ਦੋਸਤੋ ਗੁਰਦੁਆਰੇ ਜਾਣ ਵਾਲਿਆਂ ਦੇ ਦਿਲਾਂ ਦੇ ਵਿੱਚ ਇੰਨੀ ਜ਼ਿਆਦਾ ਸ਼ਰਧਾ ਹੁੰਦੀ ਹੈ ਕੀ ਉਹ ਉਸ ਜਗ੍ਹਾ ਜਾ ਕੇ ਸ਼ਰਧਾ ਸਮੇਤ ਸੇਵਾ ਕਰਦੇ ਹਨ ਅਤੇ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੇ ਸਨ ਕਿ ਸਾਨੂੰ ਇਸ ਗੁਰੂ ਘਰ ਆ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਉੱਥੇ ਹੀ ਕੁਝ ਅਜਿਹੇ ਬੇਸ਼ਰਮ ਲੋਕ ਹੁੰਦੇ ਹਨ ਜੋ ਕਿ ਗੁਰੂ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਅਜਿਹੇ ਕੰਮ ਕਰ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਸ਼ਰਮ ਆ ਜਾਂਦੀ ਹੈ ਗੁਰੂ ਘਰ ਸਭ ਦੀ ਸਾਂਝੀ ਇਕ ਪਵਿੱਤਰ ਥਾਂ ਹੈ । ਜਿੱਥੇ ਕਿ ਨਾ ਤਾਂ ਕਿਸੇ ਉੱਚੇ ਨੀਵੇਂ ਅਤੇ ਨਾ ਕਿਸੇ ਜਾਤ ਪਾਤ ਦਾ ਭੇਦਭਾਵ ਕੀਤਾ ਜਾਂਦਾ ਹੈ । ਪਰ ਕੁਝ ਲੋਕ ਹੁੰਦੇ ਹਨ ਜੋ ਆਪਣੀ ਅਮੀਰੀ ਦਾ ਘੁਮੰਡ ਗੁਰਦੁਆਰਿਆਂ ਵਿਚ ਵੀ ਆ ਕੇ ਕਰਦੇ ਹਨ । ਇਸ ਤਰ੍ਹਾਂ ਦਾ ਹੀ ਇਕ ਮਾਮਲਾ ਬਰਨਾਲਾ ਦੇ ਟੱਲੇਵਾਲ ਦੇ ਇੱਕ ਗੁਰਦੁਆਰੇ ਵਿੱਚ ਦੇਖਣ ਨੂੰ ਮਿਲਿਆ । ਜਿੱਥੇ ਕਿ ਇੱਕ ਔਰਤ ਆਈ ਜੋ ਕਿ ਸੇਵਾ ਕਰਨ ਦੇ ਲਈ ਲੰਗਰ ਚ ਗਈ ਅਤੇ ਉਸਨੇ ਇੱਕ ਬਾਬੇ ਨੂੰ ਕਿਹਾ ਕਿ ਮੈਨੂੰ ਸੇਵਾ ਕਰ ਨੂੰ ਦੇ ਦੋ ਤਾਂ ਬਾਬੇ ਨੇ ਕਿਹਾ ਕਿ ਕੁਝ ਸਮਾਂ ਠਹਿਰ ਜਾ ਮੈਨੂੰ ਸੇਵਾ ਕਰ ਲੈਣ ਤੇ ਮੈਂ ਤੈਨੂੰ ਦੇ ਦਿਨਾਂ ਸੇਵਾ ਕਰਨ ।
ਪਰ ਉਹ ਔਰਤ ਉਸ ਬਾਬੇ ਉੱਤੇ ਆਪਣੀ ਅਮੀਰੀ ਦਾ ਰੋਅਬ ਪਾਉਣ ਲੱਗੀ । ਉਹ ਉਸ ਬਾਬੇ ਨੂੰ ਕਹਿੰਦੀ ਕਿ ਮੈਂ ਕੇਲਿਆਂ ਦੀ ਨੂੰਹ ਹਾਂ । ਜਿਸ ਤੋਂ ਬਾਅਦ ਉਹ ਬਾਬਾ ਆਪਣੇ ਸਾਥੀਆਂ ਕੋਲ ਜਾ ਕੇ ਬੈਠ ਗਿਆ । ਇਹ ਅੋਰਤ ਆਪਣੀ ਬੱਚੀ ਨਾਲ ਉਨ੍ਹਾਂ ਕੋਲ ਚਲੀ ਗਈ ਅਤੇ ਉੱਥੇ ਜਾ ਕੇ ਔਰਤਾਂ ਨਾਲ ਮਾੜੀ ਚੰਗੀ ਸ਼ਬਦਾਵਲੀ ਵਰਤਣ ਲੱਗੀ । ਜਿਸ ਤੋਂ ਬਾਅਦ ਉਨ੍ਹਾਂ ਔਰਤਾਂ ਨੇ ਉਸਨੂੰ ਸਮਝਿਆ ਹੈ ਕਿ ਇਸ ਤਰ੍ਹਾਂ ਨਾ ਬੋਲੇ ਤਾਂ ਉਸ ਦੀ ਇੱਕ ਨਿੱਕੀ ਜਿਹੀ ਬੱਚੀ ਉਸ ਔਰਤ ਦੇ ਥੱਪੜ ਮਾਰਨ ਗਈ ਅਤੇ ਅੱਗਿਓਂ ਸਿੱਖ ਅੋਰਤ ਨੇ ਉਸ ਨੂੰ ਫੜ ਲਿਆ ।ਜਿਸ ਤੋਂ ਬਾਅਦ ਉਸ ਬੱਚੀ ਦੀ ਮਾਂ ਨੇ ਉਸ ਔਰਤ ਉੱਤੇ ਹਿਰਾਸਮੈਂਟ ਦਾ ਕੇਸ ਕਰਨ ਲਈ ਧਮਕਾਇਆ । ਉਸ ਔਰਤ ਨੇ ਕਿਹਾ ਕਿ ਮੇਰੇ ਲਿੰਕ ਤਾਂ ਕੈਪਟਨ ਅਮਰਿੰਦਰ ਸਿੰਘ ਤੱਕ ਨੇ ਮੈਂ ਤੁਹਾਨੂੰ ਹੁਣੀ ਠਾਣੇ ਫੜਾ ਸਕਦੀ ਹਾਂ । ਪਰ ਉਹ ਲੋਕ ਇਸ ਦੀ ਗੱਲ ਤੇ ਗੌਰ ਨਹੀਂ ਕਰ ਰਹੇ ਸੀ ਅਤੇ ਬੈਠੇ ਆਪਣਾ ਕੰਮ ਕਰ ਰਹੇ ਸੀ ।ਜਿਸ ਤੋਂ ਬਾਅਦ ਇਹ ਔਰਤ ਉਨ੍ਹਾਂ ਨਾਲ ਗੰਦੀ ਸ਼ਬਦਾਵਲੀ ਵਰਤ ਕੇ ਉਥੋਂ ਚਲੀ ਗਈ ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ