Home / खबरे / ਡਾਕਟਰ ਦੀ ਅਣਗਹਿਲੀ ਕਾਰਨ ਵਾਪਰੀ ਇਸ ਘਟਨਾ ਨੂੰ ਦੇਖ ਕੇ ਹਰ ਕੋਈ ਹੁੰਦਾ ਹੈ ਹੈਰਾਨ

ਡਾਕਟਰ ਦੀ ਅਣਗਹਿਲੀ ਕਾਰਨ ਵਾਪਰੀ ਇਸ ਘਟਨਾ ਨੂੰ ਦੇਖ ਕੇ ਹਰ ਕੋਈ ਹੁੰਦਾ ਹੈ ਹੈਰਾਨ

ਦੋਸਤੋ ਜਿਵੇਂ ਕਿ ਦੁਨੀਆਂ ਭਰ ਦੇ ਵਿਚ ਇਕ ਡਾਕਟਰ ਨੂੰ ਦੂਸਰਾ ਰੱਬ ਮੰਨਿਆ ਜਾਂਦਾ ਹੈ ਜੋ ਕਿ ਮਰਦੇ ਹੋਏ ਇਨਸਾਨ ਨੂੰ ਵੀ ਬਚਾ ਲੈਂਦੇ ਹਨ ਪਰ ਇਹ ਹੀ ਡਾਕਟਰ ਕਈ ਵਾਰ ਜ਼ਿੰਦਗੀ ਵਿੱਚ ਅਪਰੇਸ਼ਨ ਦੌਰਾਨ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਕਿ ਜਿਨ੍ਹਾਂ ਕਰਕੇ ਜਾਨ ਬਚਾਉਣ ਦੀ ਬਜਾਏ ਜਾਣ ਜਾ ਵੀ ਸਕਦੀ ਹੈ ਪਰ ਹੋਵੇ ਕੁਝ ਵੀ ਡਾਕਟਰ ਤੇ ਸਾਨੂੰ ਇਹੀ ਭਰੋਸਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਹੀ ਡਾਕਟਰ ਦੀ ਅਣਗਹਿਲੀ ਦੇ ਕਾਰਨ ਹੋਈ ਇਕ ਵਿਅਕਤੀ ਦੀ ਮੌਤ। ਜੋ ਘਟਨਾ ਤੁਹਾਡਾ ਨਾਂ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਬਰਨਾਲੇ ਦੇ ਇਕ ਨੌਜਵਾਨ ਮੁੰਡੇ ਦੇ ਨਾਲ ਸੀਐਮਸੀ ਹਸਪਤਾਲ ਵਿੱਚ ਵਾਪਰਿਆ । ਜਿੱਥੇ ਕਿ ਡਾਕਟਰਾਂ ਨੇ ਇਕ ਮੁੰਡੇ ਦੇ ਪੇਟ ਵਿੱਚ ਅਪਰੇਸ਼ਨ ਕਰਦੇ ਸਮੇਂ ਕੈਂਚੀ ਛੱਡ ਦਿੱਤੀ । ਇਸ ਮੁੰਡੇ ਦਾਨਾਂ ਦੀਪਕ ਸੀ । ਇਸ ਦੇ ਦੋ ਦਿਨ ਪਹਿਲਾਂ ਪੇਟ ਚ ਦਰਦ ਉੱਠਿਆ ਜਿਸ ਤੋਂ ਬਾਅਦ ਭਾਂਬਰੀ ਨੇ ਚੈੱਕਅੱਪ ਕਰਕੇ ਇਸ ਨੂੰ ਸੀਐਮਸੀ ਲੁਧਿਆਣਾ ਦੇ ਵਿਚ ਰੈਫਰ ਕਰ ਦਿੱਤਾ । ਜਦੋਂ ਇਸ ਨੌਜਵਾਨ ਮੁੰਡੇ ਨੂੰ ਸੀਐਮਸੀ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਕਿਹਾ ਕਿ ਇਹਦਾ ਆਪ੍ਰੇਸ਼ਨ ਕਰਨਾ ਪਊਗਾ ਜਿਸ ਦਾ ਖਰਚਾ ਦੋ ਤੋਂ ਤਿੰਨ ਲੱਖ ਹੈ । ਇਸਦੇ ਮਾਮੇ ਨੇ ਕਿਹਾ ਕਿ ਕੋਈ ਨੀ ਤੁਸੀਂ ਆਪਰੇਸ਼ਨ ਸ਼ੁਰੂ ਕਰੋ ਅਸੀਂ ਪੈਸਿਆਂ ਦਾ ਹੱਲ ਕਰਦੇ ਹਾਂ । ਜਿਸ ਤੋਂ ਬਾਅਦ ਡਾਕਟਰਾਂ ਨੇ ਅਪ੍ਰੇਸ਼ਨ ਕੀਤਾ

ਅਤੇ ਅਪਰੇਸ਼ਨ ਕਰਦੇ ਸਮੇਂ ਉਨ੍ਹਾਂ ਨੇ ਇੱਕ ਕੈਂਚੀ ਉਸ ਮੁੰਡੇ ਦੇ ਪੇਟ ਵਿੱਚ ਛੱਡ ਦਿੱਤੀ । ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਕਰੋਨਾ ਪੋਜ਼ੀਟਿਵ ਕਰ ਕੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਸ ਨੌਜਵਾਨ ਮੁੰਡੇ ਨੂੰ ਘਰੇ ਨ੍ਹੀਂ ਲੈ ਕੇ ਜਾਣਾ ਬਾਲਕੀ ਸ਼ਮਸ਼ਾਨਘਾਟ ਵਿੱਚ ਹੀ ਲੈ ਕੇ ਜਾਣਾ ਹੈ । ਜਿਸ ਤੋਂ ਬਾਅਦ ਮਾਮੇ ਨੇ ਉਸ ਨੂੰ ਉਹ ਦਾਂ ਸਸਕਾਰ ਸ਼ਮਸ਼ਾਨਘਾਟ ਵਿਖੇ ਕੀਤਾ ਅਤੇ ਫੁੱਲ ਚੁਗਣ ਵਾਲੇ ਦਿਨ ਉਨ੍ਹਾਂ ਨੂੰ ਉਸ ਦੀ ਚਿਖਾ ਵਿਚ ਇਕ ਕੈਚੀ ਮਿਲੀ । ਜਿਸ ਤੋਂ ਬਾਅਦ ਉਨ੍ਹਾਂ ਨੇ ਸਿੱਧਾ ਸਿੱਧਾ ਇਸਦਾ ਇਲਜ਼ਾਮ ਡਾਕਟਰਾਂ ਤੇ ਲਗਾਇਆ ਅਤੇ ਲਾਈਵ ਹੋ ਕੇ ਇਸਦੀ ਜਾਣਕਾਰੀ ਬਾਕੀ ਲੋਕਾਂ ਨਾਲ ਸਾਂਝੀ ਕੀਤੀ । ਪਰ ਸੀਐਮਸੀ ਦੇ ਡਾਕਟਰਾਂ ਨੇ ਇਸ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *