Breaking News
Home / खबरे / ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਸਭ ਨੂੰ ਕਰ ਰਹੀਆਂ ਹਨ ਹੈਰਾਨ

ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਸਭ ਨੂੰ ਕਰ ਰਹੀਆਂ ਹਨ ਹੈਰਾਨ

ਦੋਸਤੋ ਇਸ ਟੈਕਨਾਲੋਜੀ ਦੇ ਸਮੇਂ ਵਿਚ ਹਰ ਇਕ ਵਿਅਕਤੀ ਦੇ ਕੋਲੋਂ ਕੈਮਰੇ ਵਾਲਾ ਫੋਨ ਹੈ ਅਤੇ ਉਸੇ ਹੀ ਤਰ੍ਹਾਂ ਕਿਸੇ ਦੁਕਾਨ ਤੇ ਜਾਂ ਰਸਤੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਕਈ ਵਾਰ ਇਸ ਵਿਚ ਕੁਝ ਅਜਿਹੀਆਂ ਘਟਨਾਵਾਂ ਰਿਕਾਰਡ ਹੋ ਜਾਂਦੀਆਂ ਹਨ ਜੋ ਕਿ ਅਸੀਂ ਜਾਣਬੁੱਝ ਕੇ ਨਹੀਂ ਕਰਦੇ ਅਤੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹੈਰਾਨ ਵੀ ਹੁੰਦੀ ਹੈ ਇਸੇ ਤਰ੍ਹਾਂ ਹੀ ਕੈਮਰੇ ਦੇ ਵਿੱਚ ਜਾਣੇ ਅਣਜਾਣੇ ਵਿਚ ਕੈਦ ਹੋਈਆਂ ਤਸਵੀਰਾਂ ਤੁਹਾਡੇ ਨਾਲ ਅੱਜ ਅਸੀ ਸਾਂਝੀਆਂ ਕਰਨ ਜਾ ਰਹੇ ਹਾਂ ਇਕਦਮ ਮਛੁਆਰੇ ਦੀ ਜਿਸਨੇ ਇਕ ਬਹੁਤ ਵੱਡੀ ਮਛਲੀ ਪੜ੍ਹੀ ਸੀ। ਅਤੇ ਉਸ ਮਛਲੀ ਨੂੰ ਹਾਲੇ ਉਹ ਪਕਾਉਣ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ। ਅਤੇ ਮਛਲੀ ਨੂੰ ਬਾਹਰ ਇੱਕ ਵੱਡੇ ਟੱਬ ਦੇ ਪਾਣੀ ਵਿੱਚ ਰੱਖ ਦਿੱਤਾ।

ਹੁਣ ਉਸ ਮੱਛਲੀ ਦੀ ਜ਼ਿੰਦਗੀ ਦੇ ਕੁਝ ਮਿੰਟ ਹੀ ਬਚੇ ਸਨ ਪਰ ਉਸ ਮਛਲੀ ਨੂੰ ਲੱਗਾ ਕਿ ਉਸ ਦੇ ਨੇੜੇ ਪਾਣੀ ਹੈ। ਅਤੇ ਉਹ ਉਚਾਈ ਚਲਦੀ ਹੀ ਟੱਬ ਤੋਂ ਬਾਹਰ ਡਿੱਗ ਪਈ ਹੁਣ ਉਸ ਦੇ ਨੇੜੇ ਇਕ ਸੜਕ ਸੀ ਜਿਸ ਉੱਤੇ ਚਲੀ ਜਾਂਦੀ ਹੈ। ਹੁਣ ਜਾਂ ਤਾਂ ਉਸ ਦਾ ਸਾਹ ਘੁੱਟ ਕੇ ਉਸ ਨੇ ਮਰ ਜਾਣਾ ਸੀ। ਜਾਂ ਫਿਰ ਕਿਸੇ ਗੱਡੀ ਥੱਲੇ ਆ ਕੇ ਪਰ ਨੇੜੇ ਹੀ ਇੱਕ ਨਾਲਾ ਵੀ ਸੀ। ਜਿਸ ਵਿੱਚ ਉਛਾਲਾ ਮਾਰਦੀ ਡਿੱਗ ਜਾਂਦੀ ਹੈ ਤੇ ਉਸ ਦੀ ਜਾਨ ਬਚ ਜਾਂਦੀ ਹੈ ਅਜਿਹੀਆਂ ਹੋਰ ਵੀਡਿਓ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *