Breaking News
Home / खबरे / ਮੌਲ ਵਿਚ ਇਕ ਲੜਕੀ ਨਾਲ ਹੋਇਆ ਕੁਝ ਅਜਿਹਾ ਜਿਸਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਮੌਲ ਵਿਚ ਇਕ ਲੜਕੀ ਨਾਲ ਹੋਇਆ ਕੁਝ ਅਜਿਹਾ ਜਿਸਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਨੋਇਡਾ ਮੌਲ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਤੇ ਸ਼ਾਪਿੰਗ ਕਰਨ ਜਾ ਰਹੇ ਹਨ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਖ਼ਰੀਦਦੇ ਹਨ ਉਥੇ ਹੀ ਇਕ ਲੜਕੀ ਜਦੋਂ ਸ਼ਾਪਿੰਗ ਕਰ ਲਈ ਗਈ ਅਤੇ ਆਪਣੇ ਕੱਪੜੀ ਚੇਂਜ ਕਰਨ ਲਈ ਗਈ ਜੋ ਕੱਪੜੇ ਉਸ ਨੇ ਨਵੇਂ ਲਏ ਸਨ ਉਸ ਨੇ ਇਹ ਦੇਖਣਾ ਸੀ ਤੇ ਕੱਪੜੇ ਉਸ ਦੇ ਕਿਸ ਤਰ੍ਹਾਂ ਲੱਗ ਰਹੇ ਹਨ ਤਾਂ ਉਸ ਨੂੰ ਕੱਪੜੇ ਚੇਂਜ ਕਰਨ ਲਈ ਗਈ ਅਤੇ ਉਸ ਨੇ ਆਪਣੀ ਕਿੱਟ ਨੂੰ ਕੁੰਡੀ ਉੱਪਰ ਟੰਗ ਦਿੱਤਾ

ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਕਿੱਟ ਵਿਚੋਂ ਇੱਕ ਲੱਖ ਰੁਪਿਆ ਚੋਰੀ ਹੋ ਗਿਆ ਸੀ ਜਿਸ ਕਾਰਨ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੋਲ ਵਿੱਚੋਂ ਸਾਰੇ ਲੋਕ ਇਕੱਠੇ ਅਤੇ ਤੁਰੰਤ ਹੀ ਪੁਲੀਸ ਨੂੰ ਵੀ ਖ਼ਬਰ ਕੀਤੀ ਗਈ ਅਤੇ ਲੋਕਾਂ ਨੇ ਦੱਸਿਆ ਹੈ ਕਿ ਪਹਿਲਾਂ ਦਾ ਪੰਜਾਹ ਹਜ਼ਾਰ ਕਹਿ ਰਹੇ ਸਨ ਪਰ ਜਦੋਂ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਹੌਲੀ ਹੌਲੀ ਇਹ ਕੇਸ ਵੱਧਦਾ ਜਾ ਰਿਹਾ ਹੈ ਤਾਂ ਉਸ ਨੇ ਇੱਕ ਲੱਖ ਰੁਪਏ ਰਿਪੋਰਟ ਵਿੱਚ ਦਰਜ ਕਰਵਾ ਦਿੱਤੇ ਗਏ ਅਤੇ ਮੋਲ ਦੇ ਸਾਰੇ ਸਟਾਫ ਨੂੰ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *