Breaking News
Home / खबरे / ਟੀ ਵੀ ਉੱਪਰ ਲਾਈਵ ਰਿਪੋਰਟਰ ਦਾ ਮਾਈਕ ਖੋਹ ਕੇ ਭੱਜਿਆ ਇਕ ਕੁੱਤਾ

ਟੀ ਵੀ ਉੱਪਰ ਲਾਈਵ ਰਿਪੋਰਟਰ ਦਾ ਮਾਈਕ ਖੋਹ ਕੇ ਭੱਜਿਆ ਇਕ ਕੁੱਤਾ

ਇਹ ਘਟਨਾ ਰੂਸ ਦੀ ਹੈ ਇੱਥੇ ਹੀ ਐਂਕਰ ਆਪਣੀ ਲਾਈਵ ਪ੍ਰੋਗਰਾਮ ਲਈ ਬਾਹਰ ਚਲੀ ਗਈ ਸੀ ਅਤੇ ਉਸ ਜਗ੍ਹਾ ਖੜ੍ਹ ਕੇ ਉਹ ਮੌਸਮ ਦੇ ਬਾਰੇ ਜਾਣਕਾਰੀ ਦੇਣ ਲੱਗੇ ਜਦੋਂ ਹੀ ਉਹ ਲਾਈਵ ਹੋਈ ਤਾਂ ਇਕ ਕੁੱਤਾ ਆਇਆ ਅਤੇ ਉਸ ਤੇ ਮਾਈਕ ਨੂੰ ਖੋਹ ਕੇ ਭੱਜ ਗਿਆ ਇਸੇ ਦੌਰਾਨ ਹੀ ਜੋ ਐਂਕਰ ਸੀ ਉਸ ਦੇ ਮੂੰਹ ਤੇ ਵੀ ਮੁਸਕਰਾਹਟ ਆ ਗਈ ਅਤੇ ਉਸ ਨੂੰ ਕੁੱਤੇ ਦੇ ਪਿੱਛੇ ਭੱਜਣਾ ਪਿਆ ਅਤੇ ਉਸ ਨੇ ਕਾਫ਼ੀ ਸਮੇ ਤੱਕ ਇਸ ਕੁੱਤੇ ਪਿੱਛੇ ਭੱਜ ਕੇ ਮੈਕ ਫੜ ਲਿਆ ਮੈਂ ਇੱਕ ਫੜਨ ਪਿੱਛੋਂ ਉਸ ਨੇ ਆਪਣੇ ਪ੍ਰੋਗਰਾਮ ਨੂੰ ਜਾਰੀ ਰੱਖਿਆ ਅਤੇ ਵੀਡੀਓ ਇਕ ਚੈਨਲ ਤੇ ਸ਼ੇਅਰ ਹੋਈ ਹੈ ਉਸ ਚੈਨਲ ਤੇ ਸ਼ੁਰੂ ਹੋਣ ਤੋਂ ਬਾਅਦ ਇਹ ਵੀਡੀਓ ਬਹੁਤ ਸਾਰੇ

ਲੋਕਾਂ ਕੋਲ ਚਲੀ ਗਈ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਕਾਰਨ ਲੋਕ ਬਹੁਤ ਸਾਰੇ ਫਨੀ ਕੁਮੈਂਟ ਕਰ ਰਹੇ ਹਨ ਵਧੇ ਉਨ੍ਹਾਂ ਲਈ ਇਹ ਘਟਨਾ ਵੀ ਇੱਕ ਫਨੀ ਹੀ ਬਣ ਗਈ ਹੈ ਕੁਝ ਕੁ ਚੀਜ਼ਾਂ ਅਚਾਨਕ ਇਨਸਾਨ ਨਾਲ ਹੁੰਦੀਆਂ ਰਹਿੰਦੀਆਂ ਹਨ ਜਿਸ ਕਾਰਨ ਮੁਸਕਰਾਹਟ ਆ ਜਾਂਦੀ ਹੈ ਅਤੇ ਇਸੇ ਤਰ੍ਹਾਂ ਹੀ ਇਸ ਵੀਡੀਓ ਨਾਲ ਵੀ ਹੋਇਆ ਹੈ ਕਿ ਜਦੋਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਫ਼ਨੀ ਪਾਣੀ ਕੁਮੈਂਟ ਪੁੱਜੇ ਜਿਸ ਕਾਰਨ ਉਨ੍ਹਾਂ ਲੋਕਾਂ ਦੇ ਮੂੰਹ ਉੱਪਰ ਮੁਸਕਰਾਹਟ ਦੀ ਲਹਿਰ ਛਾਹ ਗਈ ਸੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *