Breaking News
Home / खबरे / ਘਰ ਵਿੱਚ ਝਾੜੂ ਨੂੰ ਇਸ ਤਰ੍ਹਾਂ ਭੁੱਲ ਕੇ ਵੀ ਨਾ ਰੱਖੋ ਨਹੀਂ ਤੇ ਪੈ ਜਾਵੇਗਾ ਸਾਰੀ ਉਮਰ ਲਈ ਪਛਤਾਉਣਾ

ਘਰ ਵਿੱਚ ਝਾੜੂ ਨੂੰ ਇਸ ਤਰ੍ਹਾਂ ਭੁੱਲ ਕੇ ਵੀ ਨਾ ਰੱਖੋ ਨਹੀਂ ਤੇ ਪੈ ਜਾਵੇਗਾ ਸਾਰੀ ਉਮਰ ਲਈ ਪਛਤਾਉਣਾ

ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕੁਝ ਅਜਿਹੇ ਕੰਮ ਵੀ ਹੁੰਦੇ ਹਨ ਜਿਨ੍ਹਾਂ ਨੂੰ ਕਰਨਾ ਸਾਡੀ ਜ਼ਿੰਦਗੀ ਦੇ ਵਿੱਚ ਅਸਫ਼ਲਤਾ ਦਾ ਕਾਰਨ ਮੰਨਿਆ ਜਾਂਦਾ ਹੈ ਅਤੇ ਕੁਝ ਕੰਮਾਂ ਨੂੰ ਐਨਾ ਮਾੜਾ ਸਮਝਿਆ ਜਾਂਦਾ ਹੈ ਕਿ ਜੇਕਰ ਇਹ ਇਸ ਤਰ੍ਹਾਂ ਹੋ ਗਏ ਤਾਂ ਸਾਡੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਬਰਕਤ ਨਹੀਂ ਹੋਵੇਗੀ ਸੋ ਇਸੇ ਹੀ ਤਰ੍ਹਾਂ ਤੁਹਾਨੂੰ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਝਾੜੂ ਨੂੰ ਕਿਸ ਤਰੀਕੇ ਨਾਲ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ ਜ਼ਰੂਰ ਆਨਾ ਚਾਹੀਏ ਘਰ ਵਿੱਚ ਹੋਣ ਵਾਲਾ ਝਾੜੂ ਪਲਾਸਟਿਕ ਦਾ ਨਹੀਂ ਹੋਣਾ ਚਾਹੀਦਾ ਪੂਜਾ ਪਾਠ ਵਿੱਚ ਕਦੋਂ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ

ਜਿਹੜਾ ਵਿਅਕਤੀ ਦੀਵਾਲੀ ਵਾਲੇ ਦਿਨ ਪਲਾਸਟਿਕ ਦਾ ਝਾੜੂ ਘਰ ਲੈ ਕੇ ਆਉਂਦਾ ਹੈ ਉਸ ਦੇ ਘਰ ਲਕਸ਼ਮੀ ਮਾਤਾ ਪ੍ਰਵੇਸ਼ ਨਹੀਂ ਕਰਦੀ ਹੈ ਝਾੜੂ ਨੂੰ ਖੁੱਲ੍ਹੇ ਵਿਚ ਨਹੀਂ ਰੱਖਣਾ ਚਾਹੀਦਾ ਝਾੜੂ ਨਾਲ ਕਦੇ ਵੀ ਜਾਨਵਰ ਨੂੰ ਨਹੀਂ ਟੁੱਟਣਾ ਚਾਹੀਦਾ ਨਹੀਂ ਤਾਂ ਤੁਸੀਂ ਨਰਕਾਂ ਵਿਚ ਜਾਓਗੇ ਝਾੜੂ ਨੂੰ ਛੁਪਾ ਕੇ ਉੱਤਰ ਦਿਸ਼ਾ ਵੱਲ ਰੱਖਣਾ ਚਾਹੀਦਾ ਹੈ ਝਾੜ ਨੂੰ ਕਾਲੇ ਜਾਂ ਲਾਲ ਧਾਗੇ ਨਾਲ ਹੀ ਬਣਨਾ ਚਾਹੀਦਾ ਹੈ ਝਾੜੂ ਨੂੰ ਸਹੀ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਘਰ ਵਿੱਚ ਲਕਸ਼ਮੀ ਮਾਤਾ ਪ੍ਰਵੇਸ਼ ਕਰ ਸਕੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *