Home / खबरे / ਪੰਜਾਬ ਵਿੱਚ ਹੋਈ ਇਸ ਗੁੰਡਾਗਰਦੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ

ਪੰਜਾਬ ਵਿੱਚ ਹੋਈ ਇਸ ਗੁੰਡਾਗਰਦੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਚੱਲ ਰਹੇ ਸਮੇਂ ਦੇ ਵਿਚ ਗੁੰਡਾਗਰਦੀ ਦੇ ਧੋਖਾਧੜੀ ਵਧਦੀ ਹੀ ਜਾ ਰਹੀ ਹੈ ਇਸ ਦਾ ਮੇਨ ਕਾਰਨ ਹੈ ਬੇਰੁਜ਼ਗਾਰੀ ਤੁਸੀਂ ਆਮ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕੁਝ ਵੀਡੀਓ ਦੇਖਿਆ ਦੇ ਹੋ ਜਿਸ ਵਿੱਚ ਲੋਕ ਇੱਕ ਦੂਜੇ ਨਾਲ ਕੁੱਟਮਾਰ ਕਰ ਰਹੇ ਹਨ ਪਰ ਕਈ ਲੋਕ ਆਪਣੀ ਫੋਕੀ ਟੌਹਰ ਦੇ ਕਾਰਨ ਵੀ ਲੋਕਾਂ ਨਾਲ ਲੜ ਪੈਂਦੇ ਹਨ । ਬੇਰੁਜ਼ਗਾਰੀ ਦੇ ਕਾਰਨ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ ਉਹ ਘਰੇ ਵਿਹਲੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਹਰ ਸਮੇਂ ਗ਼ਲਤ ਸੀ ਚੀਜ਼ਾਂ ਚਲਦੀਆਂ ਰਹਿੰਦੀਆਂ ਹਨ । ਜਿਸ ਨਾਲ ਕਿ ਗੁੰਡਾਗਰਦੀ ਬਹੁਤ ਹੀ ਜ਼ਿਆਦਾ ਵਧਦੀ ਜਾ ਰਹੀ ਹੈ ।

ਇਸ ਤਰ੍ਹਾਂ ਦਾ ਹੀ ਇਕ ਮਾਮਲਾ ਮੋਗਾ ਦੇ ਮਾਣੂੰਕੇ ਪਿੰਡ ਵਿੱਚ ਦੇਖਣ ਨੂੰ ਮਿਲਿਆ ਜਿਥੇ ਕਿ ਕੁਝ ਨੌਜਵਾਨਾ ਦੁਬਾਰਾ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਗੱਡੀ ਨੂੰ ਜਲਾਇਆ ਗਿਆ । ਲੋਕਾਂ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਇਕ ਐਨਆਰਆਈ ਵਿਅਕਤੀ ਆਪਣੀ ਨਾਨੀ ਨੂੰ ਲੈਣ ਆਪਣੇ ਨਾਨਕੇ ਆਇਆ ਸੀ ਸੀ ਅਤੇ ਉਸ ਦੀ ਗੱਡੀ ਨੌਜਵਾਨਾ ਦੀ ਗੱਡੀ ਨਾਲ ਥੋੜ੍ਹੀ ਜਿਹੀ ਖਹਿ ਗਈ । ਜਿਸ ਤੋਂ ਬਾਅਦ ਮੁੰਡੇ ਗਰਮ ਹੋ ਗਏ ਅਤੇ ਉਨ੍ਹਾਂ ਨੇ ਇਸ ਐਨਆਰਆਈ ਨੂੰ ਬਾਹਰ ਕੱਢ ਕੇ ਪਹਿਲਾਂ ਤਾਂ ਇਹਦੀ ਕੁੱਟਮਾਰ ਕੀਤੀ । ਬਾਅਦ ਵਿਚ ਉਨ੍ਹਾਂ ਨੇ ਇਸ ਦੀ ਗੱਡੀ ਦੇ ਸ਼ੀਸ਼ੇ ਭੰਨ ਕੇ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ । ਮੁੰਡੇ ਅਤੇ ਨਾਨੀ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ । ਸਵੇਰ ਦੇ ਪੁਲੀਸ ਸਟੇਸ਼ਨ ਜਾ ਕੇ ਮੁੰਡੇ ਨੇ ਇਨ੍ਹਾਂ ਮੁੰਡਿਆਂ ਉਤੇ ਕੇਸ ਕਰਵਾ ਦਿੱਤਾ । ਪੁਲਸ ਨੇ ਦੋ ਮੁੰਡਿਆਂ ਉੱਤੇ ਕੇਸ ਦਰਜ ਕਰ ਕੇ ਇਸ ਮਾਮਲੇ ਦੇ ਪੰਜ ਦੋਸ਼ੀਆਂ ਵਿਚੋਂ ਚਾਰ ਨੂੰ ਫੜ ਲਿਆ । ਜਿਸ ਤੋਂ ਬਾਅਦ ਪੁਲਸ ਇਨ੍ਹਾਂ ਤੋਂ ਪੁੱਛ ਗਿੱਛ ਕਰ ਰਹੀ ਹੈ ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *