Home / खबरे / 1 ਮਹੀਨੇ ਦੇ ਬੱਚੇ ਨਾਲ ਕੁੱਤੇ ਨੇ ਕੀਤਾ ਇਹ ਕੰਮ ਤੁਸੀਂ ਦੇਖ ਕੇ ਰਹਿ ਜਾਵੋਗੇ ਹੈਰਾਨ

1 ਮਹੀਨੇ ਦੇ ਬੱਚੇ ਨਾਲ ਕੁੱਤੇ ਨੇ ਕੀਤਾ ਇਹ ਕੰਮ ਤੁਸੀਂ ਦੇਖ ਕੇ ਰਹਿ ਜਾਵੋਗੇ ਹੈਰਾਨ

ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਜਾਨਵਰ ਬਹੁਤੀ ਜ਼ਿਆਦਾ ਵਫ਼ਾਦਾਰ ਅਤੇ ਇਨਸਾਨੀ ਅਤੇ ਭਰੇ ਹੋਏ ਹੁੰਦੇ ਹਨ ਇਨ੍ਹਾਂ ਵਿਚ ਵਫ਼ਾਦਾਰੀ ਅਤੇ ਇਮਾਨਦਾਰੀ ਬਹੁਤ ਜ਼ਿਆਦਾ ਹੁੰਦੀ ਹੈ ਜਾਨਵਰਾਂ ਦੇ ਅੰਦਰੋਂ ਵੀ ਮਨੁੱਖਾਂ ਵਾਂਗ ਦਿਲ ਹੁੰਦਾ ਹੈ ਅੱਜ ਤੁਹਾਨੂੰ ਅਜਿਹੀ ਇੱਕ ਘਟਨਾ ਸਾਂਝੀ ਕਰਨ ਜਾ ਰਿਹਾ ਜਿਸ ਦੇ ਵਿਚ ਇਕ ਕੁੱਤੇ ਨੇ ਕੀਤਾ ਅਜਿਹਾ ਕੰਮ ਕਿ ਤੁਸੀਂ ਸੁਣ ਕੇ ਰਹਿ ਜਾਓਗੇ ਹੈਰਾਨ ਦੋਸਤੋ ਅੱਜ ਦੀ ਤਾਜ਼ਾ ਖਬਰ ਆ ਰਹੀ ਹੈ ਅਰਜਨਟੀਨਾ ਤੋਂ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਪੱਥਰ ਦਿਲ ਮਾਂ ਨੇ ਆਪਣੀ ਇਕ ਮਹੀਨੇ ਦੇ ਬੱਚੇ ਨੂੰ ਇਕ ਸੁੰਨਸਾਨ ਜਗ੍ਹਾ ਉੱਤੇ ਸੁੱਟ ਦਿੱਤਾ ਅਤੇ ਫਿਰ ਇੱਕ ਕੁੱਤੀ ਨੇ ਉਸਦੇ ਨਾਲ ਕੀ ਕੀਤਾ। ਆਓ ਜਾਣਦੇ ਹਾਂ, ਦੋਸਤੋ ਇੱਕ ਪੱਥਰ ਦਿਲ ਮਾਂ ਨੇ ਜਦੋਂ ਆਪਣੇ ਬੱਚੇ ਨੂੰ ਅਰਜਨਟੀਨਾ ਦੇ ਇਕ ਜੰਗਲ ਦੇ ਵਿੱਚ ਛੱਡ ਦਿੱਤਾ

ਜਿੱਥੇ ਕਿ ਬਹੁਤ ਜ਼ਿਆਦਾ ਠੰਢ ਪੈਂਦੀ ਸੀ ਉੱਥੇ ਕੋਈ ਵੀ ਨਹੀਂ ਆ ਸਕਦਾ ਸੀ। ਜੇਕਰ ਕੋਈ ਉਸ ਨੂੰ ਦੁੱਧ ਲਾਗੇ ਦੇਵ ਦਿੰਦਾ ਤਾਂ ਉਹ ਆਪ ਨਹੀਂ ਪੀ ਸਕਦਾ ਸੀ ਕਿਉਂਕਿ ਠੰਢ ਇੰਨੀ ਸੀ। ਕਿ ਉਸ ਦਾ ਬਚਣਾ ਨਾਮੁਮਕਿਨ ਸੀ ਇਸ ਨੂੰ ਦੇਖਦਿਆਂ ਹੋਏ। ਜਦੋਂ ਇਕ ਕੁੱਤੀ ਆਪਣੇ ਬੱਚਿਆਂ ਦੇ ਲਈ ਖਾਣਾ ਲੱਭਦੀ ਉਸ ਬੱਚੇ ਨੂੰ ਦੇਖਦੀ ਹੈ ਤਾਂ ਉਸ ਮਾਂ ਦੀ ਮਮਤਾ ਜਾਗ ਉੱਠਦੀ ਹੈ। ਉਹ ਆਪਣੇ ਸਾਰੇ ਕਤੂਰਿਆਂ ਨੂੰ ਉਸ ਬੱਚੇ ਲੱਗ ਲੈ ਆਉਂਦੀ ਅਤੇ ਬੱਚੇ ਦੇ ਆਲੇ ਦੁਆਲੇ ਰੱਖ ਦਿੰਦੀ ਹੈ। ਜਿਸ ਕਾਰਨ ਉਸ ਬੱਚੇ ਨੂੰ ਗਰਮੀ ਮਿਲਦੀ ਰਹੇਗੀ ਅਤੇ ਉਹ ਠੀਕ ਰਹੇਗਾ। ਜਿਸ ਤੋਂ ਬਾਅਦ ਇੱਕ ਰਾਤ ਇੰਜ ਨਿਕਲ ਜਾਂਦੀ ਹੈ ਅਤੇ ਅਗਲੀ ਹੀ ਸਵੇਰੇ ਇਕ ਟੂਰਿਸਟ ਉਸ ਨੂੰ ਦੇਖ ਲੈਂਦੀ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲੈ ਜਾਂਦੀ ਹੈ। ਉੱਥੇ ਉਸ ਬੱਚੀ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਪੁਲੀਸ ਨੂੰ ਵੀ ਇਨਫਾਰਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *