Breaking News
Home / खबरे / ਦਹੇਜ ਵਿੱਚ ਨਹੀਂ ਮਿਲੀ ਕਾਰ ਗ਼ਰੀਬ ਲੜਕੀ ਨੂੰ ਅਤੇ ਜੋ ਉਸ ਦੇ ਪਤੀ ਨੇ ਉਸ ਲੜਕੀ ਨਾਲ ਕੀਤਾ ਉਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਦਹੇਜ ਵਿੱਚ ਨਹੀਂ ਮਿਲੀ ਕਾਰ ਗ਼ਰੀਬ ਲੜਕੀ ਨੂੰ ਅਤੇ ਜੋ ਉਸ ਦੇ ਪਤੀ ਨੇ ਉਸ ਲੜਕੀ ਨਾਲ ਕੀਤਾ ਉਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਅੱਜ ਦੇ ਸਮੇਂ ਵਿਚ ਸਭ ਲੋਕ ਪੜ੍ਹੇ ਲਿਖੇ ਹਨ ਅਤੇ ਇਸਦੇ ਨਾਲ ਹੀ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਲੋਕਾਂ ਦੇ ਮਨ ਵਿੱਚ ਦਹੇਜ ਨਾਮ ਦੀ ਚੀਜ਼ ਨਹੀਂ ਆ ਰਹੀ ਅਤੇ ਹਰ ਲੜਕਾ ਜੋ ਪੜ੍ਹੇ ਲਿਖਿਆਂ ਦਾ ਇਹੀ ਕਹਿੰਦਾ ਹੈ ਕਿ ਮੈਨੂੰ ਦਹੇਜ ਤੇ ਨਹੀਂ ਜ਼ਰੂਰਤ ਪਰ ਫਿਰ ਵੀ ਕੁਝ ਅਜਿਹੇ ਲੋਕ ਹਨ ਕਿ ਜਿਨ੍ਹਾਂ ਦੇ ਮਨ ਅੰਦਰ ਇਹ ਚੀਜ਼ ਹੁੰਦੀ ਹੈ ਕਿ ਸਾਡੀ ਪਤਨੀ ਆਪਣੇ ਪਰਿਵਾਰ ਤੋਂ ਹੀ ਸਾਰਾ ਸਾਮਾਨ ਲੈ ਕੇ ਆਵੇ ਤਾਂ ਜੋ ਸਾਨੂੰ ਘੁਮਾਉਣ ਦੀ ਜ਼ਰੂਰਤ ਨਾ ਪਵੇ ਅਤੇ ਇਸ ਤਰ੍ਹਾਂ ਹੀ ਭੋਪਾਲ ਤੋਂ ਇਕ ਘਟਨਾ ਸਾਹਮਣੇ ਆਈ ਹੈ

ਜਿਥੇ ਇਕ ਗ਼ਰੀਬ ਲੜਕੀ ਦਾ ਵਿਆਹ ਹੋਇਆ ਸੀ ਅਤੇ ਉਸ ਲੜਕੀ ਨੂੰ ਵਿਆਹ ਵਿੱਚ ਸਾਰਾ ਸਾਮਾਨ ਦਿੱਤਾ ਗਿਆ ਸੀ ਪਰ ਫਿਰ ਵੀ ਉਸ ਦਾ ਪਤੀ ਥੋੜ੍ਹਾ ਸਮਾਂ ਤਾਂ ਉਸ ਨਾਲ ਠੀਕ ਰਿਹਾ ਬਾਅਦ ਵਿੱਚ ਉਸ ਨੂੰ ਕੁੱਟਮਾਰ ਕਰਨ ਲੱਗ ਪਿਆ ਜਿਸ ਕਾਰਨ ਉਸ ਲੜਕੀ ਦੀ ਜ਼ਿੰਦਗੀ ਖ਼ਰਾਬ ਹੋ ਗਈ ਥੋੜ੍ਹੇ ਦਿਨ ਕੁੱਟਮਾਰ ਤੋਂ ਬਾਅਦ ਉਸ ਲੜਕੇ ਨੇ ਉਸ ਲੜਕੀ ਨੂੰ ਤਲਾਕ ਦੇ ਦਿੱਤਾ ਅਤੇ ਤਲਾਕ ਦੇਣ ਤੋਂ ਬਾਅਦ ਜਦੋਂ ਲੜਕੀ ਆਪਣੇ ਪਰਿਵਾਰ ਵਿੱਚ ਗਈ ਤਾਂ ਉਸਨੇ ਆਪਣੇ ਨਜ਼ਦੀਕੀ ਪੁਲੀਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਜਿਸ ਰਿਪੋਟ ਵਿਚ ਉਸ ਨੇ ਦੱਸਿਆ ਕਿ ਜੋ ਮੇਰਾ ਸਹੁਰਾ ਪਰਿਵਾਰ ਹੈ

ਉਹ ਸਾਰਾ ਪਰਿਵਾਰ ਹੀ ਮੈਨੂੰ ਬਹੁਤ ਕੁੱਟਮਾਰ ਕਰਦਾ ਸੀ ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਜੋ ਮੇਰੀ ਦਹੇਜ ਵਿੱਚ ਸਾਮਾਨ ਆਇਆ ਹੈ ਉਹ ਬਹੁਤ ਘੱਟ ਹੈ ਅਤੇ ਮੇਰੇ ਪਤੀ ਨੇ ਵੀ ਇਹ ਕਿਹਾ ਕਿ ਤੂੰ ਗੱਡੀ ਨਹੀਂ ਲਈ ਦਾਜ ਵਿੱਚ ਜਿਸ ਕਾਰਨ ਉਸ ਨੇ ਮੈਨੂੰ ਤਲਾਕ ਦੇ ਦਿੱਤਾ ਅਤੇ ਹੁਣ ਉਨ੍ਹਾਂ ਤੇ ਖ਼ਿਲਾਫ਼ ਰਿਪੋਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਦਹੇਜ ਲੈਣਾ ਇੱਕ ਅਪਰਾਧ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *