Home / खबरे / ਪੁਲੀਸ ਵਾਲੇ ਦੇ ਵੱਲੋਂ ਪ੍ਰੇਮੀ ਜੋੜਾ ਫੜਨ ਤੋਂ ਬਾਅਦ ਇਕ ਵਿਅਕਤੀ ਨੇ ਬਣਾਈ ਪੁਲਿਸ ਵਾਲੇ ਦੀ ਬਣਾਈ ਰੇਲ

ਪੁਲੀਸ ਵਾਲੇ ਦੇ ਵੱਲੋਂ ਪ੍ਰੇਮੀ ਜੋੜਾ ਫੜਨ ਤੋਂ ਬਾਅਦ ਇਕ ਵਿਅਕਤੀ ਨੇ ਬਣਾਈ ਪੁਲਿਸ ਵਾਲੇ ਦੀ ਬਣਾਈ ਰੇਲ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਏ ਦਿਨੀਂ ਮੁੰਡਾ ਅਤੇ ਕੁੜੀ ਦੀਆਂ ਆਪਸੀ ਸਬੰਧਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਹਨ ਜਿੱਥੇ ਕਿ ਇੱਕ ਮੁੰਡਾ ਅਤੇ ਕੁੜੀ ਪਹਿਲਾਂ ਦੋਸਤ ਬਣਦੇ ਹਨ ਅਤੇ ਦੋਸਤ ਬਣਨ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਦਾ ਆਪਸ ਵਿਚ ਪਿਆਰ ਹੋ ਜਾਂਦਾ ਹੈ ਅਤੇ ਉਹ ਜੱਗ ਦੀ ਪ੍ਰਵਾਹ ਨਾ ਕਰਦੇ ਹੋਏ ਆਪਸ ਵਿੱਚ ਮਿਲਦੇ ਹਨ ਅਜਿਹੀ ਇਕ ਘਟਨਾ ਤੁਹਾਡੇ ਨਾਲ ਅੱਜ ਸੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਕ ਪਾਰਕ ਦੇ ਵਿਚ ਬੈਠੇ ਪ੍ਰੇ ਮੀ ਜੁੜਨ ਦੇਖ ਕੇ ਜਦੋਂ ਪੁਲੀਸ ਉਨ੍ਹਾਂ ਦੇ ਕੋਲ ਜਾਂਦੀ ਹੈ। ਅਤੇ ਉਨ੍ਹਾਂ ਦਾ ਚਲਾਨ ਕੱਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉੱਥੇ ਹੀ ਇੱਕ ਆਦਮੀ ਜੋ ਕਿ ਆਪਣੇ ਮੋਬਾੲੀਲ ਦਾ ਕੈਮਰਾ ਔਨ ਕਰ ਲੈਂਦਾ ਹੈ। ਅਤੇ ਉਸੇ ਸਮੇਂ ਪੁਲੀਸ ਨੂੰ ਇਹ ਸਵਾਲ ਕਰਨ ਲੱਗ ਜਾਂਦਾ ਹੈ। ਕਿ ਉਨ੍ਹਾਂ ਦਾ ਚਲਾਨ ਕਿਉਂ ਕੱ ਟ ਰਹੇ ਹਨ ਅਤੇ

ਇਹ ਸਭ ਇਨਵੈਸਟੀਗੇਸ਼ਨ ਕਿਉਂ ਕਰ ਰਹੇ ਹਨ। ਤਾਂ ਪੁਲੀਸ ਵਾਲੇ ਉੱਤੇ ਹੀ ਮੁੱਕਰ ਗਏ ਅਤੇ ਕਹਿਣ ਲੱਗੀ। ਕਿ ਉ ਇਨ੍ਹਾਂ ਦੀ ਵਾਰੀ ਵਿਚ ਇਨਫੋਰਮੇਸ਼ਨ ਲੈ ਰਹੇ ਹਨ ਅਤੇ ਪਤਾ ਕਰ ਰਹੇ ਹਨ ਕਿ ਇਹ ਕਿੱਥੋਂ ਦੇ ਹਨ। ਜਿਸ ਤੋਂ ਬਾਅਦ ਪੁਲੀਸ ਦੀ ਬਹੁਤ ਚੰਗੀ ਰੱਖ ਕੇ ਉਸ ਆਦਮੀ ਨੇ ਰੇਲ ਬਣਾਈ ਅਤੇ ਕਿਹਾ ਕਿ ਓਮਨ ਰਾਈਟਸ ਦੇ ਤੌਰ ਤੇ ਕੋਈ ਵੀ ਇਨ੍ਹਾਂ ਦਾ ਚਲਾਨ ਨਹੀਂ ਕੱ ਟ ਸਕਦਾ ਕਿਉਂਕਿ ਇਹ ਦੋਵੇਂ ਆਪਣੀ ਮਰਜ਼ੀ ਦੇ ਨਾਲ ਇੱਥੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *