Breaking News
Home / खबरे / ਕੈਮਰੇ ਅੱਗੇ ਹੋਈਆਂ ਇਹ ਗ਼ਲਤੀਆਂ ਕਰਕੇ ਇਨ੍ਹਾਂ ਨੂੰ ਪਛਤਾਉਣਾ ਪਿਆ

ਕੈਮਰੇ ਅੱਗੇ ਹੋਈਆਂ ਇਹ ਗ਼ਲਤੀਆਂ ਕਰਕੇ ਇਨ੍ਹਾਂ ਨੂੰ ਪਛਤਾਉਣਾ ਪਿਆ

ਦੋਸਤੋ ਕਈ ਵਾਰ ਇਨਸਾਨ ਤੋਂ ਜਾਣੇ ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਉਹ ਸੋਚਦਾ ਹੈ ਕਿ ਇਹ ਨਹੀਂ ਹੋਣੀਆਂ ਕਿਉਂਕਿ ਜਿੰਨਾ ਉਹ ਚਲਾਕ ਬਣ ਰਿਹਾ ਹੁੰਦਾ ਹੈ ਉਨ੍ਹਾਂ ਉਹ ਚਲਾਕ ਨਹੀਂ ਹੁੰਦਾ ਇਸ ਲਈ ਇਨਸਾਨ ਨੂੰ ਗ਼ਲਤੀਆਂ ਦਾ ਪੁਤਲਾ ਕਿਹਾ ਜਾਂਦਾ ਹੈ ਕਿਉਂਕਿ ਉਹ ਨਾ ਚਾਹੁੰਦੇ ਹੋਏ ਵੀ ਅਜਿਹੀਆਂ ਗਲਤੀਆਂ ਕਰ ਬੈਠਦਾ ਹੈ ਜੋ ਕਿ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਲੋਕਾਂ ਸਾਹਮਣੇ ਆ ਜਾਂਦੀਆਂ ਹਨ ਕੋਈ ਵਿਅਕਤੀ ਪਰਫੈਕਟ ਨਹੀਂ ਹੁੰਦਾ ਉਹ ਕਦੇ ਨਾ ਕਦੇ ਕੋਈ ਨਾ ਕੋਈ ਗ ਲ ਤੀ ਤਾਂ ਕਰਦਾ ਹੀ ਹੈ । ਅੱਜ ਅਸੀਂ ਤੁਹਾਨੂੰ ਕੁਝ ਲੋਕਾਂ ਦੀਆਂ ਗ਼ ਲ ਤੀ ਆਂ ਦਿ ਖਾਵਾਂਗੇ ਜਿਸ ਦੇ ਕਾਰਨ ਉਹ ਉਸੇ ਵਕਤ ਹੀ ਉਸ ਗ ਲ ਤੀ ਨੂੰ ਕਰਨ ਲਈ ਪ ਛ ਤਾ ਉਂ ਦੇ ਹਨ । ਇਕ ਵਾਰ ਇਕ ਯੂਟਿਊਬਰ , ਜਿਸਦਾ ਨਾਮ ਡੇਵਿਡ ਬੋਨ ਹੈ , ਵੇਤਨਾਮ ਘੁੰਮਣ ਗਿਆ ਦੋ ਹਜਾਰ ਅਠਾਰਾਂ ਦੇ ਵਿਚ ।

ਉਸ ਨੂੰ ਉਥੇ ਇਕ ਦੋ ਸਾਲ ਪੁਰਾਣੀ ਦੋਸਤ ਜੋ ਕਿ ਉਸ ਨੂੰ ਪਹਿਲਾਂ ਮਿਲੀ ਸੀ ਉਹ ਮਿਲ ਗਈ ।ਉਸ ਦੋਸਤ ਕੁੜੀ ਨੇ ਵੀ ਇਸ ਨੂੰ ਪਹਿਚਾਣ ਲਿਆ ਤੇ ਇਹ ਦੋਵੇਂ ਗੱਲਾਂ ਕਰਨ ਲੱਗ ਗਏ । ਜਿਸ ਤੋਂ ਬਾਅਦ ਜਿਸ ਦੁਕਾਨ ਵਿਚੋਂ ਕੁੜੀ ਕੰਮ ਕਰਦੀ ਸੀ ਉੱਥੇ ਹੀ ਇੱਕ ਮੁੰਡਾ ਇਸ ਕੁੜੀ ਨੂੰ ਪਿਆਰ ਕਰਦਾ ਸੀ । ਉਸ ਮੁੰਡੇ ਨੇ ਕੁੜੀ ਨੂੰ ਕਿਹਾ ਕਿ ਤੂੰ ਕੰਮ ਕਰਨ ਅੰਦਰ ਆ ਜਾ । ਪਰ ਉਹ ਨਾ ਮੰ ਨੀ ਤੇ ਫਿਰ ਉਸ ਨੇ ਡੇਵਿਡ ਬੋਨ ਨੂੰ ਉੱਥੋਂ ਜਾਣ ਦੇ ਲਈ ਕਿਹਾ । ਪਰ ਕੁੜੀ ਇਸ ਤੋਂ ਬਾਅਦ ਉਸ ਨੂੰ ਦੁਕਾਨ ਦੇ ਅੰਦਰ ਲੈ ਗਈ । ਜਿਸ ਤੋਂ ਬਾਅਦ ਉਸ ਆਸ਼ਕ ਮੁੰਡੇ ਨੇ ਉਸ ਕੁੜੀ ਨੂੰ ਪਿੱਛੇ ਖਿੱ ਚ ਕੇ ਦੋ ਲ ਫੇ ੜੇ ਮਾ ਰ ਦਿੱਤੇ । ਇਸ ਤੋਂ ਬਾਅਦ ਕੁੜੀ ਨੇ ਡੇਵਿਡ ਬੋਨ ਨੂੰ ਆਪਣਾ ਨੰਬਰ ਦੇ ਦਿੱਤਾ ਤੇ ਉਹ ਮੁੰਡਾ ਹੁਣ ਪ ਛ ਤਾ ਰਿਹਾ ਹੈ । ਕੁਝ ਸਮੇਂ ਪਹਿਲਾਂ ਬਾਲੀਵੁੱਡ ਦੀ ਐਕਟਰੈਸ ਜ਼ਰੀਨ ਖ਼ਾਨ ਮੁੰਬਈ ਦੇ ਏਅਰਪੋਰਟ ਤੋਂ ਕੀਤੇ ਜਾ ਰਹੀ ਸੀ ਤੇ ਉਸਦੀ ਫੋਟੋ ਲੈਣ ਲਈ ਬਹੁਤ ਸਾਰੇ ਫੋਟੋਗ੍ਰਾਫਰ ਆਏ ਹੋਏ ਸੀ । ਫੋਟੋ ਖਿਚਵਾਉਣ ਤੋਂ ਬਾਅਦ ਇਹ ਅੰਦਰ ਜਾਣ ਦੇ ਲਈ ਰੱ ਸੀ ਆਂ ਦੇ ਥੱ ਲੋਂ ਦੀ ਜਾ ਨ ਲੱ ਗ ਗਈ । ਜਿਸ ਤੋਂ ਬਾਅਦ ਉੱਥੇ ਖੜ੍ਹੇ ਸਕਿਓਰਿਟੀ ਗਾਰਡ ਨੇ ਉਸ ਨੂੰ ਟੋ ਕ ਦਿੱਤਾ ਤੇ ਉਹ ਪ ਛ ਤਾ ਉਂ ਦੀ ਹੋਈ ਇਸ ਤੋਂ ਬਾਅਦ ਸਹੀ ਰਾ ਹ ਦੇ ਵਿੱਚ ਦੀ ਏਅਰਪੋਰਟ ਦੇ ਅੰਦਰ ਗਈ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *