Home / खबरे / ਕੁੱਤੇ ਨੂੰ ਮਾਸਕ ਪਹਿਨਾ ਕੇ ਮੋਢਿਆਂ ਤੇ ਚੁੱਕੀ ਫਿਰਦੇ ਇਸ ਵਿਅਕਤੀ ਦੀ ਸੱਚਾਈ ਨੇ ਕੀਤਾ ਸਭ ਨੂੰ ਹੈਰਾਨ

ਕੁੱਤੇ ਨੂੰ ਮਾਸਕ ਪਹਿਨਾ ਕੇ ਮੋਢਿਆਂ ਤੇ ਚੁੱਕੀ ਫਿਰਦੇ ਇਸ ਵਿਅਕਤੀ ਦੀ ਸੱਚਾਈ ਨੇ ਕੀਤਾ ਸਭ ਨੂੰ ਹੈਰਾਨ

ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਵਿਅਕਤੀ ਆਪਣੇ ਜਾਨਵਰਾਂ ਨੂੰ ਆਪਣੇ ਬੱਚਿਆਂ ਤੋਂ ਵੀ ਵਧ ਕੇ ਪਿਆਰ ਕਰਦੇ ਹਨ ਵੈਸੇ ਜੇ ਦੇਖਿਆ ਜਾਵੇ ਘਰ ਵਿੱਚ ਪਾ ਲਿਆ ਹੈ ਜਾਨਵਰ ਵੀ ਘਰ ਦੇ ਮੈਂਬਰਾਂ ਵਾਂਗ ਹੀ ਹੁੰਦਾ ਹੈ ਅਤੇ ਉਸ ਦਾ ਮੋਹ ਵੀ ਘਰ ਦੇ ਮੈਂਬਰਾਂ ਵਾਂਗ ਹੀ ਆਉਂਦਾ ਹੈ ਅਜਿਹੀ ਇਕ ਸ਼ਖ਼ਸੀਅਤ ਸੋਸ਼ਲ ਮੀਡੀਆ ਉੱਪਰ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਆਪਣੇ ਕੁੱਤੇ ਨੂੰ ਮੋਢਿਆਂ ਉੱਤੇ ਚੁੱਕੀ ਫਿਰਦਾ ਹੈ ਅਤੇ ਆਪਣੇ ਮਾਸਕ ਲਾਉਣ ਦੀ ਬਜਾਏ ਉਸਦੇ ਮੂੰਹ ਤੇ ਲਾਇਆ ਹੋਇਆ ਹੈ ਇਹ ਪੂਰੀ ਘਟਨਾ ਇਸ ਤਰ੍ਹਾਂ ਹੈ ਕੁੱਤੇ ਨੂੰ ਮਾਸਕ ਪਹਿਨਾਏ ਜਾ ਰਿਹਾ ਸੀ ਇਕ ਵਿਅਕਤੀ ਜਦੋਂ ਸੱਚਾਈ ਆਈ ਸਾਹਮਣੇ ਤਾਂ ਹੋਸ਼ ਉੱਡ ਗਏ ਪੁਲੀਸ ਵਾਲਿਆਂ ਦੇ ਇਹ ਵਿਅਕਤੀ ਜੋ ਕੁੱਤੇ ਨੂੰ ਆਪਣੇ ਗੰਦੇ ਤੇ ਬਿਠਾ ਕੇ ਲਿਜਾ ਰਿਹਾ ਹੈ

ਉਸ ਨੇ ਖ਼ੁਦ ਨਹੀਂ ਮਾਸਕ ਪਹਿਨਿਆ ਆਪਣੇ ਕੁੱਤੇ ਨੂੰ ਪਹਿਨਾ ਦਿੱਤਾ ਤਾਂ ਕਿ ਉਸ ਨੂੰ ਕੁਝ ਨਾ ਹੋਵੇ ਤੇ ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਕਿਉਂ ਨੇ ਮਾਸ ਪਹਿਨਿਆ ਉਹ ਕਹਿੰਦਾ ਕਿ ਮੈਨੂੰ ਚਾਹੇ ਕੁਝ ਵੀ ਹੋ ਜਾਵੇ ਪਰ ਮੈਂ ਆਪਣੇ ਇਸ ਕੁੱਤੇ ਨੂੰ ਕੁਛ ਨਹੀਂ ਹੋਣ ਦਿਆਂਗਾ ਜਦੋਂ ਉਸ ਨੂੰ ਪੁੱਛਿਆ ਇਸ ਦਾ ਨਾਮ ਕੀ ਰੱਖਿਆ ਹੈ ਤੇ ਉਸ ਨੇ ਕਿਹਾ ਵੀਰ ਵੀਰ ਹੈ ਇਸ ਦਾ ਨਾਮ ਇਸ ਨੂੰ ਮੈਂ ਆਪਣੇ ਬੱਚਿਆਂ ਵਾਂਗ ਪਾਲਿਆ ਹੈ ਅਤੇ ਮੈ ਹੁਣ ਇਸ ਨੂੰ ਕੁਝ ਵੀ ਨਹੀਂ ਹੋਣ ਦਿੰਦਾ ਇਸ ਪਿਆਰ ਨੂੰ ਦੇਖ ਕੇ ਤਾ ਸਾਰਿਆਂ ਦੇ ਹੋਸ਼ ਉੱਡ ਗਏ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *