Home / खबरे / ਸਟੇਜ ਤੇ ਪ੍ਰਿੰਸੀਪਲ ਵੱਲੋਂ ਕੁੜੀ ਦੀ ਕੀਤੀ ਗਈ ਕੁੱਟਮਾਰ ਦੀ ਸੱਚਾਈ ਆਈ ਸਾਹਮਣੇ

ਸਟੇਜ ਤੇ ਪ੍ਰਿੰਸੀਪਲ ਵੱਲੋਂ ਕੁੜੀ ਦੀ ਕੀਤੀ ਗਈ ਕੁੱਟਮਾਰ ਦੀ ਸੱਚਾਈ ਆਈ ਸਾਹਮਣੇ

ਦੋਸਤੋ ਜਿੱਥੇ ਅਧਿਆਪਕਾਂ ਨੂੰ ਇੱਕ ਮਾਂ ਬਾਪ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਉਨ੍ਹਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਹੀ ਸਮੇਂ ਸਿਰ ਪਿਆਰ ਨਾਲ ਸਮਝਾਉਣ ਦਾ ਹੱਕ ਵੀ ਹੁੰਦਾ ਹੈ ਪਰ ਕਈ ਵਾਰ ਕੁਝ ਅਧਿਆਪਕ ਅਜਿਹੀਆਂ ਹੱਦਾਂ ਪਾਰ ਕਰ ਜਾਂਦੇ ਹਨ ਜਿਨ੍ਹਾਂ ਕਰਕੇ ਘਰਦਿਆਂ ਨੂੰ ਵੀ ਅਧਿਆਪਕ ਦੀ ਉਨ੍ਹਾਂ ਕੀਤੇ ਕੰਮਾਂ ਦੀ ਉਲੰਘਣਾ ਕਰਨੀ ਪੈਂਦੀ ਹੈ ਕਈ ਵਾਰ ਅਧਿਆਪਕਾਂ ਦੇ ਹੀ ਕੀਤੇ ਜਿਹੇ ਕੰਮਾਂ ਕਰਕੇ ਬੱਚਿਆਂ ਦੇ ਮਨ ਨੂੰ ਇੰਨੀ ਠੇਸ ਪਹੁੰਚਦੀ ਹੈ ਕਿ ਉਸ ਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ ਤੁਹਾਡੇ ਨਾਲ ਇਕ ਅਜਿਹੀ ਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਇੱਕ ਕੁੜੀ ਨੂੰ ਸਟੇਜ ਉਪਰ ਬੁਲਾ ਕੇ ਉਸ ਦੀ ਕੁੱਟਮਾਰ ਕੀਤੀ ਗਈ ਸ਼ੋਸ਼ਲ ਮੀਡੀਆ ਦੇ ਇਕ ਵੀਡਿਉ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਰੋਪੜ ਸਥਿਤ ਸਰਕਾਰੀ ਹਾਈ ਗਰਲਜ ਸਕੂਲ ਦੀ ਪਿ੍ਰੰਸੀਪਲ ਦੇ ਵੱਲੋ ਅਸੈਬੰਲੀ ਚ ਇਕ ਵਿਦਿਆਰਥਣ ਨਾਲ ਬੇ ਰਿ ਹ ਮੀ ਨਾਲ ਕੁੱ ਟ ਮਾ ਰ ਕੀਤੀ ਜਾ ਰਹੀ ਹੈ ਹਾਲਾਕਿ ਇਹ ਵੀਡਿਉ ਕਦੋ ਦੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀ ਮਿਲੀ ਹੈ ਇਸ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਜਿਲੇ ਦੇ ਸੀਨੀਅਰ ਸਿੱਖਿਆ ਅਫਸਰ ਨੇ ਆਖਿਆਂ ਕਿ ਉਹਨਾਂ ਦੇ ਧਿਆਨ ਦੇ ਵਿੱਚ ਇਹ ਵੀਡਿਉ ਆਉਣ ਤੇ ਉਹਨਾਂ ਦੁਆਰਾਂ ਇਕ

ਸੀਨੀਅਰ ਪਿ੍ਰੰਸੀਪਲ ਦੀ ਡਿਊਟੀ ਇਸ ਦੀ ਇਨਕੁਆਰੀ ਤੇ ਲਗਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਇਨਕੁਆਰੀ ਦੇ ਵਿੱਚ ਉਕਤ ਪਿ੍ਰੰਸੀਪਲ ਅਤੇ ਪੀੜਤ ਵਿਦਿਆਰਥਣ ਦੋਹਾ ਦੇ ਬਿਆਨ ਲਏ ਜਾਣਗੇ ਅਤੇ ਕਿਹਨਾ ਹਾ ਲਾ ਤਾ ਦੇ ਵਿੱਚ ਇਹ ਘ ਟਨਾ ਕ੍ਰਮ ਵਾਪਰਿਆਂ ਉਸ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਲੋੜ ਪੈਣ ਤੇ ਪੁਲਿਸ ਵਿਭਾਗ ਦੀ ਮਦਦ ਵੀ ਲਈ ਜਾਵੇਗੀ ਦੱਸ ਦਈਏ ਕਿ ਉਕਤ ਵੀਡਿਉ ਸ਼ੋਸ਼ਲ ਮੀਡੀਆ ਤੇ ਖੂਬ ਵਾਿੲਰਲ ਹੋ ਰਹੀ ਹੈ ਜਿਸ ਨੂੰ ਸਿੱਖਿਆ ਅਫਸਰ ਦੁਆਰਾਂ ਪੁਰਾਣੀ ਵੀਡਿਉ ਦੱਸਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਉਕਤ ਪਿ੍ਰੰਸੀਪਲ ਦੇ ਖਿਲਾਫ ਜਿਲਾ ਸਿੱਖਿਆ ਅਫਸਰ ਦੇ ਵੱਲੋ ਕੀ ਕਾਰਵਾਈ ਕੀਤੀ ਜਾਦੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *