Home / खबरे / ਸ਼ਰੇਆਮ ਕੀਤੀ ਗਈ ਚੋਰੀ ਦੀ ਵੱਡੀ ਵਾਰਦਾਤ ਆਈ ਲੋਕਾਂ ਸਾਹਮਣੇ

ਸ਼ਰੇਆਮ ਕੀਤੀ ਗਈ ਚੋਰੀ ਦੀ ਵੱਡੀ ਵਾਰਦਾਤ ਆਈ ਲੋਕਾਂ ਸਾਹਮਣੇ

ਦੁਨੀਆਂ ਭਰ ਦੇ ਵਿੱਚ ਚੋਰੀ ਕਰਨ ਦੇ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਚੋਰਾਂ ਵੱਲੋਂ ਲੁਕ ਛਿਪ ਕੇ ਚੋਰੀ ਕੀਤੀ ਜਾਂਦੀ ਹੈ ਪਰੰਤੂ ਹੁੰਦੇ ਚੱਲ ਰਹੇ ਕਲਯੁਗੀ ਸਮੇਂ ਦੇ ਵਿੱਚ ਚੋਰ ਸ਼ਰੇਆਮ ਦਿਨ ਦਿਹਾੜੇ ਚੋਰੀਆਂ ਕਰਨ ਲੱਗੇ ਹਨ ਇਸ ਦੌਰਾਨ ਥਾਂ ਥਾਂ ਤੇ ਲੱਗੇ ਸੀਸੀਟੀਵੀ ਕੈਮਰੇ ਕਈ ਵਾਰ ਉਨ੍ਹਾਂ ਦੀ ਚੋਰੀ ਨੂੰ ਵੀ ਫੜ ਲੈਂਦੇ ਹਨ ਭਾਰਤ ਵਿੱਚ ਬਹੁਤ ਜ਼ਿਆਦਾ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਹਨ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਦੀ ਵਿੱਚ ਰਿਕਾਰਡ ਹੋਈਆਂ। ਕੁਝ ਅਜਿਹੀਆਂ ਵੀਡੀਓਜ਼ ਜਿਸਦੀ ਵਿਚ ਭਾਰਤ ਦੀ ਕੁਝ ਆਦਮੀ ਕੁਝ ਔਰਤਾਂ ਦੀਆਂ ਸੋਨੇ ਦੀਆਂ ਗਹਿਣੇ ਵਗੈਰਾ ਚੋਰੀ ਕਰਕੇ ਕਿਵੇਂ ਫਰਾਰ ਹੁੰਦੇ ਹਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਭਾਰਤ ਦੇ ਹੀ ਇਕ ਸ਼ਹਿਰ ਦੀ ਹੈ। ਜਿੱਥੇ ਇੱਕ ਔਰਤ ਖਾਣ ਦੇ ਲਈ ਕੁਝ ਖ਼ਰੀਦ ਰਹੀ ਸੀ।

ਇਸੇ ਸਮੇਂ ਇੱਕ ਆਦਮੀ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹਾ ਸੀ। ਅਤੇ ਦੂਸਰਾ ਆਦਮੀ ਉਸ ਔਰਤ ਦੀ ਚੇਨ ਖਿੱਚ ਕੇ ਬਹੁਤ ਜਲਦੀ ਵਿਚ ਉਸ ਦੇ ਸਾਥੀ ਦੇ ਮੋਟਰਸਾਈਕਲ ਉੱਤੇ ਬੈਠਦਾ ਹੈ ਅਤੇ ਫਿਰ ਉਹ ਉਥੋਂ ਫਰਾਰ ਹੋ ਜਾਂਦੇ ਹਨ। ਦੂਸਰੀ ਵੀਡੀਓ ਦੇ ਵਿਚ ਇਕ ਬਜ਼ੁਰਗ ਔਰਤ ਜੋ ਕਿ ਲਿਫਟ ਦਾ ਬਟਨ ਦਬਾ ਕੇ ਲਿਫਟ ਦਾ ਵੇਟ ਕਰ ਰਹੀ ਸੀ। ਇਸੇ ਸਮੇਂ ਇੱਕ ਜਵਾਨ ਮੁੰਡਾ ਹੈਲਮਟ ਲਗਾ ਕੇ ਆਉਂਦਾ ਹੈ। ਅਤੇ ਉਸ ਅੌਰਤ ਦੀਆਂ ਕੰਨਾਂ ਦੀਆਂ ਵਾਲੀਆਂ ਖਿੱਚ ਲੈਂਦਾ ਹੈ ਅਤੇ ਫਿਰ ਉੱਥੋਂ ਦੌੜ ਜਾਂਦਾ ਹੈ। ਬਜ਼ੁਰਗ ਔਰਤ ਹੋਣ ਕਾਰਨ ਉਸ ਦਾ ਪਿੱਛਾ ਵੀ ਨਹੀਂ ਕਰ ਪਾਈ। ਇਸ ਤੋਂ ਬਾਅਦ ਅੱਗੇ ਕੀ ਹੋਇਆ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਚ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *