Breaking News
Home / खबरे / ਦੋ ਦਿਨਾਂ ਵਿੱਚ ਲਵਾਂਗੇ ਮੁਸੇਵਾਲਾ ਦਾ ਬਾਦਲਾ-ਨੀਰਜ ਬਵਾਨਾ ਨੇ ਦਿੱਤੀ ਬਿਸ਼ਨੋਈ ਨੂੰ ਖ਼ੁੱਲ੍ਹੀ ਧਮਕੀ !

ਦੋ ਦਿਨਾਂ ਵਿੱਚ ਲਵਾਂਗੇ ਮੁਸੇਵਾਲਾ ਦਾ ਬਾਦਲਾ-ਨੀਰਜ ਬਵਾਨਾ ਨੇ ਦਿੱਤੀ ਬਿਸ਼ਨੋਈ ਨੂੰ ਖ਼ੁੱਲ੍ਹੀ ਧਮਕੀ !

ਇਕ ਬੇਹੱਦ ਹੀ ਮੰਦਭਾਗੀ ਘਟਨਾ ਸਾਹਮਣੇ ਨਿਕਲ ਗਈ ਹੈ ਜਿਵੇਂ ਤੁਹਾਨੂੰ ਦੱਸ ਦਈਏ ਕਿ ਹੁਣ ਸਿੱਧੂ ਮੂਸੇ ਵਾਲਾ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ ਇਕ ਹੋਰ ਵਧੇਰੇ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸਦੀਏ ਕਿ ਇਕ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਸਿੱਧੂ ਮੂਸੇਵਾਲਾ ਤੇ ਜਿਸ ਤਰ੍ਹਾਂ ਦਾ ਹਮਲਾ ਹੋਇਆ ਇਸ ਤੋਂ ਬਾਅਦ ਦਿੱਲੀ ਦੇ ਵੱਡੇ ਡੌਨ ਨੀਰਜ ਬਵਾਨਾ ਨੂੰ ਵੀ ਵੱਡਾ ਝਟਕਾ ਲੱਗਿਆ ਏ ਦੋ ਸੌ ਦੱਸ ਦਈਏ ਕਿ ਨੀਰਜ ਬਵਾਨਾ ਦਾ ਦਿੱਲੀ ਵਿੱਚ ਇੱਕਤਰਫਾ ਰਾਜ ਚਲਦਾ ਹੇਠ ਦੋਸਤੋ ਦੱਸ ਦੇਈਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਲੈਣ ਲਈ ਨੀਰਜ ਬਵਾਨਾ ਨੇ ਬਿਸ਼ਨੋਈ ਗੈਂਗ ਨੂੰ ਉੱਲੀ ਧਮਕੀ ਦਿੱਤੀ ਹੈ

ਇਸ ਦੌਰਾਨ ਨੀਰਜ ਬਵਾਨਾ ਨੇ ਕਿਹਾ ਏ ਕਿ ਦੋ ਦਿਨ ਦੇ ਵਿੱਚ ਅਸੀਂ ਸਿੱਧੂ ਦੀ ਮੌ ਤ ਦਾ ਬਦਲਾ ਲਵਾਂਗੇ ।ਕਾਮਿਆਂ ਨੇ ਨੀਰਜ ਬਵਾਨਾ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਇੱਕ ਕਲਾਕਾਰ ਸੀ ਜੋ ਕਿਸੇ ਵੀ ਗੈਂਗ ਗਰੋਹ ਦੇ ਨਾਲ ਕੋਈ ਲਿੰਕ ਨਹੀਂ ਸੀ।ਫਿਰ ਵੀ ਤੁਸੀਂ ਦੁਬਈ ਨੂੰ ਸਾਡੀ ਗ੍ਰੋਥ ਨਾਲ ਜੋਡ਼ ਰਹੇ ਹੋ ਤਾਂ ਫਿਰ ਅਸੀਂ ਬਦਲਾਅ ਜ਼ਰੂਰ ਲਵਾਂਗੇ ਨੀਰਜ ਬਵਾਨਾ ਨੇ ਕਿਹਾ ਕਿ ਇਹ ਹੱਤਿਆ ਸਿਰਫ ਪੈਸੇ ਲਈ ਹੋਈਏ ਸਿੱਧੂ ਮੂਸੇਵਾਲੇ ਦਾ ਜੋ ਇਸ ਤਰ੍ਹਾਂ ਕਤਲ ਹੋਇਆ ਇਸ ਵਿੱਚ ਮਨਕੀਰਤ ਔਲਖ ਦਾ ਵੀ ਵੱਡਾ ਹਾਥੀ ਤੇ ਕਿਹਾ ਕਿ ਬਾਕੀ ਟਾਈਮ ਹੋਣ ਤੇ ਇਹ ਕੇਕ ਦਾ ਨੰਬਰ ਲਵਾਂਗੀ ਨੀਰਜ ਬਵਾਨਾ ਦੀ ਇਸ ਧਮਕੀ ਤੋਂ ਬਾਅਦ ਦਿੱਲੀ ਦੀਆਂ ਸਾਰੀਆਂ

ਜੇਲ੍ਹਾਂ ਵਿੱਚ ਪ੍ਰਸ਼ਾਸਨ ਨੇ ਹਾਈ ਅਲਰਟ ਕਰ ਦਿੱਤਾ ਏ ਤੇ ਸੁਆਹ ਨੀਰਜ ਬਵਾਨਾ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਵਿੱਕੀ ਮਿੱਡੂਖੇੜਾ ਦੀ ਹੱਤਿਆ ਵਿੱਚ ਕੋਈ ਵੀ ਲਿੰਕ ਨਹੀਂ ਸੀ ਵਿੱਕੀ ਮਿੱਡੂਖੇੜਾ ਦੀ ਹੱਤਿਆ ਕੌਸ਼ਲ ਚੌਧਰੀ ਨੇ ਆਪਣੇ ਬੰਦਿਆਂ ਤੋਂ ਕਰਾਈ ਸੀ ਤੇ ਹੁਣ ਕੌਸ਼ਲ ਚੌਧਰੀ ਹੀ ਬੰਬੀਹਾ ਗਰੁੱਪ ਦੀ ਕਮਾਂਡ ਸੰਭਾਲ ਵਿਆਹੇ ਤੇ ਸਵਾਰ ਲਾਰੈਂਸ ਬਿਸ਼ਨੋਈ ਵੀ ਡਰ ਚੁੱਕਿਆ ਏ ਜੂਸ ਦੇ ਵਕੀਲ ਨੇ ਕੋਰਟ ਵਿਚ ਯਾਚਿਕਾ ਦਾਇਰ ਕੀਤੀ ਹੈ ਕਿ ਬਿਸ਼ਨੋਈ ਦਾ ਸਿੱਧੂ ਦੀ ਹੱਤਿਆ ਵਿੱਚ ਕੋਈ ਵੀ ਲੈਣ ਦੇਣ ਨਹੀਂ ਇਹ ਹੁਣ ਬਿਸ਼ਨੋਈ ਨੂੰ ਐਨਕਾਉਂਟਰ ਦਾ ਡਰ ਵੀ ਸਿਤਾਰੇ ਆਏ ਸ੍ਰੀ ਬਿਸ਼ਨੋਈ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਮੇਰਾ ਰਿਮਾਂਡ ਨਾਲ ਓ ਮੇਰਾ ਐਨਕਾਊਂਟਰ ਕਰ ਦੇਣਗੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

About admin2

Leave a Reply

Your email address will not be published.