Breaking News
Home / खबरे / ਮਜਬੂਰ ਮਸ਼ੂਕ ਨਾਲ ਆਸ਼ਕ ਨੇ ਕੀਤੀ ਇਹ ਗੰਦੀ ਕਰਤੂਤ

ਮਜਬੂਰ ਮਸ਼ੂਕ ਨਾਲ ਆਸ਼ਕ ਨੇ ਕੀਤੀ ਇਹ ਗੰਦੀ ਕਰਤੂਤ

ਦੋਸਤੋ ਮੁੰਡੇ ਅਤੇ ਕੁੜੀ ਦੀਆਂ ਆਸ ਵਿਚ ਵਾਪਰੀਆਂ ਘਟਨਾਵਾਂ ਅਨੇਕਾਂ ਹੀ ਤੁਹਾਡੇ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਇੱਕ ਮੁੰਡਾ ਅਤੇ ਕੁੜੀ ਇੱਕ ਮੁਸਲਿਮ ਦੋਸਤ ਹੁੰਦੇ ਹਨ ਅਤੇ ਥੋੜ੍ਹੇ ਹੀ ਸਮੇਂ ਵਿੱਚ ਉਨ੍ਹਾਂ ਦੀ ਉਹੀ ਦੋਸਤੀ ਪਿਆਰ ਵਿਚ ਬਦਲ ਜਾਂਦੀ ਹੈ ਅਤੇ ਫੇਰ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦੇ ਲਈ ਉਹ ਰਿਸ਼ਤੇ ਨਾਤੇ ਅਤੇ ਸਭ ਨੂੰ ਭੁੱਲ ਜਾਂਦੇ ਹਨ ਤੁਹਾਡੇ ਨਾਲ ਅੱਜ ਸੀ ਅਜਿਹੀ ਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪਟਿਆਲੇ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜਿਸਦੀ ਉਮਰ ਬਾਈ ਸਾਲਾਂ ਸੀ। ਅਤੇ ਉਹ ਉਥੋਂ ਦੀ ਹੀ ਇਕ ਨਿੱਜੀ ਹਸਪਤਾਲ ਦੇ ਵਿਚ ਕੰਮ ਕਰਦੀ ਸੀ ਆਪਣੇ ਆਸ਼ਕ ਦੁਆਰਾ ਗ੍ਰਿਫ਼ਤਾਰ ਕਰ ਲਈ ਗਈ। ਭਾਵ ਅਗਵਾ ਕਰ ਲਈ ਗਈ ਹੱਥੀਂ ਕੁਝ ਦਿਨਾਂ ਤੱਕ ਉਸ ਦੇ ਕੋਲ ਹੀ ਰਹੀ।

ਕਿਉਂਕਿ ਉਸ ਦਾ ਆਸ਼ਿਕ ਉਸ ਨੂੰ ਵਿਆਹ ਦੇ ਲਈ ਫੋਰਸ ਕਰਦਾ ਰਹਿੰਦਾ ਸੀ। ਅਸਲ ਦੇ ਵਿਚ ਇਹ ਗੱਲਬਾਤ ਉਦੋਂ ਸ਼ੁਰੂ ਹੋਈ। ਜਦੋਂ ਉਹ ਕੁੜੀ ਆਪਣੇ ਘਰਦਿਆਂ ਨਾਲ ਲੜ ਕੇ ਬੱਸ ਸਟੈਂਡ ਉੱਤੇ ਖੜ੍ਹੀ ਸੀ। ਇੱਥੋਂ ਹੀ ਉਨ੍ਹਾਂ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ ਅਤੇ ਕੁੜੀ ਨੇ ਦੱਸਿਆ। ਕਿ ਉਹ ਡਿਪਰੈਸ਼ਨ ਦੀ ਮਰੀਜ਼ ਹੈ ਤੇ ਉਸ ਨੂੰ ਉਸ ਦੇ ਘਰ ਵਾਲਿਆਂ ਤੋਂ ਤੰਗੀ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਗੱਲਬਾਤ ਅੱਗੇ ਅੱਗੇ ਚਲਦੀ ਗਈ ਅਤੇ ਫਿਰ ਉਹ ਹੌਲੀ ਹੌਲੀ ਪ੍ਰੇਮੀ ਬਣ ਗਏ। ਲੜਕਾ ਉਸ ਲੜਕੀ ਨੂੰ ਵਿਆਹ ਕਰਵਾਉਣ ਦੇ ਲਈ ਫੋਰਸ ਕਰਦਾ ਸੀ। ਪਰ ਲੜਕੀ ਹਾਲੇ ਨਹੀਂ ਮਿਲ ਰਹੀ ਸੀ। ਜਿਸ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਉੱਥੇ ਉਸ ਨੂੰ ਵਿਆਹ ਕਰਵਾਉਣ ਦੇ ਲਈ ਮਜਬੂਰ ਕੀਤਾ। ਇਸ ਤੋਂ ਅੱਗੇ ਕੀ ਹੋਇਆ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *