Breaking News
Home / खबरे / ਵਿਆਹ ਸਮੇਂ ਕੀਤਾ ਇਹ ਪਤੀ ਅਤੇ ਪਤਨੀ ਵੱਲੋਂ ਕੰਮ ਦੇਖ ਕੇ ਤੁਸੀਂ ਰਹਿ ਜਾਓਗੇ ਹੈਰਾਨ

ਵਿਆਹ ਸਮੇਂ ਕੀਤਾ ਇਹ ਪਤੀ ਅਤੇ ਪਤਨੀ ਵੱਲੋਂ ਕੰਮ ਦੇਖ ਕੇ ਤੁਸੀਂ ਰਹਿ ਜਾਓਗੇ ਹੈਰਾਨ

ਦੋਸਤੋ ਦੁਨੀਆਂ ਭਰ ਦੇ ਵਿੱਚ ਆਏ ਦਿਨੀਂ ਵਿਆਹ ਹੁੰਦੇ ਹਨ ਪਰ ਕੁਝ ਲੋਕ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਦੇ ਲਈ ਕੁਝ ਨਵਾਂ ਕਰਦੇ ਹਨ ਤਾਂ ਜੋ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ ਅਤੇ ਆਪਣੇ ਵਿਆਹ ਨੂੰ ਸਾਰਿਆਂ ਦੇ ਵਿਆਹ ਤੋਂ ਅਲੱਗ ਬਣਾਇਆ ਜਾ ਸਕੇ ਏਸੇ ਹੀ ਤਰ੍ਹਾਂ ਇਕ ਜੋੜੇ ਨੇ ਆਪਣੇ ਵਿਆਹ ਨੂੰ ਯਾਦਗਾਰ ਅਤੇ ਅਲੱਗ ਬਣਾਉਣ ਦੇ ਲਈ ਇਕ ਨਵਾਂ ਹੀ ਕੰਮ ਕੀਤਾ ਹੈ ਇਹ ਮੱਧ ਪ੍ਰਦੇਸ਼ ਵਿੱਚ ਉਜੈਨ ਪਿੰਡ ਵਿਚ ਇਕ ਵਿਆਹ ਹੋਇਆ ਜੋ ਕਿ ਬਾਕੀ ਵਿਆਹਾਂ ਨਾਲੋਂ ਬਹੁਤੀ ਜ਼ਿਆਦਾ ਅਲੱਗ ਸੀ । ਜਦੋਂ ਮੁੰਡਾ ਤੇ ਕੁੜੀ ਫੇਰਿਆਂ ਦੇ ਲਈ ਜਾ ਰਹੇ ਸੀ ਤਾਂ ਅਚਾਨਕ ਹੀ ਉਨ੍ਹਾਂ ਦੇ ਵਿਆਹ ਵਿੱਚ ਬਹੁਤ ਸਾਰੇ ਡਾਕਟਰ ਅਤੇ ਡਾਕਟਰਨੀਆ ਆ ਗਈਆਂ । ਇਹ ਡਾਕਟਰ ਜਾ ਕੇ ਵਿਆਹ ਵਾਲੇ ਮੁੰਡੇ ਨੂੰ ਮਿਲੇ । ਜਿਸ ਤੋਂ ਬਾਅਦ ਚੁੱ ਪ ਕਰ ਕੇ ਇਕ ਬੈੱਡ ਤੇ ਜਾ ਕੇ ਲੇ ਟ ਗਿਆ ।

ਜਿਸ ਤੋਂ ਬਾਅਦ ਸਾਰੇ ਜਣੇ ਹੈ ਰਾ ਨ ਹੋ ਗਏ । ਜਿਸ ਤੋਂ ਬਾਅਦ ਮੁੰਡੇ ਨੇ ਦੱਸਿਆ ਕਿ ਉਸ ਨੇ ਵਿਆਹ ਤੋਂ ਪਹਿਲਾਂ ਸੋਚਿਆ ਸੀ ਕਿ ਜਦੋਂ ਵਿਆਹ ਹੋਵੇਗਾ ਤਾਂ ਰ ਕ ਤ ਦਾ ਨ ਕ ਰੂੰ ਗਾ । ਇਸ ਲਈ ਉਹ ਬੈੱ ਡ ਤੇ ਜਾ ਕੇ ਪੈ ਗਿਆ । ਜਿਸ ਤੋਂ ਬਾਅਦ ਇਸ ਦੀ ਪਤਨੀ ਵੀ ਉਹਦੇ ਨਾਲ ਇਕ ਬੈੱ ਡ ਤੇ ਜਾ ਕੇ ਪੈ ਗਈ ਅਤੇ ਆਪਣਾ ਰਕਤ ਦਾ ਨ ਕੀਤਾ । ਵਿਆਹ ਵਾਲੇ ਮੁੰਡੇ ਅਤੇ ਕੁੜੀ ਨੂੰ ਦੇਖ ਕੇ ਵਿਆਹ ਵਿੱਚ ਪਹੁੰਚੇ ਹੋਰ ਲੋਕਾਂ ਨੇ ਵੀ ਖੂ ਨ ਦਾ ਨ ਕੀਤਾ ।

ਪ੍ਰਯਾਗ ਰਾ ਗ ਵਿਚ ਵੀ ਇਕ ਅ ਨੋ ਖਾ ਵਿਆਹ ਹੋਇਆ । ਇਹ ਵਿਆਹ ਆਰਤੀ ਅਤੇ ਅਗਵੇਸ਼ ਦੇ ਵਿਚ ਹੋਣਾ ਸੀ ।ਕੁੜੀ ਜਦੋਂ ਆਪਣੇ ਵਿਆਹ ਵਾਲੇ ਦਿਨ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੁੰਦੀ ਹੈ ਤਾਂ ਉਹ ਅਚਾਨਕ ਕੋਠੇ ਤੇ ਚ ਲੀ ਜਾਂਦੀ ਹੈ । ਜਿੱਥੇ ਕਿ ਉਹ ਦੇਖਦੀ ਹੈ ਕੀ ਇੱਕ ਬੱਚਾ ਸੱਤ ਤੋਂ ਡਿੱ ਗ ਣ ਵਾਲਾ ਹੈ ਤੇ ਉਹ ਭੱ ਜ ਕੇ ਜਾਂਦੀ ਹੈ ਅਤੇ ਬੱਚੇ ਨੂੰ ਬਚਾ ਲੈਂਦੀ ।

ਪਰ ਆਪ ਹੇ ਠਾਂ ਡਿੱ ਗ ਜਾਂਦੀ ਹੈ ਅਤੇ ਉਸਦੀ ਦੀ ਰੀ ੜ੍ਹ ਦੀ ਹੱ ਡੀ ਟੁੱ ਟ ਜਾਂਦੀ ਹੈ । ਜਿਸ ਤੋਂ ਬਾਅਦ ਇਹ ਖ਼ਬਰ ਮੁੰਡੇ ਵਾਲਿਆਂ ਤੱਕ ਪਹੁੰਚ ਗਈ ਤੇ ਮੁੰਡੇ ਨੇ ਕਿਹਾ ਕਿ ਉਸਦਾ ਵਿਆਹ ਜਿਸਦੇ ਨਾਲ ਹੋਣੀ ਆਂ ਉਸ ਦੇ ਨਾਲ ਮਿੱਥੇ ਟੈਮ ਤੇ ਹੋਵੇਗਾ । ਜਿਸ ਤੋਂ ਬਾਅਦ ਉਨ੍ਹਾਂ ਦੋਹਾਂ ਦਾ ਵਿਆਹ ਹੋ ਜਾਂਦਾ ਹੈ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *