Breaking News
Home / खबरे / ਮਾਮਾ ਆਪਣੀ ਮੂੰਹ ਬੋਲੀ ਭਾਣਜੀ ਨਾਲ ਕਰਦਾ ਰਿਹਾ ਇਹ ਕੰਮ

ਮਾਮਾ ਆਪਣੀ ਮੂੰਹ ਬੋਲੀ ਭਾਣਜੀ ਨਾਲ ਕਰਦਾ ਰਿਹਾ ਇਹ ਕੰਮ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਹੁਣ ਦੁਨੀਆਂ ਦੇ ਵਿੱਚ ਕਿਸੇ ਤੇ ਵਿਸ਼ਵਾਸ ਕਰਨਾ ਨਹੀਂ ਬਣਦਾ ਕਿਉਂ ਕੀ ਲੋਕਾਂ ਦੇ ਵਿੱਚੋਂ ਇਨਸਾਨੀਅਤ ਦਿਨੋਂ ਦਿਨ ਖ਼ਤਮ ਹੁੰਦੀ ਜਾ ਰਹੀ ਹੈ ਤੇ ਉਥੇ ਹੀ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਰਿਸ਼ਤਿਆਂ ਦੀ ਤਾਂ ਅੱਜ ਦੇ ਟਾਇਮ ਰਿਸ਼ਤਿਆਂ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਸ ਦੌਰਾਨ ਇਕ ਸਕੇ ਸਬੰਧੀ ਰਿਸ਼ਤੇਦਾਰ ਵੀ ਇਕ ਦੂਸਰੇ ਨਾਲ ਅਜਿਹੀਆਂ ਗ਼ਲਤੀਆਂ ਕਰਦੇ ਹਨ ਜਿਨ੍ਹਾਂ ਨੂੰ ਦੇਖ ਕੇ ਹੈਰਾਨਗੀ ਹੁੰਦੀ ਹੈ ਇਸ ਹੀ ਤਰ੍ਹਾਂ ਦੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਬਹੁਤ ਸਾਰੇ ਲੋਕ ਹਨ ਜੋ ਵਿਆਹ ਕਰਵਾ ਕੇ ਲੋਕਾਂ ਨੂੰ ਠੱ ਗ ਕੇ ਭੱ ਜੇ ਆਉਂਦੇ ਹਨ ।

ਇਸ ਤਰ੍ਹਾਂ ਦਾ ਹੀ ਇਕ ਮਾ ਮ ਲਾ ਮਟੌਰ ਪਿੰਡ ਦੇ ਇਕ ਪਰਿਵਾਰ ਨਾਲ ਵਾ ਪ ਰਿ ਆ । ਜਿੱਥੇ ਕਿ ਕੁੜੀ ਦੇ ਆਪਣੇ ਮਾਮੇ ਨਾਲ ਸ ਰੀ ਰ ਕ ਸੰ ਬੰ ਧ ਸੀ ਅਤੇ ਉਹ ਵਿਆਹ ਕਰਵਾ ਕੇ ਮੁੰਡੇ ਦੇ ਘਰੋਂ ਗਹਿਣੇ ਲੁੱ ਟ ਣਾ ਚਾਹੁੰਦੇ ਸਨ । ਇਕ ਕੁੜੀ , ਜਿਸ ਦਾ ਨਾ ਤੇਜਿੰਦਰ ਕੌਰ ਹੈ , ਉਸ ਨੇ ਜਗਜੀਤ ਨਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ । ਪਰ ਮੁੰਡੇ ਨੂੰ ਵਿਆਹ ਦੇ ਤਿੰਨ ਕੁ ਦਿਨਾਂ ਬਾਅਦ ਪਤਾ ਲੱਗਿਆ ਕਿ ਕੁੜੀ ਦਾ ਕਰੈ ਕ ਟ ਰ ਬਹੁਤੀ ਜ਼ਿਆਦਾ ਮਾ ੜਾ ਹੈ ।

ਕੁੜੀ ਦੇ ਫੋਨ ਤੇ ਉਸਦੇ ਮਾਮੇ ਦੇ ਨਾਂ ਤੇ ਸੇਵ ਨੰਬਰ ਤੇ ਉੱਤੇ ਬਹੁਤ ਹੀ ਗ ਲ ਤ ਮੈ ਸੇ ਜ ਆਉਂਦੇ ਸੀ । ਜਦੋ ਪਤੀ ਨੇ ਆਪਣੀ ਪਤਨੀ ਨੂੰ ਪੁੱਛਿਆ ਉਸ ਨੇ ਕਿਹਾ ਕਿ ਮਾ ਮੀ ਕਰਦੀ ਹੈ । ਜਿਸ ਤੋਂ ਬਾਅਦ ਮੁੰਡੇ ਨੇ ਇਸ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਸ ਦਾ ਪਹਿਲਾਂ ਵੀ ਵਿਆਹ ਹੋਇਆ ਹੈ । ਪਰ ਪਤੀ ਨੂੰ ਪਰਿਵਾਰ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਸੀ । ਪਤੀ ਦੇ ਹੱਥ ਕੁਝ ਅਜਿ ਹੀਆਂ ਇਹ ਕੌ ੜੀ ਆਂ ਲੱ ਗਿ ਆ ਜਿਸ ਵਿੱਚ ਪਤਾ ਲੱਗਾ ਕਿ ਮਾ ਮੇ ਦੇ ਉਸ ਦੀ ਪਤਨੀ ਨਾਲ ਨਾ ਜਾ ਇ ਜ਼ ਸ ਬੰ ਧ ਹਨ ਅਤੇ ਕੁੜੀ ਨ-ਸ਼ੇ ਵੀ ਕਰਦੀ ਹੈ ।

ਮੁੰਡੇ ਨੂੰ ਪਤਾ ਲੱਗਿਆ ਕਿ ਕੁੜੀ ਸਾਡੇ ਘਰੋਂ ਗਹਿਣੇ ਚੁ ਰਾ ਕੇ ਉਨ੍ਹਾਂ ਦੀ ਥਾਂ ਤੇ ਨ ਕ ਲੀ ਗ ਹਿ ਣੇ ਰੱ ਖ ਣਾ ਚਾਹੁੰਦੀ ਸੀ । ਮਾਮਾ ਅਤੇ ਭਾਣਜੀ ਨੇ ਪਹਿਲਾਂ ਵੀ ਬਹੁਤ ਸਾਰੇ ਲੋਕਾ ਨੂੰ ਗ ਰ ਭ ਵ ਤੀ ਦਾ ਬ ਹਾ ਨਾ ਲਾ ਕੇ ਉਨ੍ਹਾਂ ਤੋਂ ਬਹੁਤ ਰੁਪੀਏ ਠੱ ਗੇ ਹਨ । ਜਦੋਂ ਮੁੰਡੇ ਇਸ ਦੇ ਬਾਰੇ ਸਭ ਪਤਾ ਲੱਗਿਆ ਤਾਂ ਉਸ ਨੇ ਉਸ ਨੂੰ ਤ ਲਾ ਕ ਦੇ ਦਿੱਤਾ ਅਤੇ ਇਸ ਦੇ ਖ਼ਿ ਲਾ ਫ਼ ਐੱ ਫ ਆ ਈ ਆ ਰ ਦ ਰ ਜ ਕਰਵਾ ਦਿੱਤੀ । ਜਿਸ ਤੋਂ ਬਾਅਦ ਪੁਲਸ ਨੇ ਪਤੀ ਨੂੰ ਤਜਿੰਦਰ ਕੌਰ ਉਤੇ ਸ ਖ਼ ਤ ਕਾ ਰ ਵਾ ਈ ਕਾਰਨ ਦਾ ਅਸਵਾਸਨ ਦਿੱਤਾ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *