Home / खबरे / ਇਸ ਪੁਲਿਸ ਵਾਲੇ ਦੀ ਦਰੱਖਤ ਤੇ ਲਟਕਦੀ ਮਿਲੀ ਲਾਸ਼ ਘਟਨਾ ਨੇ ਕੀਤਾ ਸਭ ਨੂੰ ਹੈਰਾਨ

ਇਸ ਪੁਲਿਸ ਵਾਲੇ ਦੀ ਦਰੱਖਤ ਤੇ ਲਟਕਦੀ ਮਿਲੀ ਲਾਸ਼ ਘਟਨਾ ਨੇ ਕੀਤਾ ਸਭ ਨੂੰ ਹੈਰਾਨ

ਦੋਸਤੋ ਸਰਕਾਰ ਵੱਲੋਂ ਸਾਡੀ ਸੁਰੱਖਿਆ ਦੇ ਲਈ ਫੌਜੀ ਅਤੇ ਪੁਲੀਸ ਵਾਲਿਆਂ ਨੂੰ ਚੁਣਿਆ ਜਾਂਦਾ ਹੈ ਤਾਂ ਜੋ ਅਸੀਂ ਹੋ ਰਹੇ ਬਾਹਰੀ ਜੁਰਮ ਅਤੇ ਦੇਸ਼ ਦੇ ਅੰਦਰਲੇ ਜ਼ੁਲਮਾਂ ਤੋਂ ਬਚ ਸਕੀਏ ਅਤਿ ਸਾਡੀ ਸੁਰੱਖਿਆ ਦੇ ਲਈ ਹੀ ਪੁਲਿਸ ਵਾਲਿਆਂ ਨੂੰ ਰਾਜਾਂ ਦੇ ਵਿੱਚ ਨੌਕਰੀ ਕਰਨੀ ਪੈਂਦੀ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵੀ ਪਰ ਕਈ ਵਾਰ ਸਾਡੀ ਸੁਰੱਖਿਆ ਲਈ ਚੁਣੇ ਇਹ ਪੁਲਸ ਵਾਲਿਆਂ ਨਾਲ ਵੀ ਅਜਿਹੀ ਘਟਨਾ ਵਾਪਰ ਜਾਂਦੇ ਹਨ ਜਿਸ ਲਈ ਉਹ ਸਾਡੀ ਸੁਰੱਖਿਆ ਕਰਦੇ ਹਨ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਕ੍ਰਾਈਮ ਨੂੰ ਖ਼ਤਮ ਕਰਨ ਦੇ ਲਈ ਇਨ੍ਹਾਂ ਦੀਆਂ ਵੱਖ ਵੱਖ ਥਾਵਾਂ ਤੇ ਡਿਊਟੀਆਂ ਲਗਾਏ ਜਾਂਦੇ ਹਨ ਪਰ ਇੱਕ ਘਟਨਾ ਪੁਲੀਸ ਵਾਲੇ ਨਾ ਅਜਿਹੀ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਇਸ ਤਰ੍ਹਾਂ ਦਾ ਹੀ ਮਾਮਲਾ ਫਰੀਦਕੋਟ ਦੇ ਗੋਲੇਵਾਲਾ ਵਿੱਚੋਂ ਨਿਕਲ ਕੇ ਬਾਹਰ ਆ ਰਿਹਾ ਹੈ । ਜਿੱਥੇ ਕਿ ਇੱਕ ਪੁਲੀਸ ਵਾਲੇ ਦੀ ਲਾਸ਼ ਨੂੰ ਪੇਡ ਦੇ ਨਾਲ ਕਿਸੇ ਨੇ ਲਟਕਾ ਦਿੱਤਾ ।

ਇਸ ਪੁਲਿਸ ਵਾਲੇ ਦਾ ਨਾਂ ਸਤਨਾਮ ਸਿੰਘ ਹੈ । ਇਹ ਵਿਅਕਤੀ ਬਹੁਤ ਸਮੇਂ ਤੋਂ ਟ੍ਰੈਫਿਕ ਪੁਲਿਸ ਦੇ ਵਿਚ ਕੰਮ ਕਰ ਰਿਹਾ ਹੈ । ਪਰ ਬੀਤੇ ਐਤਵਾਰ ਇਸ ਦੇ ਨਾਲ ਇੱਕ ਘਟਨਾ ਵਾਪਰੀ । ਇਸ ਦਿਨ ਕਿਸੇ ਨੇ ਇਸ ਨੂੰ ਮਾਰ ਕੇ ਇਸ ਦੀ ਲਾਸ਼ ਨੂੰ ਪੇੜ ਦੇ ਨਾਲ ਲਟਕਾ ਦਿੱਤਾ । ਜੀਹਦਾ ਕਿ ਅਗਲੇ ਦਿਨ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਫੋਨ ਕਰ ਕੇ ਉੱਥੇ ਬੁਲਾ ਲਿਆ । ਪੁਲਸ ਨੇ ਇਸ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਦੀ ਲਾਸ਼ ਦਾ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤਾ ਗਿਆ । ਇਹ ਵੀ ਦੱਸਿਆ ਕਿ ਜਦੋਂ ਅਸੀਂ ਉਨ੍ਹਾਂ ਦੀ ਲਾਸ਼ ਨੂੰ ਦੇਖਿਆ ਤਾਂ ਉਸ ਦੇ ਅੱਧੇ ਪੈਰ ਧਰਤੀ ਦੇ ਨਾਲ ਲਟਕ ਰਹੀ ਸੀ । ਜਿਸ ਤੋਂ ਬਾਅਦ ਪੁਲਸ ਵਾਲਿਆਂ ਨੇ ਕ-ਤ-ਲ ਦਾ ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰ ਲਿਆ ਅਤੇ ਪੁਲਸ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਭਾਲ ਕਰ ਰਹੀ ਹੈ । ਪੁਲੀਸ ਨੇ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਉਹ ਦੋਸ਼ੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿਵਾਉਣਗੇ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *