮੈਂ ਚੌਲ ਖਾਧੇ ਸੀ ਤੇ ਜਿਸ ਤੋਂ ਬਾਦ ਮੈਨੂੰ ਘ ਬ ਰਾ ਪੈ ਰਿਹਾ ਹੈ । ਫਿਰ ਥੋੜੇ ਸਮੇਂ ਬਾਦ ਕੁੜੀ ਦੀ ਮੌ ਤ ਹੋ ਗਈ ।

ਕੁੜੀ ਦੇ ਪੇਕਾ ਪਰਿਵਾਰ ਨੇ ਸਹੁਰਿਆਂ ਖਿ ਲਾ ਫ ਸਖਤ ਕਾ ਰ ਵਾ ਈ ਦੀ ਮੰਗ ਕੀਤੀ ਹੈ । ਪੁਲਿਸ ਨੇ ਦੱਸਿਆ ਕਿ ਕੁੜੀ ਦੇ ਨਾਮ ਸਿਮਰਨ ਸੀ ਤੇ ਜਲੰਧਰ ਦੀ ਸੀ ਤੇ ਮੁੰਡੇ ਸਤਬੀਰ ਕਰਤਾਰਪੁਰ ਦਾ ਰਹਿਣ ਵਾਲਾ ਹੈ । ਕੁੜੀ ਦੇ ਪਰਿਵਾਰ ਦੇ ਬਿ ਆ ਨਾ ਤੇ ਮਾ ਮ ਲਾ ਦਰਜ ਕਰ ਲਿਆ ਹੈ ਬਾਕੀ ਕੁੜੀ ਮੌ ਤ ਕਿਵੇਂ ਹੋਈ ਇਹ ਪੋ ਸ ਟ ਮਾ ਰ ਟ ਮ ਤੋਂ ਬਾਦ ਹੀ ਪਤਾ ਲੱਗੇਗਾ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *