Breaking News
Home / खबरे / ਕੈਮਰੇ ਵਿਚ ਕੈਦ ਹੋਈ ਇਸ ਗੰਦੀ ਕਰਤੂਤ ਨੇ ਪਾਇਆ ਸਭ ਨੂੰ ਸੋਚੀ

ਕੈਮਰੇ ਵਿਚ ਕੈਦ ਹੋਈ ਇਸ ਗੰਦੀ ਕਰਤੂਤ ਨੇ ਪਾਇਆ ਸਭ ਨੂੰ ਸੋਚੀ

ਦੋਸਤੋ ਪੂਰੀ ਦੁਨੀਆਂ ਦੇ ਵਿੱਚ ਚੋਰੀ ਅਤੇ ਠੱਗੀ ਬਹੁਤੀ ਜ਼ਿਆਦਾ ਵਧ ਗਈ ਹੈ ਇਸ ਦਾ ਕਾਰਨ ਹੈ ਬੇਰੁਜ਼ਗਾਰੀ ਅਤੇ ਵਧਦੀ ਹੋਈ ਮਹਿੰਗਾਈ ਇਸੇ ਤਰ੍ਹਾਂ ਹੀ ਭੁੱਖ ਤੋਂ ਮਰ ਰਹੇ ਲੋਕ ਨੇ ਚੋਰੀਆਂ ਠੱਗੀਆਂ ਤੇ ਬਦਮਾਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਅਸੀਂ ਚੱਲ ਰਹੇ ਸਮੇਂ ਦੇ ਵਿਚ ਹਰ ਰੋਜ਼ ਚੋਰੀ ਦੀਆਂ ਨਵੀਂਆਂ ਨਵੀਂਆਂ ਘਟਨਾਵਾਂ ਸੁਣਦੇ ਆਏ ਹਾਂ ਕੁੱਖ ਤੋਂ ਮਰ ਰਹੇ ਲੋਕਾਂ ਦੇ ਪੱਲੇ ਜਦੋਂ ਕੋਈ ਰੁਜ਼ਗਾਰ ਹੀ ਨਹੀਂ ਤਾਂ ਉਹ ਚੋਰੀ ਵਾਲੇ ਕੰਮ ਕਰਨ ਲਈ ਮਜਬੂਰ ਹੋ ਰਹੇ ਹਨ ਕਈ ਵਾਰ ਲੋਕ ਕਿਸੇ ਵਿਅਕਤੀ ਦੇ ਨਾਲ ਗ ਲ ਤ ਹ ਰ ਕ ਤ ਕਰਨ ਜਾਂਦੇ ਹਨ ਪਰ ਉਨ੍ਹਾਂ ਨਾਲ ਹੀ ਬੁ ਰਾ ਹੋ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਹੀ ਵੀਡੀਓਜ਼ ਦੇ ਬਾਰੇ ਦੱਸਾਂਗੇ । ਇੱਕ ਵਾਰ ਪਤੀ ਅਤੇ ਪਤਨੀ ਆਪਣੇ ਮੋਟਰਸਾਈਕਲ ਤੇ ਕੀਤੇ ਜਾ ਰਹੇ ਸੀ । ਜਿਨ੍ਹਾਂ ਦਾ ਵੀ ਇਕ ਗਲੀ ਦੇ ਵਿੱਚ ਚੋਰਾਂ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਦੇ ਮੂਹਰੇ ਮੋਟਰਸਾਈਕਲ ਲਾ ਕੇ ਉਨ੍ਹਾਂ ਨੂੰ ਰੋਕ ਲਿਆ ।

ਮੋਟਰਸਾਈਕਲ ਤੇ ਦੋ ਚੋ ਰ ਸੀ । ਜਿਨ੍ਹਾਂ ਵਿੱਚੋਂ ਪਿਛਲਾ ਚੋ ਰ ਉਤਰ ਕੇ ਉਨ੍ਹਾਂ ਤੋਂ ਉਨ੍ਹਾਂ ਦਾ ਕੀਮਤੀ ਸਾਮਾਨ ਖੋ ਹ ਨ ਲੱਗਿਆ । ਜਦੋਂ ਉਹ ਵਿਅਕਤੀ ਉਤਰਿਆ ਅਤੇ ਉਸ ਨੇ ਆਪਣੇ ਪਿੱਛੇ ਦੇਖਿਆ ਤਾਂ ਉਨ੍ਹਾਂ ਦੇ ਪਿੱਛੇ ਤੇਜ ਰਫ਼ਤਾਰ ਵਿੱਚ ਪੁਲਸ ਵਾਲਿਆਂ ਦੀ ਗੱਡੀ ਆ ਰਹੀ ਸੀ । ਜਿਸਦੇ ਕਾਰਨ ਇਹ ਵਿਅਕਤੀ ਪੈਦਲ ਹੀ ਭੱਜ ਲਿਆ ਅਤੇ ਮੋਟਰਸਾਈਕਲ ਵਾਲਾ ਚੋ ਰ ਮੋਟਰਸਾਈਕਲ ਨੂੰ ਭਜਾ ਕੇ ਲੈ ਗਿਆ । ਜਿਸ ਦੇ ਕਾਰਨ ਇਹ ਪਤੀ ਪਤਨੀ ਬਚ ਗਏ । ਇੱਕ ਵਾਰ ਇੱਕ ਰੋਡ ਕੰਸਟਰੱਕਸ਼ਨ ਵਾਲੇ ਲੋਕ ਇੱਕ ਘਰ ਦੇ ਮੂਹਰੇ ਆਪਣੇ ਵਹੀਕਲ ਨੂੰ ਲੈ ਕੇ ਖੜ੍ਹ ਗਏ । ਇਹ ਲੋਕ ਉਥੇ ਸੜਕ ਬਣਾ ਰਹੇ ਸੀ । ਜਿਸ ਤੋਂ ਬਾਅਦ ਇਹ ਜਿਸ ਘਰ ਮੂਹਰੇ ਖੜ੍ਹੇ ਸੀ ਉਸ ਘਰ ਦਾ ਮਾਲਕ ਆ ਕੇ ਇਨ੍ਹਾਂ ਦੇ ਵ੍ਹੀਕਲ ਦੀਆਂ ਲਾਈਟਾਂ ਭੰਨਣ ਲੱਗ ਜਾਂਦਾ ਹੈ । ਇਹ ਵਿਅਕਤੀ ਮੂਹਰਲੀਆਂ ਲਾਈਟਾਂ ਭੰਨ ਕੇ ਪਿੱਛੇ ਚਲਾ ਜਾਂਦਾ ਹੈ । ਜਿਸ ਤੋਂ ਬਾਅਦ ਇਹ ਵਿਅਕਤੀ ਉਸ ਨਵੀਂ ਬਣਾਈ ਹੋਈ ਸੜਕ ਦੇ ਵਿੱਚ ਜਾ ਵੜਦਾ ਹੈ । ਇਹ ਸੜਕ ਨਵੀਂ ਬਣਾਈ ਸੀ । ਜਿਸਦੇ ਕਾਰਨ ਇਹ ਬਹੁਤੀ ਜ਼ਿਆਦਾ ਗਰਮ ਸੀ । ਇਸ ਨਾਲ ਉਹਦੇ ਪੈਰ ਮੱਚ ਗਏ । ਜਿਸ ਤੋਂ ਬਾਅਦ ਇਹ ਆਪਣੇ ਘਰ ਨੂੰ ਚਲਾ ਗਿਆ ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *