Breaking News
Home / खबरे / ਮਾਮੇ ਨੇ ਲਈ ਸੀ ਭਾਣਜੀ ਗੋਦ ਤੇ ਕੈਨੇਡੀਅਨ ਮਾਮੀ ਨੇ ਕੀਤਾ ਇਹ ਹਾਲ

ਮਾਮੇ ਨੇ ਲਈ ਸੀ ਭਾਣਜੀ ਗੋਦ ਤੇ ਕੈਨੇਡੀਅਨ ਮਾਮੀ ਨੇ ਕੀਤਾ ਇਹ ਹਾਲ

ਦੋਸਤੋ ਕਈ ਵਾਰ ਘਰ ਵਿੱਚ ਕੀਤੇ ਕੰਮ ਪਤੀ ਪਤਨੀ ਵਿੱਚੋਂ ਇੱਕ ਨੂੰ ਹੀ ਪਸੰਦ ਆਉਂਦੇ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਾਮਿਆਂ ਨੂੰ ਆਪਣੀਆਂ ਭਾਣਜੀਆਂ ਬਹੁਤੀ ਜ਼ਿਆਦਾ ਪਿਆਰੀਆਂ ਹੁੰਦੀਆਂ ਹਨ ਅਤੇ ਉਹ ਉਨ੍ਹਾਂ ਨੂੰ ਆਪਣੀਆਂ ਧੀਆਂ ਵਾਂਗ ਹੀ ਲਾਡ ਲਡਾਉਂਦੇ ਹਨ ਏਸੇ ਹੀ ਤਰ੍ਹਾਂ ਇਕ ਮਾਮੇ ਨੇ ਆਪਣੀ ਭਾਣਜੀ ਨੂੰ ਗੋਦ ਲੈ ਲਿਆ ਅਤੇ ਫਿਰ ਜੋ ਹੋਇਆ ਉਸ ਦੇਖ ਕੇ ਰਹਿ ਜਾਓਗੇ ਹੈਰਾਨ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿਚ ਰਹਿਣ ਵਾਲੀ ਇੱਕ ਮਾਮੀ ਆਪਣੇ ਰਿਸ਼ਤੇਦਾਰਾਂ ਦੀ ਨਿੱਕੀ ਜਿਹੀ ਕੁੜੀ ਉੱਤੇ ਕਿਵੇਂ ਕਰਦੀ ਸੀ

ਘੋਰ ਅੱਤਿਆਚਾਰ। ਦੋਸਤੋ ਉਸ ਲੜਕੀ ਨੇ ਇਹ ਸਾਫ ਸਾਫ ਇੰਟਰਵਿਊ ਦੇ ਵਿਚ ਦੱਸਿਆ ਸੀ ਕਿ ਉਸ ਦੀ ਮਾਮੀ ਉਸ ਦੇ ਉੱਤੇ ਬਹੁਤ ਅੱਤਿਆਚਾਰ ਕਰਦੀ ਹੈ। ਉਸ ਤੋਂ ਸਾਰਾ ਦਿਨ ਕੰਮ ਕਰਵਾਉਂਦੀ ਹੈ ਤੇ ਜਦੋਂ ਵੀ ਉਹ ਘਰ ਆਵੇ ਤਾਂ ਉਹ ਉਸਦੇ ਨਾਲ ਕੁੱਟਮਾਰ ਵੀ ਬਹੁਤ ਕਰਦੀ ਹੈ।

ਇਸ ਲਈ ਉਹ ਆਪਣੀ ਮਾਮੀ ਦੀ ਕੁੱਟ ਤੋਂ ਡਰਦੀ ਹੋਈ ਘਰ ਵੀ ਲੇਟ ਹੀ ਆਉਂਦੀ ਹੈ ਤਾਂ ਜੋ ਉਸ ਤੋੰ ਕੋਈ ਗਲਤੀ ਨਾ ਹੋਵੇ ਤੇ ਉਹ ਉਸ ਨੂੰ ਮਾਰੇ ਨਾ। ਇਹ ਸਭ ਜਾਣਕਾਰੀ ਸਨ ਹੇਠ ਦਿੱਤੀ ਵੀਡੀਓ ਚ ਮਿਲੀ ਹੈ। ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *