Breaking News
Home / खबरे / ਮੰਦਰ ਵਿੱਚ ਆ ਕੇ ਵਿਅਕਤੀ ਨੇ ਕੀਤੀ ਇਹ ਹਰਕਤ ,ਉਸ ਤੋਂ ਬਾਅਦ ਦੀ ਘਟਨਾ ਨੇ ਕੀਤਾ ਸਭ ਨੂੰ ਹੈਰਾਨ

ਮੰਦਰ ਵਿੱਚ ਆ ਕੇ ਵਿਅਕਤੀ ਨੇ ਕੀਤੀ ਇਹ ਹਰਕਤ ,ਉਸ ਤੋਂ ਬਾਅਦ ਦੀ ਘਟਨਾ ਨੇ ਕੀਤਾ ਸਭ ਨੂੰ ਹੈਰਾਨ

ਦੋਸਤ ਤੁਹਾਨੂੰ ਪਤਾ ਹੀ ਹੈ ਕਿ ਸੰਸਾਰ ਵਿੱਚ ਕੁਝ ਹੈਰਾਨ ਕਰਨ ਵਾਲੀਆਂ ਘਟਨਾ ਵਾਪਰਦੇ ਹਨ ਇਕ ਅਜਿਹੀ ਘਟਨਾ ਵਾਪਰੀ ਜਦੋਂ ਕਿ ਇਕ ਸ਼ਖਸ ਇਕ ਭਗਵਾਨ ਦੇ ਮੰਦਰ ਵਿੱਚ ਬਦਲਾ ਲੈਣ ਲਈ ਚਲਾ ਗਿਆ ਤੀਹ ਅੱਗੇ ਜਾਣ ਤੇ ਜੋ ਉਸ ਨਾਲ ਹੋਇਆ ਉਸ ਨੂੰ ਦੇਖ ਕੇ ਸਭ ਸੋਚੀਂ ਪੈ ਗਏ ਤੁਹਾਡੇ ਨਾਲ ਅੱਜ ਸੀ ਇਹ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਭਗਵਾਨ ਨਾਲ ਪੰਗਾ ਲੈਣ ਲਈ ਪਹੁੰਚਿਆ ਵਿਅਕਤੀ ਮੰਦਿਰ ਵਿਚ ਕਰ ਦਿੱਤੀ ਇੱਦਾਂ ਦੀ ਹਾਲਤ ਦੇਖ ਕੇ ਹੋਸ਼ ਉੱਡ ਜਾਣਗੇ ਸੋਸ਼ਲ ਮੀਡੀਆ ਦਿਨੋਂ ਦਿਨ ਕੋਈ ਨਾ ਕੋਈ ਵੀਡਿਓ ਵਾਇਰਲ ਹੁੰਦੀ ਰਹਿੰਦੀ ਹੈ

ਅਜਿਹੀ ਹੀ ਦਿਲ ਨੂੰ ਦਹਿਲਾਉਣ ਵਾਲੇ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਭਗਵਾਨ ਨਾਲ ਬਦਲਾ ਲੈਣ ਲਈ ਵਿਅਕਤੀ ਨੇ ਮੰਦਿਰ ਵਿੱਚ ਜਾ ਕੇ ਮੂਰਤੀਆਂ ਨੂੰ ਤੋੜਿਆ ਦਿੱਲੀ ਦੇ ਪੱਛਮਪੁਰੀ ਇਲਾਕੇ ਵਿਚ ਵਿਅਕਤੀ ਨੇ ਮੰਦਿਰ ਵਿੱਚ ਜਾ ਕੇ ਮੂਰਤੀਆਂ ਨੂੰ ਤੋੜਿਆ ਕਿਉਂਕਿ ਲੋਕਡਾਊਨ ਦੌਰਾਨ ਉਸ ਦਾ ਕੰਮ ਬੰਦ ਹੋ ਗਿਆ ਸੀ ਉਹ ਆਰਥਿਕ ਰੂਪ ਤੋਂ ਪ੍ਰੇਸ਼ਾਨ ਸੀ ਖ਼ਾਮੋਸ਼ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ ਸਵੇਰੇ ਨੌਂ ਵਜੇ ਪੱਛਮੀ ਪੂਰਬੀ ਇਲਾਕੇ ਵਿੱਚ ਮਾਤਾ ਰਾਣੀ ਦੇ ਮੰਦਿਰ ਵਿਚ ਪਾਠਕ ਪੁਜਾਰੀ ਆਇਆ ਉਸ ਨੇ ਦੇਖਿਆ ਭਗਵਾਨ ਦੋ ਸ਼ਿਵ ਦੀਆਂ ਮੂਰਤੀਆਂ ਨਹੀਂ ਸਨ ਉਸ ਨੇ ਪੁਲੀਸ ਨੂੰ ਰਿਪੋਰਟ ਦਰਜ ਕਰਵਾਈ ਪੁਲੀਸ ਨੂੰ ਜਾਣਕਾਰੀ ਮਿਲੀ ਅਠਾਈ ਸਾਲ ਦਾ ਵਿਕੀ ਜੋ ਕਿ ਕਵਾੜੀਏ ਦਾ ਕੰਮ ਕਰਦਾ ਸੀ ਲੋਕ ਡੌਨ ਦੌਰਾਨ ਉਸ ਦਾ ਕੰਮ ਬੰਦ ਹੋਣ ਕਾਰਨ ਉਸ ਨੇ ਭਗਵਾਨ ਨਾਲ ਬਦਲਾ ਲੈਣ ਲਈ ਮੂਰਤੀਆਂ ਨੂੰ ਤੋੜ ਦਿੱਤਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *