Breaking News
Home / खबरे / ਏਜੰਟ ਨੇ ਇਸ ਤਰ੍ਹਾਂ ਕੀਤੀ ਵਿਦੇਸ਼ ਜਾਣ ਵਾਲੀ ਲੜਕੀ ਨਾਲ ਧੋਖਾਧੜੀ

ਏਜੰਟ ਨੇ ਇਸ ਤਰ੍ਹਾਂ ਕੀਤੀ ਵਿਦੇਸ਼ ਜਾਣ ਵਾਲੀ ਲੜਕੀ ਨਾਲ ਧੋਖਾਧੜੀ

ਦੋਸਤੋ ਹੁੰਦੇ ਸਮੇਂ ਬੱਚਿਆਂ ਵਿਦੇਸ਼ ਜਾਣ ਦੀ ਬਹੁਤੀ ਜ਼ਿਆਦਾ ਚਾਹਨਾ ਰਹਿੰਦੀ ਹੈ ਤਾਂ ਜੋ ਉਹ ਆਪਣੇ ਘਰ ਵਾਲਿਆਂ ਲਈ ਕੁਝ ਕਰ ਸਕਣ ਪਰ ਬਾਹਰ ਜਾਣ ਦੇ ਲਾਲਚ ਦੇ ਵਿਚ ਕਈ ਵਾਰ ਅਸੀਂ ਅਜਿਹੇ ਧੋਖੇਬਾਜ਼ ਏਜੰਟਾਂ ਕੋਲ ਪਹੁੰਚ ਜਾਂਦੇ ਹਾਂ ਜਿੱਥੇ ਕਿ ਸਾਡੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਇਸੇ ਤਰ੍ਹਾਂ ਇੱਕ ਏਜੰਟ ਨੇ ਧੋਖਾਧੜੀ ਦੇ ਨਾਲ ਇਕ ਲੜਕੀ ਨੂੰ ਗ਼ਲਤ ਕੰਟਰੀ ਭੇਜ ਦਿੱਤਾ ਦੋਸਤੋ ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਇਹ ਘਟਨਾਵਾਂ ਸੁਣੀਆਂ ਹੋਣਗੀਆਂ ਕਿ ਬਹੁਤ ਸਾਰੇ ਲੋਕ ਗ਼ਰੀਬ ਕਰਦੀਆਂ ਕੁੜੀਆਂ ਨੂੰ ਟਾਰਗੇਟ ਕਰਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ। ਕਿ ਜੇਕਰ ਉਹ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦੇ ਹਨ ਤਾ ਉਹ ਉਨ੍ਹਾਂ ਨੂੰ ਵਿਦੇਸ਼ ਭੇਜ ਦੇਣਗੇ ਉੱਥੇ ਜਾ ਉੱਥੇ ਕੰਮ ਕਰ ਲੈਣ ਅਤੇ ਆਪਣੀ ਅੱਗੇ ਦੀ ਜ਼ਿੰਦਗੀ ਨੂੰ ਸੁਧਾਰ ਰੱਖਣ।

ਪਰ ਉੱਥੇ ਜਾ ਕੇ ਉਹ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੇ ਹਨ ਅਤੇ ਉੱਧਰਲੇ ਲੋਕਾਂ ਨੂੰ ਵੇਚ ਦਿੰਦੇ ਹਨ। ਅਜਿਹੀ ਹੀ ਇੱਕ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਸ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੀ ਇਸ ਦਾ ਨਾਮ ਕਿਰਨਦੀਪ ਕੌਰ ਹੈ। ਇੱਕ ਏਜੰਟ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਕੰਮ ਕਰਨ ਦੇ ਲਈ ਆਬੂਧਾਬੀ ਭੇਜ ਦੇਵੇਗਾ। ਜਿਸ ਤੋਂ ਬਾਅਦ ਉਹ ਆਪਣੇ ਘਰ ਦੇ ਹਾਲਾਤਾ ਨੂੰ ਸੁਧਾਰ ਸਕਦੀ ਹੈ। ਪਰ ਜਿਵੇਂ ਹੀ ਉਸ ਨੂੰ ਤੇ ਛੱਡਿਆ ਗਿਆ ਤਾਂ ਉਸਦੇ ਨਾਲ ਬਹੁਤ ਗ਼ਲਤ ਕੰਮ ਆਉਂਦੇ ਸਨ। ਜਿਸ ਤੋਂ ਬਾਅਦ ਉਸ ਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਇਸ ਤੋਂ ਅੱਗੇ ਉਸ ਦੀ ਲੜਕੀ ਕੀ ਹੋਇਆ ਅਤੇ ਉਹ ਕਿਵੇਂ ਉਹ ਵਾਪਸ ਆਈ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *