Home / खबरे / ਸ਼ਹਿਰ ਵਿਚ ਡਿੱਗੀ ਵੱਡੀ ਇਮਾਰਤ ਜਿਸ ਦੇ ਕਾਰਨ ਪੂਰੇ ਸ਼ਹਿਰ ਵਿਚ ਫੈਲੀ ਦਹਿਸ਼ਤ

ਸ਼ਹਿਰ ਵਿਚ ਡਿੱਗੀ ਵੱਡੀ ਇਮਾਰਤ ਜਿਸ ਦੇ ਕਾਰਨ ਪੂਰੇ ਸ਼ਹਿਰ ਵਿਚ ਫੈਲੀ ਦਹਿਸ਼ਤ

ਇਕ ਸ਼ਹਿਰ ਵਿਚ ਜਿਥੇ ਵੱਡੀ ਇਮਾਰਤ ਤਿਆਰ ਹੋ ਰਹੀ ਸੀ ਅਤੇ ਉਹ ਸੀ ਹੀ ਇਮਾਰਤ ਵਿੱਚ 30ਜ਼ਿਆਦਾ ਬੰਦੇ ਕੰਮ ਕਰ ਰਹੇ ਸਨ ਅਤੇ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਇੰਨੀਆਂ ਵੱਡੀਆਂ ਇਮਾਰਤਾਂ ਵਿੱਚ ਆਪਣੀ ਜਾਨ ਲਈ ਖ਼ਤਰਾ ਉਠਾਉਂਦੇ ਹਨ ਡਾਬਾ ਰੋਡ ਦੇ ਨਜ਼ਦੀਕ ਜਦੋਂ ਇਮਾਰਤ ਡਿੱਗੀ ਤਾਂ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਅਸੀਂ ਬਹੁਤ ਲੋਕ ਇਕੱਠੇ ਹੋ ਗਏ ਸਨ ਕਿ ਇਸ ਇਮਾਰਤ ਦੇ ਅੰਦਰ ਉਹ ਸਾਰੇ ਮਜ਼ਦੂਰ ਜੋ ਕੰਮ ਕਰ ਰਹੇ ਹਨ ਉਨ੍ਹਾਂ ਦਾ ਕੀ ਬਣੇਗਾ ਤਾਂ ਉਨ੍ਹਾਂ ਲਈ ਵੀ ਇਹ ਮੁਸ਼ਕਿਲ ਦੀ ਘੜੀ ਹੈ

ਇਮਾਰਤ ਡਿੱਗਣ ਨਾਲ ਇਮਾਰਤ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆ ਰਹੀ ਤੇ ਇਮਾਰਤ ਦੇ ਮਾਲਕ ਨੇ ਪੁਲਿਸ ਮੁਲਾਜ਼ਮਾਂ ਤੇ ਹੋਰ ਵੀ ਬਹੁਤ ਬੰਦਿਆਂ ਨੂੰ ਇਸੇ ਜਗ੍ਹਾ ਤੇ ਬੁਲਾ ਲਿਆ ਤਾਂ ਜੋ ਇਸ ਮੁਸ਼ਕਿਲ ਦਾ ਜਲਦੀ ਤੋਂ ਜਲਦੀ ਹੱਲ ਨਿਕਲ ਜਾਏ ਅਤੇ ਏ ਸੀ ਦੀ ਜਗ੍ਹਾ ਵਿਚ ਐੱਨਡੀਆਰਐੱਫ ਵੱਲੋਂ ਕੀਤਾ ਜਾ ਰਿਹਾ ਹੈ ਰੇੈਸਕਿਓ.ਸੁਣਨ ਚ ਆ ਰਿਹਾ ਹੈ ਕਿ ਇਸ ਘਟਨਾ ਤੋਂ ਬਆਦ ਹੀ ਕਿਸਾਨਾਂ ਨੇ ਇਸ ਜਗ੍ਹਾ ਉੱਪਰ ਕਰਨਾ ਵੀ ਲਗਾ ਲਿਆ ਸੀ ਅਤੇ ਲੱਖਾਂ ਦੀ ਗਿਣਤੀ ਵਿਚ ਲੋਕ ਇੱਥੇ ਇਕੱਠੇ ਹੋਏ ਹਨ ਤਾਂ ਜੋ ਇਸ ਮੁਸ਼ਕਿਲ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਅਤੇ ਜੋ ਲੋਕ ਇਸ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਵੀ ਸੇਫ ਰੱਖਿਆ ਜਾਵੇ ਇਮਾਰਤ ਦੇ ਮਾਲਕ ਨੇ ਗੱਲ ਕੀਤੀ ਹੈ ਕਿ ਸਿਰਫ ਤਿੰਨ ਲੋਕ ਹਨ ਜੋ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਬਾਕੀ ਦੇ ਸਾਰੇ ਲੋਕ ਠੀਕ ਹਨ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *