Home / खबरे / ਰੇਲਵੇ ਟਰੈਕ ਉਪਰ ਇੱਕ ਮਾਂ ਦਾ ਬੱਚਾ ਡਿੱਗ ਪਿਆ ਜੋ ਮਾਂ ਅੱਖਾਂ ਤੋਂ ਦੇਖ ਨਹੀਂ ਸਕਦੀ ਅਤੇ ਫਿਰ ਇੱਕ ਵਿਅਕਤੀ ਨੇ ਉਨ੍ਹਾਂ ਲਈ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ

ਰੇਲਵੇ ਟਰੈਕ ਉਪਰ ਇੱਕ ਮਾਂ ਦਾ ਬੱਚਾ ਡਿੱਗ ਪਿਆ ਜੋ ਮਾਂ ਅੱਖਾਂ ਤੋਂ ਦੇਖ ਨਹੀਂ ਸਕਦੀ ਅਤੇ ਫਿਰ ਇੱਕ ਵਿਅਕਤੀ ਨੇ ਉਨ੍ਹਾਂ ਲਈ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ

ਬੰਬਈ ਤੋਂ ਇਕ ਘਟਨਾ ਸਾਹਮਣੇ ਆ ਰਹੀ ਹੈ ਜਿਸ ਦੌਰਾਨ ਇੱਕ ਛੋਟਾ ਬੱਚਾ ਜੋ ਕਿ ਆਪਣੀ ਮਾਂ ਦੀ ਗੋਦੀ ਚੁੱਕਿਆ ਹੋਇਆ ਸੀ ਉਹ ਰੇਲਵੇ ਟਰੈਕ ਉਪਰ ਡਿੱਗ ਪਿਆ ਉਸ ਦੀ ਮਾਂ ਅੱਖਾਂ ਤੋਂ ਦੇਖ ਨਹੀਂ ਸਕਦੀ ਅਤੇ ਜਦੋਂ ਉਹ ਰੇਲਵੇ ਟਰੈਕ ਦੇ ਨੇੜੇ ਦੀ ਲੰਘ ਰਹੀ ਸੀ ਤਾਂ ਅਚਾਨਕ ਹੀ ਉਸ ਦਾ ਬੱਚਾ ਰੇਲਵੇ ਟਰੈਕ ਉਪਰ ਡਿੱਗ ਪਿਆ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਗਈ

ਪਰ ਉਸ ਮਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਆਪਣੇ ਬੱਚੇ ਨੂੰ ਬਚਾ ਲਵੇ ਅਤੇ ਉਸ ਦੀ ਕੋਸ਼ਿਸ਼ ਨਾਕਾਮ ਜਾਪ ਰਹੇ ਉਹ ਆਪਣੇ ਬੱਚੇ ਨੂੰ ਚੈੱਕ ਨਾ ਸਕੀ ਪਰ ਜਦੋਂ ਹੀ ਰੇਲਵੇ ਕਰਮਚਾਰੀ ਨੇ ਉਸ ਨੂੰ ਦੇਖ ਲਿਆ ਤਾਂ ਉਸ ਨੇ ਇਸ ਮਾਂ ਦੀ ਮਦਦ ਕੀਤੀ ਅਤੇ ਜਲਦੀ ਹੀ ਉਸ ਬੱਚੇ ਨੂੰ ਚੁੱਕ ਲਿਆ ਅਤੇ ਉਸ ਦੀ ਮਾਂ ਨੂੰ ਫੜਾ ਦਿੱਤਾ ਅਤੇ ਇਹ ਬੱਚਾ ਉਸ ਰੇਲਵੇ ਟਰੈਕ ਉਪਰ ਡਿੱਗ ਪਿਆ ਸੀ ਜਿਸ ਰੇਲਵੇ ਟਰੈਕ ਉਪਰ ਟ੍ਰੇਨ ਆ ਰਹੀ ਸੀ ਅਤੇ ਇਹ ਟ੍ਰੇਨ ਬਹੁਤ ਜਲਦੀ ਆ ਰਹੀ ਸੀ

ਉਸ ਨੇ ਜਲਦੀ ਜਲਦੀ ਹੀ ਇਸ ਬੱਚੇ ਨੂੰ ਚੁੱਕ ਲਿਆ ਅਤੇ ਉਸ ਦੀ ਮਾਂ ਨੂੰ ਫੜਾ ਦਿੱਤਾ ਜਿਸ ਕਾਰਨ ਇਸ ਬੱਚੇ ਦੀ ਜਾਨ ਬਚ ਗਈ ਅਤੇ ਉਸ ਦੀ ਇਸ ਬਹਾਦਰੀ ਨੂੰ ਦੇਖ ਕੇ ਲੋਕ ਵੀ ਬਹੁਤ ਖੁਸ਼ ਹੋਏ ਅਤੇ ਉਸ ਦੀ ਮਾਂ ਨੇ ਵੀ ਉਸੇ ਵਿਅਕਤੀ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਸ ਨੂੰ ਦੁਆਵਾਂ ਦਿੱਤੀਆਂ ਲੋਕਾਂ ਨੇ ਇਸ ਵਿਅਕਤੀ ਤੇ ਬਹੁਤ ਗਰਵ ਮਹਿਸੂਸ ਕੀਤਾ ਅਤੇ ਲੋਕਾਂ ਨੇ ਇਹ ਕਿਹਾ ਕਿ ਅੱਜ ਵੀ ਦੁਨੀਆਂ ਤੇ ਅਜਿਹੇ ਇਨਸਾਨ ਹਨ ਜਿਨ੍ਹਾਂ ਅੰਦਰ ਇਨਸਾਨੀਅਤ ਨਾਮ ਦੀ ਚੀਜ਼ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *