Home / खबरे / 81ਸਾਲ ਦੀ ਬਜ਼ੁਰਗ ਔਰਤ ਨੇ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਦਿਲੋਂ ਸਲਾਮ ਕੀਤੀ

81ਸਾਲ ਦੀ ਬਜ਼ੁਰਗ ਔਰਤ ਨੇ ਕੀਤਾ ਅਜਿਹਾ ਕੰਮ ਜਿਸ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਦਿਲੋਂ ਸਲਾਮ ਕੀਤੀ

ਇਕ ਬਜ਼ੁਰਗ ਔਰਤ ਜੋ ਕਿ ਪਿੰਡ ਦੀ ਪੰਚਾਇਤ ਦੀਆਂ ਚੋਣਾਂ ਲਈ ਖੜ੍ਹੀ ਹੈ ਅਤੇ ਉਸ ਨੇ ਇਹ ਕਦਮ ਆਪਣੇ ਪਿੰਡ ਦੀ ਪਹਿਲੀ ਪੰਚਾਇਤ ਤੋਂ ਤੰਗ ਆ ਕੇ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਜਿੰਨੀਆਂ ਪੀ ਪੰਚਾਇਤਾਂ ਬਣੀਆਂ ਸਨ ਕਿਸੇ ਨੇ ਵੀ ਉਨ੍ਹਾਂ ਦੇ ਪਿੰਡ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ ਉਨ੍ਹਾਂ ਦੇ ਪਿੰਡਾਂ ਦੀਆਂ ਸੜਕਾਂ ਬਹੁਤ ਟੁੱਟੀਆਂ ਹਨ ਅਤੇ ਨਾਲੀਆਂ ਵੀ ਟੁੱਟ ਚੁੱਕੀਆਂ ਹਨ ਜਿਸ ਕਾਰਨ ਨਾਲੀਆਂ ਦਾ ਪਾਣੀ ਬਾਹਰ ਆ ਜਾਂਦਾ ਹੈ ਅਤੇ ਉਸ ਪਾਣੀ ਤੋਂ ਬਹੁਤ ਬਿਮਾਰੀਆਂ ਫੈਲ ਜਾਂਦੀਆਂ ਹਨ ਅਤੇ ਸੜਕਾਂ ਟੁੱਟੀਆਂ ਹੋਣ ਦੇ ਕਾਰਨ ਵੀ ਸਫਰ ਚੰਗੀ ਤਰ੍ਹਾਂ ਨਹੀਂ ਹੁੰਦਾ ਜਿਸ ਕਾਰਨ ਵਾਹਨਾਂ ਨੂੰ ਬਹੁਤ ਹੀ ਆਉਂਦੀ ਹੈ

ਪਿੰਡ ਦੀਆਂ ਗਲੀਆਂ ਜੋ ਕਿ ਘਰ ਦੀ ਸ਼ਾਨ ਹੁੰਦੀਆਂ ਹਨ ਉਹ ਵੀ ਟੁੱਟੀਆਂ ਹੋਈਆਂ ਹਨ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਪਿੰਡ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਪਰ ਕਿਸੇ ਨੂੰ ਵੀ ਇਹ ਹੌਸਲਾ ਨਹੀਂ ਕੀਤਾ ਕਿ ਉਹ ਪੰਚਾਇਤ ਦੀਆਂ ਚੋਣਾਂ ਵਿੱਚ ਖੜ੍ਹੇ ਹੋ ਕੇ ਜਿੱਤ ਸਕਣ ਅਤੇ ਅਤੇ ਆਪਣੇ ਪਿੰਡ ਦਾ ਸੁਧਾਰ ਕਰ ਸਕਣ ਪਰ ਇਸ ਬਜ਼ੁਰਗ ਔਰਤ ਜਿਸਦੀ ਉਮਰ 81ਸਾਲ ਹੈ ਇਸ ਵਿੱਚ ਬਹੁਤ ਹੀ ਹੌਸਲਾ ਹੈ ਅਤੇ ਆਪਣੇ ਇਸ ਹੌਸਲੇ ਦੇ ਨਾਲ ਹੀ ਇਹ ਅੱਗੇ ਵਧੇ ਹਨ ਅਤੇ ਆਪਣੇ ਪਿੰਡ ਦੇ ਵਿਕਾਸ ਲਈ ਚੋਣਾਂ ਲੜ ਰਹੇ ਹਨ ਅਤੇ ਸਾਰੇ ਲੋਕ ਇਸ ਉਮੀਦ ਵਿਚ ਹਨ ਕਿ ਇਹ ਬਜ਼ੁਰਗ ਔਰਤ ਜਿੱਤ ਜਾਵੇ ਅਤੇ ਇਸ ਦਾ ਸੁਪਨਾ ਪੂਰਾ ਹੋ ਜਾਵੇ ਜੋ ਕਿ ਪਿੰਡ ਦੇ ਵਿਕਾਸ ਲਈ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *