Breaking News
Home / खबरे / ਸਿੱਧੂ ਮੂਸੇਵਾਲੇ ਦੇ ਕਤਲ ਸਮੇਂ ਮੌਕੇ ਤੇ ਮੌਜੂਦ ਇਕ ਵਿਅਕਤੀ ਨੇ ਖੋਲੇ ਸਾਰੇ ਰਾਜ

ਸਿੱਧੂ ਮੂਸੇਵਾਲੇ ਦੇ ਕਤਲ ਸਮੇਂ ਮੌਕੇ ਤੇ ਮੌਜੂਦ ਇਕ ਵਿਅਕਤੀ ਨੇ ਖੋਲੇ ਸਾਰੇ ਰਾਜ

ਦੋਸਤੋ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਵਿਚ ਇਕ ਵੱਡੀ ਖਬਰ ਸਾਹਮਣੇ ਆਈ ਹੈ ਤੁਸੀਂ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਸੰਬੰਧਿਤ ਇਕ ਸੀਸੀਟੀਵੀ ਫੁਟੇਜ ਦੇਖਿਆ ਹੋਵੇਗਾ ਜਿਸ ਵਿੱਚ ਇੱਕ ਵਿਅਕਤੀ ਭੱਜਦੇ ਹੋਏ ਨਜ਼ਰ ਆ ਰਿਹਾ ਹੈ ਤੇ ਜਦੋਂ ਉਸ ਵਿਅਕਤੀ ਦਾ ਇੰਟਰਵਿਊ ਲਿਆ ਗਿਆਤਾਂ ਉਸ ਵਿਅਕਤੀ ਨੇ ਸਾਰੇ ਰਾਜ਼ ਖੋਲ੍ਹ ਦਿੱਤੇ ਉਸ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਉਸ ਨੂੰ ਦੇਖਦਾ ਤਾਂ ਉਸ ਦੇ ਰੌਂਗਟੇ ਖਡ਼੍ਹੇ ਹੋ ਜਾਦੇ ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਲੱਗਿਆ ਕਿ ਕੁਝ ਬੱਚੇ ਪਟਾਕੇ ਚਲਾ ਰਹੇ ਨੇ ਪਰ ਜਦੋਂ ਉਸ ਨੂੰ ਉਨ੍ਹਾਂ ਦੀ ਆਵਾਜ਼ ਜ਼ਿਆਦਾ ਲੱਗੀ ਤਾਂ ਉਸ ਘਟਨਾ ਦੇ ਕੋਲ ਗਿਆ ਉਸ ਨੇ ਕਿਹਾ ਕਿ ਬਲੈਰੋ ਗੱਡੀ ਵਾਲੇ ਨੇ ਹੀ ਸਿੱਧੂ ਮੂਸੇਵਾਲੇ ਦਾ

ਮਰਡਰ ਕੀਤਾ ਹੈ ਤੇ ਉਹ ਵਿਅਕਤੀ ਇੰਨੇ ਗੁੱਸੇ ਦੇ ਵਿੱਚ ਸੀ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਤੇ ਫਿਰ ਵੀ ਉਨ੍ਹਾਂ ਨੇ ਉਸ ਦੇ ਮੂੰਹ ਤੇ ਥੱਪੜ ਮਾਰੇ ਤੇ ਉਸ ਦੇ ਸ਼ੀਸ਼ੇ ਨੂੰ ਵੀ ਭੰਨ ਦਿੱਤਾ ਤੇ ਇੰਟਰਵਿਊ ਦੇ ਦੌਰਾਨ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਸਿੱਧੂ ਮੂਸੇਵਾਲੇ ਨੂੰ ਹਾਸਪਿਟਲ ਲੈ ਜਾ ਸਕੋ ਤਾਂ ਇਸ ਵਿਅਕਤੀ ਨੇ ਕਿਹਾ ਵੀ ਨਹੀਂ ਮੈਂ ਕੋਸ਼ਿਸ਼ ਨਹੀਂ ਕੀਤੀ ਤੇ ਮੈਂ ਉਥੋਂ ਆ ਗਿਆ ਉਸ ਵਿਅਕਤੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਘਟਨਾ ਨੂੰ ਦੇਖਦਾ ਤਾਂ ਉਸ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਤੇ ਉਹ ਬਹੁਤ ਹੀ ਜ਼ਿਆਦਾ ਘਬਰਾ ਗਿਆ ਸੀ ਤੇ ਜਦੋਂ ਇੰਨੇ ਖਤਰਨਾਕ ਬੰਦੇ ਹੋਣ ਤਾਂ ਕੋਈ ਵੀ ਵਿਅਕਤੀ ਉਥੋਂ ਡਰ ਕੇ ਭੱਜ

ਜਾਵੇਗਾ ਫਿਰ ਉਸ ਨੇ ਦੱਸਿਆ ਕਿ ਜੋ ਥਾਰ ਗੱਡੀ ਸੀ ਉਹ ਅੰਦਰੋਂ lock ਸੀ ਤੇ ਕਿਵੇਂ ਨਾ ਕਿਵੇਂ ਕਰਕੇ ਲੋਕਾਂ ਨੇ ਗੱਡੀ ਨੂੰ ਅਨਲੌਕ ਕੀਤਾ ਤੇ ਇਸ ਵਿਅਕਤੀ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਥੱਪੜ ਮਾਰੇ ਤਾਂ ਸਿੱਧੂ ਮੂਸੇਵਾਲਾ ਉਦੋਂ ਹੀ ਡਿੱਗ ਗਿਆ ਸੀ ਤੇ ਫਿਰ ਇਸ ਵਿਅਕਤੀ ਤੋਂ ਇਹ ਵੀ ਪਤਾ ਕੀਤਾ ਗਿਆ ਕਿ ਲੋਕ ਕਹਿ ਰਹੇ ਹਨ ਕਿ ਸਿੱਧੂ ਮੂਸੇਵਾਲਾ ਪੰਦਰਾਂ ਮਿੰਟ ਜ਼ਿੰਦਾ ਸੀ ਉਹਦੇ ਸਾਹ ਚੱਲ ਰਹੇ ਸਨ ਤੇ ਉਹ ਹਾਸਪਿਟਲ ਜਾਣ ਵੇਲੇ ਵੀ ਪੰਦਰਾਂ ਮਿੰਟ ਜ਼ਿੰਦਾ ਸੀ ਤੇ ਇਹ ਗੱਲ ਉਸ ਤੋਂ ਪਤਾ ਚੱਲੀ ਕਿ ਸਿੱਧੂ ਮੂਸੇਵਾਲਾ ਗੋਲੀ ਲੱਗਣ ਦੇ ਨਾਲ ਹੀ ਬੇਹੋਸ਼ ਹੋ ਗਿਆ ਸੀ ਤੇ ਉਸ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਹੀ ਉਸ ਨੇ

ਇਕ ਸਾਹ ਲਿਆ ਤੇ ਤੁਰੰਤ ਹੀ ਉਸ ਦੀ ਮੌਤ ਹੋ ਗਈ ਇਸ ਵਿਅਕਤੀ ਤੋਂ ਪੁੱਛਿਆ ਗਿਆ ਕਿ ਉਸ ਘਟਨਾ ਦੇ ਉੱਪਰ ਹੋਰ ਕੌਣ ਸੀ ਤਾਂ ਉਸ ਵਿਅਕਤੀ ਨੇ ਦੱਸਿਆ ਕਿ ਉਥੇ ਕੁਝ ਬੱਚੇ ਖੇਡ ਰਹੇ ਸੀ ਤੇ ਫੇੈਰ ਸੁਣਨ ਤੋਂ ਬਾਅਦ ਉਹ ਡਰ ਗਏ ਤੇ ਉਥੋਂ ਭੱਜ ਗਏ ਇਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਨਾਲ ਹੌਸਪਿਟਲ ਵਿੱਚ ਨਾਲ ਗਏ ਸੀ ਤਾਂ ਉਨ੍ਹਾਂ ਨੇ ਕਿਹਾ ਮੈਂ ਨਹੀਂ ਗਿਆ ਸੀ ਇਕ ਵਰਨਾ ਗੱਡੀ ਆਈ ਤੇ ਉਨ੍ਹਾਂ ਨੂੰ ਹੌਸਪਿਟਲ ਲੈ ਕੇ ਗਈ ਦੋਸਤੋ ਤੁਸੀਂ ਦੇਖਿਆ ਹੋਵੇਗਾ ਸੀਸੀਟੀਵੀ ਕੈਮਰੇ ਵਿੱਚ ਜੋ ਵਿਅਕਤੀ ਰੈੱਡ ਟੀ ਸ਼ਰਟ ਪਾ ਕੇ ਭੱਜ ਰਿਹਾ ਹੈ ਉਹ ਵਿਅਕਤੀ ਇਹੀ ਸੀ ਜਾਣਕਾਰੀ ਪਸੰਦ ਆਈ ਹੋਵੇ ਤਾਂ ਲਿੰਕ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ

About admin2

Leave a Reply

Your email address will not be published.