Breaking News
Home / खबरे / ਦੋ ਮੁੰਡਿਆਂ ਨੇ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨਾਲ ਕੀਤਾ ਇਹ ਕਾਂਡ

ਦੋ ਮੁੰਡਿਆਂ ਨੇ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨਾਲ ਕੀਤਾ ਇਹ ਕਾਂਡ

ਦੋਸਤੋ ਚੱਲ ਰਹੇ ਸਮੇਂ ਵਿਚ ਗੁੰਡਾਗਰਦੀ ਬਹੁਤੀ ਜ਼ਿਆਦਾ ਵਧ ਗਈ ਹੈ ਜਿੱਥੇ ਕਿ ਪੁਲਸ ਵਾਲਿਆਂ ਨੂੰ ਸਾਡੀ ਸੁਰੱਖਿਆ ਦੇ ਲਈ ਸਰਕਾਰ ਵੱਲੋਂ ਚੁਣਿਆ ਜਾਂਦਾ ਹੈ ਉੱਥੇ ਹੀ ਅੱਜ ਦੇ ਸਮੇਂ ਵਿੱਚ ਇਨ੍ਹਾਂ ਹੀ ਪੁਲੀਸ ਵਾਲਿਆਂ ਉਪਰ ਗੁੰਡਾਗਰਦੀ ਵੀ ਭਾਰੀ ਪੈ ਜਾਂਦੀ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਲੀਸ ਆਪਣਾ ਹਰ ਕੰਮ ਤਨਦੇਹੀ ਨਾਲ ਕਰਦੀ ਹੈ ਬੀਤੇ ਦਿਨੀਂ ਬੀਤੀ ਇਹ ਘਟਨਾ ਤੁਹਾਡੇ ਨਾਲ ਅਜਿਹੀ ਸਾਂਝੀ ਕਰਨ ਜਾ ਰਹੇ ਹਾਂ ਮਾਮਲਾ ਦਿੱਲੀ ਦੇ ਉੱਤਮ ਨਗਰ ਤੋਂ ਨਿਕਲ ਕੇ ਬਾਹਰ ਆ ਰਿਹਾ ਹੈ ਜਿੱਥੇ ਕਿ ਇਕ ਪੁਲੀਸ ਵਾਲੇ ਨੂੰ ਦੋ ਜਿੰਮ ਵਾਲੇ ਮੁੰਡਿਆਂ ਨੇ ਕੁੱ ਟਿ ਆ । ਜਿਸ ਦੀ ਕਿ ਵੀਡਿਓ ਸੋਸ਼ਲ ਮੀਡੀਆ ਉੱਤੇ ਬਹੁਤੀ ਜਿਆਦਾ ਵਾਇਰਲ ਹੋ ਰਹੀ ਹੈ ।

ਜਿਸ ਪੁਲਸ ਵਾਲੇ ਨੂੰ ਇਸ ਵੀਡੀਓ ਵਿੱਚ ਕੁੱਟਿਆ ਜਾ ਰਿਹਾ ਉਸ ਦਾ ਨਾਮ ਸੁਸ਼ੀਲ ਹੈ । ਜਿਸ ਮੁੰਡੇ ਦੁਆਰਾ ਇਸ ਪੁਲਿਸ ਵਾਲੇ ਨੂੰ ਕੁੱ ਟਿ ਆ ਜਾ ਰਿਹਾ ਹੈ ਉਸ ਦਾ ਨਾਮ ਅਸ਼ਵਨੀ ਕੁਮਾਰ ਹੈ । ਅਸ਼ਵਨੀ ਕੁਮਾਰ ਸੰਜੇ ਗੁਪਤਾ ਦਾ ਭਤੀਜਾ ਹੈ ਜਿਸ ਦੇ ਕਿ ਉਹ ਪੁਲੀਸ ਵਾਲੇ ਬਾਡੀਗਾਰਡ ਸੀ । ਇੱਕ ਦਿਨ ਜਦੋਂ ਉਹ ਦੋ ਪੁਲੀਸ ਵਾਲੇ ਅਸ਼ਵਨੀ ਕੁਮਾਰ ਦੇ ਜਿੰਮ ਵਿਚ ਸੰਜੇ ਗੁਪਤਾ ਨੂੰ ਮਿਲਣ ਆਏ ਤਾਂ ਉਨ੍ਹਾਂ ਦੀ ਕਿਸੇ ਗੱਲ ਤੇ ਲੜਾਈ ਹੋ ਗਈ । ਜਿਸ ਤੋਂ ਬਾਅਦ ਅਸ਼ਵਨੀ ਕੁਮਾਰ ਨੇ ਸੁਸ਼ੀਲ ਪੁਲਿਸ ਵਾਲੇ ਨੂੰ ਬਹੁਤੀ ਕੁੱ ਟਿ ਆ । ਇਸ ਵੀਡੀਓ ਵਿੱਚ ਪਤਾ ਲੱਗ ਰਿਹਾ ਹੈ ਕਿ ਉਸ ਪੁਲੀਸ ਵਾਲੇ ਦੀ ਸ਼-ਰਾ-ਬ ਪੀਤੀ ਹੋਈ ਹੈ । ਜੋ ਸੁਸ਼ੀਲ ਦੇ ਨਾਲ ਇਕ ਹੋਰ ਪੁਲੀਸ ਵਾਲਾ ਸੀ ਉਹ ਇਨ੍ਹਾਂ ਦੋਹੇਂ ਮੁੰਡਿਆਂ ਨੂੰ ਪਿੱਛੇ ਨੂੰ ਖਿੱਚ ਰਿਹਾ ਸੀ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲੀਸ ਬਹੁਤੀ ਜ਼ਿਆਦਾ ਗਰਮ ਹੋ ਗਈ । ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਪੁਲਸ ਕਰਮਚਾਰੀਆਂ ਨੂੰ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਅਤੇ ਸਖ਼ਤ ਕਾਰਵਾਈ ਕਰਨ ਦੇ ਆਰਡਰ ਦਿੱਤੇ । ਦਿੱਲੀ ਪੁਲੀਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *