Home / खबरे / ਮਹਿਲਾ ਪੱਤਰਕਾਰ ਦੇ ਸਾਧੂ ਨੂੰ ਸਵਾਲ ਪੁੱਛਣ ਤੇ ਸਾਧੂ ਨੇ ਕੀਤਾ ਇਹ ਕੰਮ

ਮਹਿਲਾ ਪੱਤਰਕਾਰ ਦੇ ਸਾਧੂ ਨੂੰ ਸਵਾਲ ਪੁੱਛਣ ਤੇ ਸਾਧੂ ਨੇ ਕੀਤਾ ਇਹ ਕੰਮ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੁੰਭ ਦਾ ਨਹਾਉਣ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਸ਼ਰਧਾਲੂ ਅਤੇ ਸਾਧੂ ਸੰਤ ਕੁੰਭ ਦੇ ਨਹਾਉਣ ਲਈ ਗਏ ਹੋਏ ਹਨ ਤਾਂ ਜੋ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕੇ ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਕੁੰਭ ਦੇ ਨਹਾਉਣ ਨੂੰ ਨਹਾਉਣ ਨਾਲ ਇਹ ਮੰਨਦੇ ਹਨ ਕਿ ਸਾਡੀ ਜ਼ਿੰਦਗੀ ਵਿਚ ਕੀਤੇ ਮਾੜੇ ਕਰਮ ਸਾਰੇ ਧੋਤੇ ਜਾਂਦੇ ਹਨ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ। ਵੀਡੀਓ ਜਿਸ ਦੇ ਵਿੱਚ ਇੱਕੀ ਆਜ ਤਕ ਚੈਨਲ ਜੋ ਕਿ ਭਾਰਤ ਦਾ ਮੰਨਿਆ ਪ੍ਰਮੰਨਿਆ ਨਿੳੂਜ਼ ਚੈਨਲ ਹੈ।

ਉਸ ਦੀ ਇਕ ਰਿਪੋਰਟਰ ਕੁੰਭ ਦੇ ਮੇਲੇ ਵਿੱਚ ਲੋਕਾਂ ਦਾ ਇੰਟਰਵਿਊ ਲੈ ਰਹੀ ਸੀ। ਰਿਪੋਰਟਾਂ ਦਾ ਤਾਂ ਇਹ ਕੰਮ ਹੀ ਹੁੰਦਾ ਹੈ। ਸਵਾਲ ਤੇ ਸਵਾਲ ਕਰਨਾ ਅਤਿ ਟੌਂਟ ਮਾਰਨਾ ਇੰਜ ਹੀ ਉਹ ਇਕ ਨਾਗਾ ਸਾਧੂ ਦਾ ਇੰਟਰਵਿਊ ਲੈ ਰਹੀ ਸੀ। ਅਤੇ ਇਸ ਸਮੇਂ ਉਹ ਕਹਿ ਦਿੰਦੀ ਹੈ ਕਿ ਨਾਗਾ ਸਾਧੂ ਤਾਂ ਕੁਝ ਵੀ ਨਹੀਂ। ਪਹਿਨਦੇ ਆਪਣੇ ਸਰੀਰ ਨਾਲ ਇਕ ਕੱਪੜਾ ਵੀ ਨਹੀਂ ਲੱਗਣ ਦਿੰਦੇ ਪਰ ਤੁਸੀਂ ਤਾਂ ਇਹ ਗਮਛਾ ਲਗਾਇਆ ਹੈ। ਇਹ ਸੁਣਦਿਆਂ ਸਾਰ ਹੀ ਉਸ ਸਾਧੂ ਨੇ ਬਿਨਾਂ ਸੋਚੇ ਸਮਝੇ ਇੱਧਰ ਉੱਧਰ ਦੇਖੇ ਬਿਨਾਂ ਹੀ ਆਪਣਾ ਗਮਛਾ ਉਤਾਰ ਦਿੱਤਾ ਇਸੇ ਸਮੇਂ ਉਹ ਰਿਪੋਰਟਰ ਪਲੀਜ਼ ਪਲੀਜ਼ ਕਰਦੀ ਉਥੋਂ ਸ਼ਰਮ ਕਾਰਨ ਆਪਣੇ ਕੈਮਰਾਮੈਨ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ। ਪਰ ਉਸ ਨੂੰ ਨਹੀਂ ਪਤਾ ਸੀ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ ਹੈ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *