Home / खबरे / 23ਸਾਲ ਬਾਅਦ ਵਿਅਕਤੀ ਨੂੰ ਮਿਲੀ ਸਜ਼ਾ ਪੱਖਾ ਚੋਰੀ ਕਰਨ ਦੇ ਜੁਰਮ ਵਿਚ

23ਸਾਲ ਬਾਅਦ ਵਿਅਕਤੀ ਨੂੰ ਮਿਲੀ ਸਜ਼ਾ ਪੱਖਾ ਚੋਰੀ ਕਰਨ ਦੇ ਜੁਰਮ ਵਿਚ

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿ 23ਸਾਲ ਪਹਿਲਾਂ ਦੀ ਸੀ ਪਰ ਹੁਣ ਇਸ ਘਟਨਾ ਦਾ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਸੀ ਇਕ ਵਿਅਕਤੀ ਨੇ ਦੋ ਪੱਖੇ ਚੋਰੀ ਕਰ ਲਏ ਸਨ ਅਤੇ ਉਸ ਦੁਕਾਨ ਤੇ ਕੰਮ ਕਰਦਾ ਸੀ ਉਸ ਦੁਕਾਨ ਤੇ ਸਕਿਓਰਿਟੀ ਗਾਰਡ ਦੀ ਨੌਕਰੀ ਮਿਲੀ ਹੋਈ ਸੀ ਉਸ ਨੇ ਉਸੇ ਹੀ ਦੁਕਾਨ ਵਿਚ ਦੋ ਪੱਖੇ ਚੋਰੀ ਕਰ ਲਏ ਦੁਕਾਨ ਮਾਲਕ ਨੇ ਇਸ ਚੋਰੀ ਦੀ ਰਿਪੋਰਟ ਦਰਜ ਕਰਵਾਈ ਅਤੇ ਉਸ ਨੇ ਆਪਣੀ ਇਸ ਚੋਰੀ ਦੀ ਗ਼ਲਤੀ ਕਬੂਲ ਨਹੀਂ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਕੋਰਟ ਵਿੱਚ ਵੀ ਜਾਣਾ ਪਿਆ ਅਤੇ ਕੋਰਟ ਵਿੱਚੋਂ ਜਦੋਂ ਹੀ ਉਨ੍ਹਾਂ ਨੂੰ ਕੋਈ ਖ਼ਬਰ ਮਿਲਦੀ ਸੀ

ਕਿ ਉਸ ਵਿਅਕਤੀ ਨੂੰ ਕੋਰਟ ਵਿਚ ਪੇਸ਼ ਹੋਣਾ ਪਵੇਗਾ ਜਿਸ ਵਿੱਚ ਜਿਸਨੇ ਪੱਖੇ ਚੋਰੀ ਕੀਤੇ ਹਨ ਤਾਂ ਉਹ ਉਸ ਸਮੇਂ ਹੀ ਫਰਾਰ ਹੋ ਜਾਂਦਾ ਸੀ ਅਤੇ ਅਜਿਹਾ ਹੀ ਹਰ ਵਾਰ ਹੁੰਦਾ ਆ ਰਿਹਾ ਪਰ ਇੰਨੇ ਸਾਲਾਂ ਬਾਅਦ ਜਦੋਂ ਉਸ ਵਿਅਕਤੀ ਨੂੰ ਕੋਰਟ ਵਿਚ ਪੇਸ਼ ਹੋਣਾ ਪਿਆ ਤਾਂ ਉਸ ਨੂੰ ਸਜ਼ਾ ਦਿੱਤੀ ਗਈ 1000ਰੁਪਏ ਜੁਰਮਾਨਾ ਅਤੇ ਇੱਕ ਸਾਲ ਦੀ ਸਜ਼ਾ ਦਿੱਤੀ ਗਈ ਅਤੇ ਸਜ਼ਾ ਦੇਣ ਤੋਂ ਬਾਅਦ ਦੁਕਾਨ ਮਾਲਕ ਨੂੰ ਸੁੱਖ ਦਾ ਸਾਹ ਆਇਆ ਜਿਸ ਕਾਰਨ ਉਹ ਬਹੁਤ ਖੁਸ਼ ਸੀ ਕਿ ਆਖਿਰ ਇੰਨੇ ਸਾਲਾਂ ਬਾਅਦ ਆਪਣੀ ਉਸਦੀ ਸੁਣ ਹੀ ਲਈ ਜਦਕਿ ਇਹ ਮਾਮਲਾ 23ਮਾਰਚ 1998 ਦਾ ਸੀ ਅਤੇ ਸਭ ਲੋਕ ਦੇਖ ਕੇ ਹੈਰਾਨ ਰਹਿ ਗਏ ਕਿ ਇੰਨੇ ਸਾਲ ਬਾਅਦ ਇਸ ਮਾਮਲੇ ਤੇ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਗਈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *