Breaking News
Home / खबरे / ਇਸ ਡਾਕਟਰ ਨੇ ਮਰੀਜ਼ ਨੂੰ ਆਕਸੀਜਨ ਦੇਣ ਦੀ ਕੱਢੀ ਇਹ ਨਵੀਂ ਤਕਨੀਕ

ਇਸ ਡਾਕਟਰ ਨੇ ਮਰੀਜ਼ ਨੂੰ ਆਕਸੀਜਨ ਦੇਣ ਦੀ ਕੱਢੀ ਇਹ ਨਵੀਂ ਤਕਨੀਕ

ਦੋਸਤੋ ਆਏ ਦਿਨੀਂ ਭਾਰਤ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿੱਥੇ ਕਿ ਹਸਪਤਾਲਾਂ ਵਿੱਚ ਵੀ ਆਕਸੀਜਨ ਦੇ ਸਲੰਡਰਾਂ ਦੀ ਕਮੀ ਪੈ ਰਹੀ ਹੈ ਜਿਸ ਦੇ ਕਰਕੇ ਕਰੋਨਾ ਦੇ ਮਰੀਜ਼ਾਂ ਦੇ ਮਰਨ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਆਏ ਦਿਨ ਲੋਕ ਮੈਡੀਕਲ ਆਕਸੀਜਨ ਦੀ ਘਾਟ ਕਾਰਨ ਵੀ ਤ ੜ ਫ ਦੇ ਹੋਏ ਨਜਰ ਆ ਰਹੇ ਹਨ ਜਿਸ ਦੇ ਮੱਦੇਨਜਰ ਡਾ ਅਲੋਕ ਦੇ ਵੱਲੋ ਇਕ ਲਾਈਵ ਵੀਡਿਉ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਸਾਹ ਲੈਣ ਵਿੱਚ ਪਰੋਬਲਮ ਹੋਵੇ ਤਾ ਆਕਸੀਜਨ ਸਿਲੰਡਰ ਦੀ ਕੋਈ ਲੋੜ ਨਹੀ ਹੈ

ਸਗੋ ਇਕ ਨੈਬੋਲਾਈਜੇਸ਼ਨ ਮਸ਼ੀਨ ਦੇ ਪਾਈਪ ਲਗਾ ਕੇ ਹੀ ਕਰੋਨਾ ਪੀ ੜ ਤ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ ਡਾਕਟਰ ਵੱਲੋ ਦੱਸਿਆ ਜਾਦਾ ਹੈ ਕਿ ਲੋਕਾ ਵੱਲੋ ਆਕਸੀਜਨ ਵਾਸਤੇ ਹਸਪਤਾਲਾ ਦੇ ਵਿੱਚ ਜ਼ਿਆਦਾ ਪੈਸੇ ਭਰਨ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਅਜਿਹਾ ਕਰਨ ਦੀ ਜਰੂਰਤ ਨਹੀ ਹੈ ਕਿਉਂਕਿ ਘਰ ਰਹਿੰਦਿਆਂ ਹੀ ਮਰੀਜ ਲਈ ਆਕਸੀਜਨ ਦੀ ਪੂਰਤੀ ਕੀਤੀ ਜਾ ਸਕਦੀ ਹੈ ਉਕਤ ਡਾਕਟਰ ਵੱਲੋ ਦੱਸਿਆ ਜਾਦਾ ਹੈ

ਕਿ ਬਾਜਾਰ ਦੇ ਵਿੱਚੋ ਨੈਬੋਲਾਈਜਰ ਮਸ਼ੀਨ ਨੂੰ ਖ਼ਰੀਦਿਆ ਜਾਵੇ ਜੋ ਕਿ ਆਮ ਹੀ ਮਿਲ ਜਾਦੀ ਹੈ ਜਿਸ ਨੂੰ ਖਰੀਦ ਕੇ ਉਸ ਵਿੱਚ ਬਿਨਾ ਕੋਈ ਮੈਡੀਸਨ ਪਾਇਆ ਹੀ ਮਰੀਜ ਦੇ ਲਗਾ ਦਿੱਤਾ ਜਾਵੇ ਅਤੇ ਮਸ਼ੀਨ ਨੂੰ ਚਾਲੂ ਕਰ ਦਿੱਤਾ ਜਾਵੇ

ਜਿਸ ਨਾਲ ਉਹ ਮਸ਼ੀਨ ਹਵਾ ਵਿਚਲੀ ਆਕਸੀਜਨ ਨੂੰ ਇਕੱਠਾ ਕਰਕੇ ਮਰੀਜ ਨੂੰ ਲੌੜੀਦੀ ਆਕਸੀਜਨ ਪ੍ਰਦਾਨ ਕਰੇਗੀ ਅਤੇ ਮਰੀਜ ਨੂੰ ਆਕਸੀਜਨ ਵਾਸਤੇ ਹਸਪਤਾਲ ਦਾਖਿਲ ਹੋਣ ਅਤੇ ਆਕਸੀਜਨ ਸਿਲੰਡਰਾ ਪਿੱਛੇ ਭੱ ਜ ਣ ਦੀ ਜਰੂਰਤ ਨਹੀ ਪਵੇਗੀ ਤੇ ਮ ਰੀ ਜ ਘਰ ਰਹਿ ਕੇ ਹੀ ਆਕਸੀਜਨ ਲੈ ਸਕੇਗਾ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *