Home / खबरे / ਇਸ ਵਿਭਾਗਣ ਨਾਲ ਵਾਪਰੀ ਘਟਨਾ ਦੇਖ ਕੇ ਹਰ ਕੋਈ ਪੈਂਦਾ ਹੈ ਰੋ

ਇਸ ਵਿਭਾਗਣ ਨਾਲ ਵਾਪਰੀ ਘਟਨਾ ਦੇਖ ਕੇ ਹਰ ਕੋਈ ਪੈਂਦਾ ਹੈ ਰੋ

ਦੋਸਤੋ ਅੱਜ ਦੇ ਯੁੱਗ ਵਿੱਚ ਵੀ ਕੁੱਝ ਲੋਕਾਂ ਕੁੜੀਆਂ ਨੂੰ ਮਾੜਾ ਸਮਝਿਆ ਜਾਂਦਾ ਹੈ ਅਤੇ ਜਦੋਂ ਕੁੜੀ ਘਰ ਵਿੱਚ ਜਨਮ ਲੈਂਦੀ ਹੈ ਤਾਂ ਉਸ ਨੂੰ ਬੇ ਭਾਗਣ ਹੀ ਸਮਝਿਆ ਜਾਂਦਾ ਹੈ ਏਸੇ ਹੀ ਤਰ੍ਹਾਂ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਕੁੜੀ ਨੂੰ ਬੇ ਭਾਗਣ ਸਮਝ ਜਾਂਦਾ ਹੈ ਤੇ ਅੰਤ ਉਹ ਹਾਰ ਜਾਂਦੀ ਹੈ ਮਾੜੇ ਕਰਮਾਂ ਵਾਲੀ ਕੁੜੀ ਸਵੇਰੇ ਆਪਣੇ ਡੈਡੀ ਨੂੰ ਕਹਿੰਦੀ ਹੈ ਤੁਸੀਂ ਕਿੱਥੇ ਚੱਲੇ ਹੋ ਡੈਡੀ ਅੱਗੋਂ ਕਹਿੰਦਾ ਹੈ ਤੇਰੇ ਅਜੇ ਤੱਕ ਟੋਕਣ ਦੀ ਆਦਤ ਨਹੀਂ ਗਈ ਉਸ ਦੀ ਪਤਨੀ ਕਹਿੰਦੀ ਹੈ ਤੁਸੀਂ ਇਨ੍ਹਾਂ ਵਹਿਮ ਨਾ ਕਰਿਆ ਕਰੋ ਪਤੀ ਅੱਗੋਂ ਕਹਿੰਦਾ ਹੈ ਤੈਨੂੰ ਸਾਰਾ ਹੀ ਪਤਾ ਹੈ ਪਤਨੀ ਕਹਿੰਦੀ ਹੈ ਜੇ ਕੋਈ ਟੋਕਦਾ ਹੈ ਤਾਂ ਜੁੱਤੀ ਝਾੜ ਕੇ ਅੱਗੇ ਤੁਰ ਜਾਇਆ ਕਰੋ ਤੂੰ ਵੀ ਕੁੜੀ ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰਿਆ ਕਰ ਕੁੜੀ ਕਹਿੰਦੀ ਹੈ ਮੰਮੀ ਮੈਂ ਤਾਂ ਐਵੇਂ ਹੀ ਕਿਹਾ ਸੀ ਇਕ ਵਾਰੀ ਪਹਿਲਾਂ ਤੋਂ ਟਕਿਆ ਸੀ ਤਾਂ ਤੇਰਾ ਜ਼ੁਬਾਨ ਭਰਾ ਮਰ ਗਿਆ ਸੀ ਹੁਣ ਤੇਰਾ ਪਿਉ ਤੈਨੂੰ ਬੇ ਭਾਗਣ ਕਹਿੰਦਾ ਹੈਕੁੜੀ ਦੇ ਮੰਮੀ ਡੈਡੀ ਘਰੋਂ ਬਾਹਰ ਚਲੇ ਜਾਂਦੇ ਹਨ

ਇਕ ਮੁੰਡਾ ਉਨ੍ਹਾਂ ਦੇ ਘਰ ਆ ਜਾਂਦਾ ਹੈ ਉਸ ਦਾ ਡੈਡੀ ਜਦੋਂ ਚੋਲਾ ਲੈਣ ਲਈ ਘਰ ਆਉਂਦਾ ਹੈ ਉਹ ਮੁੰਡੇ ਨੂੰ ਘਰ ਵਿਚ ਦੇਖਦਾ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਅਗਲੇ ਦਿਨ ਕੁੜੀ ਦਾ ਡੈਡੀ ਧਰਮਾਂ ਨਾਲ ਆਪਣੀ ਕੁੜੀ ਦੇ ਰਿਸ਼ਤੇ ਦੀ ਗੱਲ ਕਰਦਾ ਹੈ ਵਿਆਹ ਤੋਂ ਕੁਝ ਦਿਨ ਬਾਅਦ ਜ਼ੋਤ ਆਪਣੇ ਘਰਵਾਲੇ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਦੱਸਦੀ ਹੈ ਕਿ ਇਕ ਦਿਨ ਜਦੋਂ ਮੇਰਾ ਭਰਾ ਮੈਨੂੰ ਕਾਲਜ ਛੱਡਣ ਗਿਆ ਸੀਜਦੋਂ ਮੈਨੂੰ ਕਾਲਜ ਛੱਡਣ ਤੋਂ ਘਰ ਵਾਪਸ ਆਉਣ ਲੱਗਾ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਹ ਮਰ ਗਿਆ ਉਸ ਦਿਨ ਤੋਂ ਮੇਰੇ ਮਾਂ ਬਾਪ ਮੈਨੂੰ ਬੇ ਭਾਗਣ ਕਹਿਣ ਲੱਗ ਪਏ ਜੋਤ ਦਾ ਪਤੀ ਕਹਿੰਦਾ ਹੈ ਤੂੰ ਇਸ ਗੱਲ ਦਾ ਬੋਝ ਆਪਣੇ ਦਿਲ ਤੇ ਨਾ ਰੱਖਿਆ ਕਰ ਤੇ ਖੁਸ਼ ਰਿਹਾ ਕਰ ਅਗਲੇ ਅਗਲੇ ਦਿਨ ਉਸ ਦੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਤੇ ਉਹ ਜੋਤ ਨੂੰ ਕਹਿੰਦਾ ਹੈ ਤੂੰ ਸੱਚੀ ਹੀ ਬੇ ਭਾਗਣ ਹੈ ਉਹ ਕਹਿੰਦਾ ਹੈ ਤੂੰ ਮੇਰੇ ਘਰੋਂ ਨਿਕਲ ਜਾ ਜੋਤ ਰੋਂਦੀ ਹੋਈ ਕਹਿੰਦੀ ਹੈ ਮੈਂ ਕੀਤੀ ਜਾਵਾਂਗੀ ਤੇ ਉਹ ਆਪਣੇ ਘਰ ਵਾਪਸ ਆ ਗਈ ਰਾਤ ਨੌਂ ਵਜੇ ਉਹ ਆਪਣੀ ਨਸ ਕੱਟ ਲੈਂਦੀ ਹੈ ਤੇ ਉਹ ਮਰ ਜਾਂਦੀ ਹੈ ਉਸ ਦੇ ਮੰਮੀ ਡੈਡੀ ਬਹੁਤ ਰੋਂਦੇ ਹਨ ਉਹ ਆਪਣੇ ਆਪ ਨੂੰ ਬੇ ਭਾਗਣ ਮੰਨਦੀ ਹੈ ਇਸ ਕਰਕੇ ਉਸ ਨੇ ਮਰਨ ਫ਼ੈਸਲਾ ਲੈ ਲਿਆ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *