Breaking News
Home / खबरे / ਇਕ ਵਿਅਕਤੀ ਦੇ ਨਾਲ ਪੁਲਿਸ ਵਾਲਿਆਂ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਅਤੇ ਉਸ ਵਿਅਕਤੀ ਦੀ ਜੋ ਹਾਲਤ ਹੋਈ ਹੈ ਉਸ ਨੂੰ ਦੇਖ ਕੇ ਲੋਕ ਵੀ ਬਹੁਤ ਹੈਰਾਨ ਰਹਿ ਗਏ

ਇਕ ਵਿਅਕਤੀ ਦੇ ਨਾਲ ਪੁਲਿਸ ਵਾਲਿਆਂ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ ਅਤੇ ਉਸ ਵਿਅਕਤੀ ਦੀ ਜੋ ਹਾਲਤ ਹੋਈ ਹੈ ਉਸ ਨੂੰ ਦੇਖ ਕੇ ਲੋਕ ਵੀ ਬਹੁਤ ਹੈਰਾਨ ਰਹਿ ਗਏ

ਕੋਰੋਨਾ ਵਾਇਰਸ ਦੇ ਦੌਰਾਨ ਸਰਕਾਰ ਨੇ ਵੱਖ ਵੱਖ ਨਿਯਮ ਬਣਾਏ ਹਨ ਅਤੇ ਇਨ੍ਹਾਂ ਦੇ ਵਿੱਚੋਂ ਹੀ ਇੱਕ ਨਾਈਟ ਕਰਫਿਊ ਹੈ ਜਿਸਨੂੰ ਲੈ ਕੇ ਲੋਕ ਪਾਲਣਾ ਵੀ ਨਹੀਂ ਕਰਦੇ ਅਤੇ ਪੁਲਿਸ ਵੀ ਉਨ੍ਹਾਂ ਨੂੰ ਪਾਲਣਾ ਕਰਨ ਲਈ ਕਹਿ ਰਹੀ ਹੈ ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਲੋਕ ਇਨ੍ਹਾਂ ਨਿਯਮਾਂ ਨੂੰ ਤੋੜ ਰਹੇ ਹਨ ਇਸ ਦਾ ਮਤਲਬ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਇਹ ਮਜਬੂਰੀ ਵੀ ਹੈ ਕਿ ਉਨ੍ਹਾਂ ਨੂੰ ਨਾਈਟ ਕਰਫਿਊ ਦੌਰਾਨ ਬਾਹਰ ਜਾਣਾ ਹੀ ਪੈ ਰਿਹਾ ਹੈ ਇਥੇ ਅਜਿਹਾ ਹੀ ਇਕ ਵਿਅਕਤੀ ਨਾਲ ਹੋਇਆ ਹੈ ਜੋ ਕਿ ਆਪਣੇ ਲਈ ਪਾਣੀ ਲੈਣ ਗਿਆ ਸੀ ਅਤੇ ਨਾਈਟ ਕਰਫਿਊ ਦੌਰਾਨ ਪੁਲਿਸ ਨੇ ਉਸ ਨੂੰ ਇਹ ਕਿਹਾ ਕਿ ਤੁਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰੀਏ ਇਸ ਲਈ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੇ ਇਸ ਵਿਅਕਤੀ ਨੂੰ ਸਜ਼ਾ ਦਿੱਤੀ

ਕਿ ਤੁਸੀਂ ਸੈਂਕੜੇ ਦੀ ਗਿਣਤੀ ਵਿੱਚ ਉੱਠਣਾ ਤੇ ਬੈਠਣਾ ਹੈ ਅਤੇ ਉਸ ਵਿਅਕਤੀ ਨੇ ਇਸ ਸਜ਼ਾ ਨੂੰ ਕਬੂਲ ਲਿਆ ਜਿਸ ਕਾਰਨ ਉਸ ਨੇ ਸੈਂਕੜੇ ਦੀ ਗਿਣਤੀ ਵਿੱਚੋਂ ਉੱਠਣ ਤੇ ਬੈਠਣ ਦੀ ਤਕਲੀਫ ਉਠਾ ਲਈ ਅਤੇ ਇਸ ਕਾਰਨ ਹੀ ਜਦੋਂ ਉਹ ਬਹੁਤ ਥੱਕ ਗਿਆ ਅਤੇ ਉਸ ਦੇ ਘਰ ਜਾਣ ਸਾਰ ਹੀ ਮੌਤ ਹੋ ਗਈ ਅਜਿਹਾ ਕਿਉਂ ਹੋਇਆ ਅਜਿਹਾ ਇਸ ਲਈ ਹੋਇਆ ਕਿਉਂਕਿ ਉਸ ਵਿਅਕਤੀ ਨੂੰ ਪਹਿਲਾਂ ਹੀ ਹਾਰਟ ਅਟੈਕ ਦੀ ਸਮੱਸਿਆ ਸੀ ਅਤੇ ਪੁਲੀਸ ਨੇ ਇਸ ਨਾਲ ਇਨ੍ਹਾਂ ਧੱਕਾ ਕੀਤਾ ਕਿ ਉਸ ਦੀ ਹਾਲਤ ਹੋਰ ਵੀ ਖ਼ਰਾਬ ਹੋ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ ਉਸਦੀ ਪਤਨੀ ਨੇ ਦੱਸਿਆ ਕਿ ਉਸ ਦੀ ਹਾਲਤ ਪਹਿਲਾਂ ਹੀ ਬਹੁਤ ਖ਼ਰਾਬ ਰਹਿੰਦੀ ਸੀ ਪਰ ਇਸ ਸਜ਼ਾ ਤੋਂ ਬਾਅਦ ਉਸ ਦੀ ਮੌਤ ਹੀ ਹੋ ਗਈ ਜਿਸ ਕਾਰਨ ਮੇਰਾ ਪਤੀ ਇਸ ਦੁਨੀਆਂ ਵਿੱਚ ਨਹੀਂ ਗਿਆ ਅਤੇ ਉਸਦੀ ਭੈਣ ਨੇ ਵੀ ਕਿਹਾ ਕਿ ਮੇਰੇ ਭਰਾ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਸ ਪੁਲੀਸ ਨੂੰ ਵੀ ਸਬਕ ਸਿਖਾਇਆ ਜਾਵੇ ਕਿ ਕਿਸੇ ਹੋਰ ਵਿਅਕਤੀ ਨਾਲ ਇਹ ਅਜਿਹਾ ਨਹੀਂ ਕਰਨ ਤਾਂ ਜੋ ਵੀ ਹਰ ਇੱਕ ਦੀ ਮੁਸ਼ਕਿਲ ਨੂੰ ਸਮਝ ਸਕਣ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *