Home / खबरे / ਵਿਆਹ ਦੇ ਪੰਜ ਸਾਲ ਬਾਅਦ ਪਤਨੀ ਨੇ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਉਸ ਲੜਕੀ ਦੇ ਪਰਿਵਾਰ ਵਾਲਿਆਂ ਦਾ ਬਹੁਤ ਬੁਰਾ ਹਾਲ ਹੋਇਆ

ਵਿਆਹ ਦੇ ਪੰਜ ਸਾਲ ਬਾਅਦ ਪਤਨੀ ਨੇ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਉਸ ਲੜਕੀ ਦੇ ਪਰਿਵਾਰ ਵਾਲਿਆਂ ਦਾ ਬਹੁਤ ਬੁਰਾ ਹਾਲ ਹੋਇਆ

ਜਲੰਧਰ ਵਿਚ ਸ਼ੈਲੀ ਸ਼ਰਮਾ ਨਾਮ ਦੀ ਲੜਕੀ ਅਤੇ ਉਸ ਦੇ ਪਤੀ ਦਾ ਨਾਮ ਸ਼ੁਭਮ ਹੈ ਉਨ੍ਹਾਂ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਨੇ ਦੱਸਿਆ ਕਿ ਇਨ੍ਹਾਂ ਵਿਚ ਲੜਾਈਆਂ ਝਗੜੇ ਪਹਿਲਾਂ ਵੀ ਬਹੁਤ ਵਾਰ ਹੁੰਦੇ ਪਰ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਜੋ ਇਸ ਵਾਰ ਹੋਇਆ ਲੜਕੀ ਨੇ ਆਪਣੇ ਆਪ ਨੂੰ ਫਾਹਾ ਲਗਾ ਲਿਆ ਅਤੇ ਪੱਖੇ ਨਾਲ ਲਟਕ ਗਈ ਅਤੇ ਜਦੋਂ ਹੀ ਉਸ ਦੀ ਭੂਆ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਦੇ ਪਤੀ ਨੇ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਕਿ ਆ ਜਾਓ ਮੇਰੀ ਪਤਨੀ ਨੂੰ ਬਚਾ ਲਓ ਜਿਸ ਦੌਰਾਨ ਹੀ ਹੋ ਗਏ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਦੇ ਵਿਆਂਹ ਨੂੰ ਪੰਜ ਸਾਲ ਹੋ ਗਏ ਸਨ

ਪੰਜ ਸਾਲ ਹੋਣ ਕਰਕੇ ਇਹ ਦੋਨੋਂ ਬਹੁਤ ਖੁਸ਼ ਸਨ ਅਤੇ ਇਨ੍ਹਾਂ ਨੇ ਆਪਣੇ ਵਿਆਹ ਵਾਲਾ ਦਿਨ ਵੀ ਬਹੁਤ ਹੀ ਖੁਸ਼ੀ ਨਾਲ ਮਨਾਇਆ ਪਰ ਵਿਆਹ ਵਾਲੇ ਦੂਜੇ ਦਿਨ ਹੀ ਇਨ੍ਹਾਂ ਦੇ ਵਿੱਚ ਕੋਈ ਕਿਸੇ ਗੱਲ ਕਾਰਨ ਲੜਾਈ ਹੋ ਗਈ ਅਤੇ ਜਿਸ ਕਾਰਨ ਇਸ ਨੇ ਆਪਣੇ ਆਪ ਨੂੰ ਖ਼ਤਮ ਕਰ ਲਿਆ ਹੈ ਪਰ ਇਸ ਲੜਕੀ ਨੇ ਆਪਣੇ ਆਪ ਨੂੰ ਖ਼ਤਮ ਕਰਨ ਨਾਲ ਹੀ ਆਪਣੀ ਬੇਟੀ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ ਹੈ ਜਿਸ ਸਮੇਂ ਇਸ ਦੀ ਬੇਟੇ ਨੂੰ ਇਸ ਦੀ ਲੋੜ ਸੀ ਉਸ ਸਮੇਂ ਇਹ ਉਸ ਦਾ ਸਾਥ ਛੱਡ ਕੇ ਚਲੀ ਗਈ ਕਿਉਂਕਿ ਆਤਮ ਹੱਤਿਆ ਕਰਨੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਅਤੇ ਹੁਣ ਉਸ ਦੇ ਪਤੀ ਨੂੰ ਪੁਲਸ ਨੇ ਆਪਣੀ ਰਿਆਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦੀ ਕਾਰਵਾਈ ਜਾਰੀ ਹੈ ਪੁਲਸ ਕਹਿ ਰਹੀ ਹੈ ਕਿ ਦੋਸ਼ੀ ਨੂੰ ਅਸੀਂ ਜ਼ਰੂਰ ਫੜਾਂਗੇ ਅਤੇ ਬਣਦੀ ਕਾਰਵਾਈ ਅੱਗੇ ਵੀ ਕਰੇਗਾ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *