Home / खबरे / 21ਸਾਲ ਦੀ ਲੜਕੀ ਆਪਣੇ ਪਿਤਾ ਲਈ ਕਰ ਰਹੀ ਹੈ ਅਜਿਹਾ ਕੰਮ ਇਸ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਦਿਲੋਂ ਸਨਮਾਨ ਕੀਤਾ

21ਸਾਲ ਦੀ ਲੜਕੀ ਆਪਣੇ ਪਿਤਾ ਲਈ ਕਰ ਰਹੀ ਹੈ ਅਜਿਹਾ ਕੰਮ ਇਸ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਦਿਲੋਂ ਸਨਮਾਨ ਕੀਤਾ

ਜੰਮੂ ਕਸ਼ਮੀਰ ਦੇ ਛੋਟੇ ਜਿਹੇ ਪਿੰਡ ਵਿਚ ਇਕ ਲੜਕੀ ਹੈ ਜਿਸ ਦਾ ਨਾਂ ਬਲਜੀਤ ਕੌਰ ਹੈ ਬਲਜੀਤ ਕੌਰ ਦਾ ਪਰਿਵਾਰ ਬਹੁਤ ਵਧੀਆ ਹੈ ਅਤੇ ਬਹੁਤ ਵਧੀਆ ਗੁਜ਼ਾਰਾ ਕਰਦੇ ਸਨ ਪਰ ਕੋਰੋਨਾ ਤੇ ਚਲਦੇ ਹੀ ਉਨ੍ਹਾਂ ਦੇ ਘਰ ਦੀ ਹਾਲਤ ਬਿਲਕੁਲ ਬੇਕਾਰ ਹੋ ਗਈ ਹੈ ਜਿਸ ਕਾਰਨ ਉਸ ਦੇ ਪਿਤਾ ਨੂੰ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਅਤੇ ਉਸਨੂੰ ਆਪਣੇ ਪਰਿਵਾਰ ਨੂੰ ਪਾਲਣਾ ਬਹੁਤ ਹੀ ਔਖਾ ਹੋ ਗਿਆ ਜਿਸ ਕਾਰਨ ਉਹ ਆਪਣੇ ਬੀਤੇ ਹੋਏ ਵੇਲੇ ਨੂੰ ਪਛਤਾਉਂਦਾ ਹੈ ਕਿਉਂਕਿ ਕੋਰੋਨਾ ਤੋਂ ਪਹਿਲਾਂ ਉਹ ਬਹੁਤ ਵਧੀਆ ਨੌਕਰੀ ਕਰਦਾ ਸੀ ਅਤੇ ਸਕੂਲ ਵਿੱਚ ਡਰਾਈਵਰ ਸੀ ਜਿਸ ਕਾਰਨ ਉਸ ਦੀ ਤਨਖ਼ਾਹ ਨਾਲ ਉਸ ਦੇ ਘਰ ਦਾ ਵਧੀਆ ਗੁਜ਼ਾਰਾ ਹੁੰਦਾ ਸੀ ਪਰ ਕੋਰੋਨਾ ਨੇ ਉਸ ਦਾ ਸਭ ਕੁਝ ਹੀ ਖ਼ਤਮ ਕਰ ਦਿੱਤਾ ਅਤੇ ਜਿਸ ਕਾਰਨ ਉਸ ਨੂੰ ਇੱਕ ਆਟੋ ਖਰੀਦਣਾ ਪਿਆ

ਇਸ ਆਟੋ ਨਾਲ ਵੀ ਉਸ ਦਾ ਗੁਜ਼ਾਰਾ ਚੰਗੀ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਉਸ ਦੀ ਕਮਾਈ ਇਸ ਆਟੋ ਨਾਲ ਏਨੀ ਨਹੀਂ ਹੁੰਦੀ ਕਿ ਉਸ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਅਤੇ ਉਸ ਦੀ ਲੜਕੀ ਬਲਜੀਤ ਕੌਰ ਜਿਸ ਨੂੰ ਆਪਣੇ ਪਿਤਾ ਦੀ ਇਹ ਹਾਲਤ ਦੇਖ ਕੇ ਬਹੁਤ ਹੀ ਬੁਰਾ ਮਹਿਸੂਸ ਹੋਇਆ ਅਤੇ ਉਹ ਆਪਣੇ ਅੰਦਰੋ ਅੰਦਰੀ ਮਰ ਰਹੀ ਸੀ ਉਸ ਨੇ ਇਹ ਸੋਚ ਲਿਆ ਸੀ ਕਿ ਜੇਕਰ ਲੜਕਾ ਆਪਣੇ ਪਿਤਾ ਦੀ ਮਦਦ ਕਰ ਸਕਦਾ ਹੈ ਤਾਂ ਲੜਕੀ ਕਿਉਂ ਨਹੀਂ ਕਰ ਸਕਦੀ ਹੈ ਅਤੇ ਇਹ ਸੋਚ ਕੇ ਉਸ ਨੇ ਆਪਣੇ ਪਿਤਾ ਨੂੰ ਕਹਿ ਦਿੱਤਾ ਕਿ ਮੈਨੂੰ ਆਟੋ ਸਿਖਾ ਦਿਉ ਤੇ ਆਟੋ ਸਿੱਖਣ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਕੰਮ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਠੀਕ ਚੱਲਣ ਲੱਗ ਪਿਆ ਅਤੇ ਉਸ ਦੇ ਪਿਤਾ ਨੂੰ ਵੀ ਇੱਕ ਸਹਾਰਾ ਮਿਲ ਗਿਆ ਅਤੇ ਉਸ ਦੇ ਪਿਤਾ ਨੇ ਇਹ ਵੀ ਕਿਹਾ ਕਿ ਅੱਜਕੱਲ੍ਹ ਲੋਕ ਬੇਟੇ ਦੀ ਚਾਹਤ ਵਿੱਚ ਹੁੰਦੇ ਹਨ ਪਰ ਵੇਖਿਆ ਉਹ ਚੀਜ਼ ਹਨ ਜੋ ਮਾਤਾ ਪਿਤਾ ਦੇ ਦਰਦ ਨੂੰ ਸਮਝਦੀਆਂ ਹਨ ਅਤੇ ਉਨ੍ਹਾਂ ਦਾ ਸਹਾਰਾ ਬਣ ਕੇ ਕਦਮ ਨਾਲ ਕਦਮ ਮਿਲਾ ਕੇ ਚੱਲਦੀਆਂ ਹਨ ਇਸ ਲਈ ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੀ ਇਕ ਬੇਟੀ ਨੇ ਜਨਮ ਲਿਆ ਹੈ ਅਤੇ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਬੇਟੀ ਮੇਰੇ ਨਾਲ ਕੰਮ ਕਰ ਰਹੀ ਹੈਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *