Home / खबरे / ਚੋਰਾਂ ਨੇ ਰਚੀ ਵੱਡੀ ਸਾਦਿਸ਼ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਚੋਰਾਂ ਨੇ ਰਚੀ ਵੱਡੀ ਸਾਦਿਸ਼ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਜਲੰਧਰ ਵਿੱਚ ਇੱਕ ਦੁਕਾਨ ਜਿਸ ਦਾ ਨਾਮ ਫੈਂਸੀ ਪਗੜੀ ਹੈ ਅਤੇ ਉਸ ਵਿਚ ਪੜ੍ਹੇ ਵੀ ਹਨ ਅਤੇ ਪੱਗਾਂ ਵੀ ਹਨ ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਦਿਨੋਂ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਚੋਰ ਵੀ ਏਨੇ ਹੁਸ਼ਿਆਰ ਹੋ ਗਏ ਹਨ ਕਿ ਕਿਸੇ ਵੀ ਸਮੇਂ ਚੋਰੀ ਕਰ ਸਕਦੇ ਹਨ ਅਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਚੋਰੀ ਹੋਈ ਇਸੇ ਹੀ ਤਰ੍ਹਾਂ ਜਲੰਧਰ ਵਿੱਚ ਜੋ ਫੈਨਸੀ ਪਗੜੀ ਨਾਂ ਦੀ ਦੁਕਾਨ ਹੈ ਉੱਥੇ ਵੀ ਚੋਰੀ ਦਾ ਮਾਮਲਾ ਹੀ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਜਦੋਂ ਰਾਤ ਦੇ ਸਮੇਂ ਦੁਕਾਨ ਬੰਦ ਕਰਕੇ ਚਲੇ ਗਏ ਸੀ ਤਾਂ ਉਸ ਤੋਂ ਬਾਅਦ ਜਦੋਂ ਸੇਵੇਰੇ ਛੇ ਵਜੇ ਦਾ ਟਾਈਮ ਸੀ ਤਾਂ ਸਾਡੇ ਜੋ ਸਾਹਮਣੇ ਦੁਕਾਨ ਹੈ ਉਸ ਆਦਮੀ ਨੇ ਦੱਸਿਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਬਿਲਕੁਲ ਚੁੱਕਿਆ ਪਿਆ ਹੈ ਤਾਂ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਡੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਜਦੋਂ ਅਸੀਂ ਸ਼ਟਰ ਚੁੱਕ ਕੇ ਵੇਖਿਆ ਤਾਂ ਸਾਡਾ ਹੋਰ ਕੋਈ ਵੀ ਨੁਕਸਾਨ ਨਹੀਂ ਹੋਇਆ

ਸਗੋਂ ਸਾਡੀ ਜੇ ਰਕਮ ਪਈ ਸੀ ਉਸ ਦੀ ਚੋਰੀ ਹੋ ਗਈ ਉਹ ਰਕਮ 60-65ਹਜ਼ਾਰ ਸੀ ਅਤੇ ਸਾਡੀ ਦੁਕਾਨ ਅੰਦਰ ਸੀਸੀਟੀਵੀ ਕੈਮਰਾ ਵੀ ਨਹੀਂ ਲੱਗੇ ਹੋਏ ਜਿਸ ਨਾਲ ਸਮੇਂ ਹੀ ਪਤਾ ਲੱਗ ਸਕੇ ਕਿ ਚੋਰੀ ਕਿਸ ਨੇ ਕੀਤੀ ਹੈ ਅਤੇ ਸਾਡੀ ਜੋ ਆਸੇ ਪਾਸੇ ਦੀਆਂ ਦੁਕਾਨਾਂ ਹਨ ਉਸਦੇ ਸੀਸੀਟੀਵੀ ਕੈਮਰੇ ਵਿੱਚੋਂ ਅਸੀਂ ਦੇਖਿਆ ਹੈ ਕਿ ਇਕ ਗੱਡੀ ਖੜ੍ਹੀ ਹੋਈ ਸੀ ਅਤੇ ਉਨ੍ਹਾਂ ਨੇ ਸਾਨੂੰ ਇਸ ਗੱਡੀ ਦਾ ਨੰਬਰ ਵੀ ਦੇ ਦਿੱਤਾ ਹੈ ਜਿਸ ਨਾਲ ਸਾਨੂੰ ਇਹ ਚਲਦੀ ਹੀ ਪਤਾ ਲੱਗ ਜਾਵੇਗਾ ਕਿ ਸਾਡੀ ਦੁਕਾਨ ਦੀ ਚੋਰੀ ਕਿਸ ਨੇ ਕੀਤੀ ਹੈ ਅਤੇ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਤੇ ਪੁਲੀਸ ਨੇ ਵੀ ਇਹੀ ਕਿਹਾ ਹੈ ਕਿ ਜਲਦੀ ਤੋਂ ਜਲਦੀ ਸੀ ਉਂਜ ਉਹ ਫੜਾਗੇ ਜਿਸ ਨੇ ਚੋਰੀ ਕੀਤੀ ਹੈ ਅਤੇ ਇਸ ਚੋਰੀ ਕਰਨ ਵਾਲੇ ਦਾ ਦਿਮਾਗ ਬਹੁਤ ਹੀ ਸ਼ਾਤਿਰ ਸੀ ਅਤੇ ਪੁਲੀਸ ਆਪਣੀ ਕਾਰਵਾਈ ਕਰ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਇਹ ਪਤਾ ਲੱਗ ਸਕੇ ਕਿ ਕਿਸ ਨੇ ਅਜਿਹੀ ਹਰਕਤ ਕੀਤੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *