Breaking News
Home / खबरे / ਇਸ ਪਿਆਰ ਦੀ ਅਨੋਖੀ ਕਹਾਣੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ

ਇਸ ਪਿਆਰ ਦੀ ਅਨੋਖੀ ਕਹਾਣੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਚੱਲ ਰਹੇ ਸਮੇਂ ਦੇ ਵਿਚ ਇੱਕ ਮੁੰਡਾ ਅਤੇ ਕੁੜੀ ਇੱਕ ਦੂਜੇ ਦੇ ਦੋਸਤ ਬਣ ਜਾਂਦੇ ਹਨ ਅਤੇ ਦੋਸਤ ਬਣਦੇ ਸਾਰੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਅਤੇ ਇਹ ਪਿਆਰ ਦਾ ਰਿਸ਼ਤਾ ਇੰਨਾ ਗਹਿਰਾ ਹੋ ਜਾਂਦਾ ਹੈ ਕਿ ਉਹ ਇੱਕ ਦੂਜੇ ਦੇ ਜੀਵਨ ਸਾਥੀ ਬਣਨ ਬਾਰੇ ਵੀ ਸੋਚ ਲੈਂਦੇ ਹਨ ਫਿਰ ਭਾਵੇਂ ਉਹ ਪਿਆਰ ਆਪਣੇ ਹੀ ਦੇਸ਼ ਦੀ ਕਿਸੇ ਨੂੰ ਕਰਦੇ ਸਨ ਜਾਂ ਫਿਰ ਕਿਸੇ ਬਿਗਾਨੇ ਦੇਸ਼ ਵਿੱਚ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਮੋਰਨੀ ਹਿੱਲ ਰੋਡ ਤੇ ਗੋਲਡਨ ਕਲਿੱਪ ਪੈਲੇਸ ਵਿੱਚ ਦੇਖਣ ਨੂੰ ਮਿਲਿਆ । ਜਿੱਥੇ ਕਿ ਇੱਕ ਜੱਟਾਂ ਦੇ ਮੁੰਡੇ ਨੇ ਇੱਕ ਗੋਰੀ ਦੇ ਨਾਂ ਕਰਵਾਇਆ ਵਿਆਹ । ਇਸ ਦੀ ਜਾਣਕਾਰੀ ਸੇਰੋਂ ਵਾਲੇ ਮੱਟ ਨੇ ਆਪਣੇ ਸ਼ੋਸਲ ਮੀਡੀਆ ਉਤੇ ਇਕ ਪੋਸਟ ਪਾ ਕੇ ਦਿੱਤੀ । ਜਿਸ ਦਾ ਵਿਆਹ ਹੋਇਆ

ਉਸ ਦਾ ਨਾਂ ਜਾਦੂ ਬਰਾੜ ਹੈ ਅਤੇ ਇਹਦੀ ਘਰਵਾਲੀ ਦਾ ਨਾਂ ਅਲੀਨਾ ਹੈ ਜੋ ਕਿ ਗੋਰੀ ਹੈ । ਇਸ ਦਾ ਸਾਰਾ ਪਰਿਵਾਰ ਪੰਜਾਬ ਆਇਆ ਸੀ ਇਸ ਕੁੜੀ ਦੇ ਵਿਆਹ ਦੇ ਲਈ । ਸੇਰੋਂ ਵਾਲੇ ਮੱਟ ਨੇ ਸਭ ਤੋਂ ਪਹਿਲਾਂ ਜਾਦੂ ਬਰਾੜ ਨੂੰ ਉਹਨਾ ਦੇ ਵਿਆਹ ਦੇ ਲਈ ਬਹੁਤ ਹੀ ਵਧਾਈਆਂ ਦਿੱਤੀਆਂ । ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਅਸੀਂ ਤਾਂ ਆਪਣੇ ਦੇਸ਼ ਵਿੱਚ ਹੀ ਠੱਗੇ ਗਏ ਪਰ ਤੂ ਤਾਂ ਬਾਹਠ ਠੱਗਿਆ ਗਿਆ । ਸੇਰੋਂ ਵਾਲੇ ਮੱਟ ਨੇ ਅਲੀਨਾ ਦੇ ਨਾਲ ਬਹੁਤ ਹੀ ਹਾਸੀ ਭਰੀਆਂ
ਗੱਲਾਂ ਕੀਤੀਆਂ । ਜਦੋਂ ਸੇਰੋਂ ਵਾਲੇ ਮੱਟ ਨੇ ਅਲੀਨਾ ਦੇ ਪਿਉ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਉਸ ਨੂੰ ਸਮਝ ਨਹੀਂ ਆਇਆ ਕਿਉਂਕਿ ਉਹ ਗੋਰਾ ਸੀ ਅਤੇ ਉਸ ਨੂੰ ਪੰਜਾਬੀ ਨਹੀਂ ਆਉਂਦੀ ਸੀ । ਇਸ ਵਿਆਹ ਦੇ ਵਿੱਚ ਕੁਲਵਿੰਦਰ ਬਿੱਲਾ ਅਤੇ ਹੋਰ ਉੱਘੇ ਕਲਾਕਾਰ ਪਹੁੰਚੇ ਹੋਏ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਕਿਹਾ ਕਿ ਆਪਾਂ ਇਧਰ ਜਾਤਾਂ ਪਾਤਾਂ ਪਿੱਛੇ ਲੜਦੇ ਰਹਿਨੇ ਆਂ ਤੇ ਦੇਖੋ ਅੱਜ ਦੋ ਦੇਸ਼ ਇਕ ਹੋ ਰਹੇ ਹਨ । ਜਾਦੂ ਬਰਾੜ ਅਤੇ ਅਲੀਨਾ ਦੇ ਵਿਆਹ ਦਾ ਸੇਰੋਂ ਵਾਲੇ ਮੱਟ ਅਤੇ ਬਾਕੀ ਸਾਰੇ ਲੋਕਾਂ ਨੇ ਬਹੁਤੀ ਜ਼ਿਆਦਾ ਚਾਅ ਕੀਤਾ ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *