Breaking News
Home / खबरे / ਇੱਕ ਬਜ਼ੁਰਗ ਆਕਸੀਜ਼ਨ ਸਿਲੰਡਰ ਨੂੂੰ ਲੈ ਕੇ ਕਾਫੀ ਸਮੇਂ ਭਟਕਦਾ ਰਿਹਾ ਅਤੇ ਜਦੋਂ ਇਸ ਦੀ ਵਜ੍ਹਾ ਸਾਹਮਣੇ ਆਈ ਤਾਂ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਇੱਕ ਬਜ਼ੁਰਗ ਆਕਸੀਜ਼ਨ ਸਿਲੰਡਰ ਨੂੂੰ ਲੈ ਕੇ ਕਾਫੀ ਸਮੇਂ ਭਟਕਦਾ ਰਿਹਾ ਅਤੇ ਜਦੋਂ ਇਸ ਦੀ ਵਜ੍ਹਾ ਸਾਹਮਣੇ ਆਈ ਤਾਂ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਜਿਸ ਤਰ੍ਹਾਂ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚੋਂ ਬਹੁਤ ਸਾਰੇ ਲੋਕ ਆ ਰਹੇ ਹਨ ਅਤੇ ਦਿਨੋ ਦਿਨ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਇਕ ਲਖਨਊ ਵਿਚ ਅਜਿਹਾ ਮਰੀਜ਼ ਸੀ ਜਿਸ ਨੂੰ ਹਸਪਤਾਲ ਵਿੱਚ ਬੈੱਡ ਵੀ ਨਹੀਂ ਮਿਲਿਆ ਅਤੇ ਇਕ ਬਜ਼ੁਰਗ ਸੀ ਜਿਸਦੀ ਉਮਰ 70ਸਾਲ ਦੀ ਹੈ ਅਤੇ ਇਸ ਦਾ ਬੇਟਾ ਜੋ ਇਸ ਨੂੰ ਹਸਪਤਾਲਾਂ ਦੇ ਚੱਕਰ ਲਗਾ ਰਿਹਾ ਸੀ ਉਸ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੀ ਹਾਲਤ ਬੁੱਧਵਾਰ ਵਾਲੇ ਦਿਨ ਬਹੁਤ ਖ਼ਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਆ ਰਹੀ ਸੀ ਜਿਸ ਕਾਰਨ ਉਨ੍ਹਾਂ ਦੇ ਆਕਸੀਜਨ ਸਿਲੰਡਰ ਲੱਗਿਆ ਹੋਇਆ ਸੀ ਅਤੇ ਇਸੇ ਤਰ੍ਹਾਂ ਹੀ ਅਸੀਂ ਆਕਸੀਜਨ ਸਿਲੰਡਰ ਲਗਾ ਕੇ ਗੱਡੀ ਵਿੱਚ ਉਨ੍ਹਾਂ ਨੂੰ ਬੈਠਾ ਕੇ ਲੈ ਗਏ ਅਤੇ ਜਦੋਂ ਅਸੀਂ ਵਿਵੇਕਾਨੰਦ ਹਸਪਤਾਲ ਵਿਚ ਲੈ ਕੇ ਗਏ

ਪਰ ਉਸ ਹਸਪਤਾਲ ਵਿਚ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਬੈੱਡ ਨਹੀਂ ਹੈ ਜਿਸ ਕਾਰਨ ਮਰੀਜ਼ਾਂ ਨੂੰ ਅਸੀਂ ਇੱਥੇ ਦਾਖ਼ਲ ਨਹੀਂ ਕਰ ਸਕਦੇ ਅਤੇ ਅਤੇ ਇਸੇ ਤਰ੍ਹਾਂ ਹੀ ਹਸਪਤਾਲ ਵਾਲਿਆਂ ਨੇ ਜਵਾਬ ਦੇ ਦਿੱਤਾ ਜਿਸ ਕਾਰਨ ਸਾਨੂੰ ਆਪਣੇ ਪਿਤਾ ਨੂੰ ਘਰ ਵਾਪਸ ਹੀ ਲੈ ਕੇ ਜਾਣਾ ਪਿਆ ਅਤੇ ਉਹ ਵੀ ਇਸ ਹਾਲਤ ਵਿਚ ਪਰ ਜਦੋਂ ਉਨ੍ਹਾਂ ਦੀ ਹਾਲਤ ਬਹੁਤ ਹੀ ਗੰਭੀਰ ਹੋ ਗਈ ਸੀ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਜਿਸ ਕਾਰਨ ਅਸੀਂ ਹੋਰ ਵੀ ਜ਼ਿਆਦਾ ਡਰ ਗਏ ਪਰ ਫਿਰ ਵੀ ਅਸੀਂ ਕੀ ਕਰ ਸਕਦੇ ਸੀ ਕਿਉਂਕਿ ਇਹ ਹਸਪਤਾਲ ਵਾਲਿਆਂ ਨੇ ਤਾਂ ਜਵਾਬ ਹੀ ਦੇ ਦਿੱਤਾ ਸੀ ਇਸਦੇ ਨਾਲ ਹੀ ਉਨ੍ਹਾਂ ਨੇ ਇਹ ਸੁਨੇਹਾ ਵੀ ਦਿੱਤਾ ਕਿ ਜੋ ਲੋਕ ਇਸ ਬਿਮਾਰੀ ਤੋਂ ਪਰਹੇਜ਼ ਨਹੀਂ ਕਰਦੇ ਉਹ ਵੀ ਪਰਹੇਜ਼ ਕਰਨ ਅਤੇ ਮਾਸਕ ਲਗਾ ਕੇ ਰੱਖਣ ਸੈਨੇਟਾਈਜ਼ਰ ਕਰਨ ਤਾਂ ਜੋ ਅਜਿਹਾ ਕਿਸੇ ਹੋਰ ਨਾਲ ਨਾ ਹੋ ਸਕੇ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *