Breaking News
Home / खबरे / ਵਿਆਹ ਵਾਲੇ ਦਿਨ ਵਿਆਹ ਵਾਲੀ ਲੜਕੀ ਨੇ ਆਪਣੇ ਪਤੀ ਨਾਲ ਕੀਤਾ ਅਜਿਹਾ ਕਾਰਨਾਮਾ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਵਿਆਹ ਵਾਲੇ ਦਿਨ ਵਿਆਹ ਵਾਲੀ ਲੜਕੀ ਨੇ ਆਪਣੇ ਪਤੀ ਨਾਲ ਕੀਤਾ ਅਜਿਹਾ ਕਾਰਨਾਮਾ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ

ਉੱਤਰ ਪ੍ਰਦੇਸ਼ ਵਿੱਚ ਵਿਆਹ ਵਾਲੇ ਦਿਨ ਹੀ ਵਿਆਹ ਵਾਲੀ ਲੜਕੀ ਨੇ ਆਪਣੇ ਪਤੀ ਨਾਲ ਕੁਝ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਦੇਖ ਕੇ ਲੋਕਾਂ ਦਾ ਵਿਆਹ ਵਾਲੇ ਸ਼ਬਦ ਤੋ ਭਰੋਸਾ ਹੀ ਉੱਠ ਗਿਆ ਹੈ ਵਿਆਹ ਇੱਕ ਅਜਿਹਾ ਸੰਬੰਧ ਹੈ ਜਿਸ ਵਿੱਚ ਲੜਕੇ ਅਤੇ ਲੜਕੀ ਦੀ ਰਜ਼ਾਮੰਦੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਇੱਕ ਦੂਜੇ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਕੁਝ ਵਿਅਕਤੀ ਲਵ ਮੈਰਿਜ ਕਰ ਲੈਂਦੇ ਹਨ ਅਤੇ ਕੁਝ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਕਰਦੇ ਹਨ ਪਰ ਇਸ ਵਿਆਹ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਲੜਕੀ ਅਤੇ ਲੜਕਾ ਕਿਹੋ ਜਿਹੇ ਹਨ ਅਤੇ ਉਸ ਦਾ ਪਰਿਵਾਰ ਕਿਹੋ ਜਿਹਾ ਹੈ

ਪਰ ਇਸ ਵਿਆਹ ਵਿੱਚ ਵੀ ਅਜਿਹਾ ਹੀ ਹੋਇਆ ਹੈ ਲੜਕੀ ਅਤੇ ਲੜਕੇ ਦੇ ਪਰਿਵਾਰ ਵਾਲੇ ਇੱਕ ਦੂਸਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਤੇ ਉਨ੍ਹਾਂ ਨੇ ਇਕ ਦੂਸਰੇ ਦੀ ਜਾਣਕਾਰੀ ਵੀ ਬਹੁਤ ਚੰਗੀ ਤਰ੍ਹਾਂ ਆਂਢ ਗੁਆਂਢ ਤੋਂ ਹਾਸਲ ਕਰ ਲਈ ਸੀ ਪਰ ਲੜਕੇ ਵਾਲਿਆਂ ਨੂੰ ਅਜਿਹਾ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਕਿਹੜਾ ਧੋਖਾ ਹੋਣ ਵਾਲਾ ਹੈ ਕਿਉਂਕਿ ਲੜਕੀ ਹੀ ਅਜਿਹੀ ਸੀ ਜੋ ਕਿ ਮੁੰਡੇ ਦੇ ਕਾਬਿਲ ਨਹੀਂ ਸੀ ਅਤੇ ਜਦੋਂ ਰਾਤ ਨੂੰ ਵਿਆਹ ਵਾਲੇ ਦਿਨ ਹੀ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਵਾਲਿਆਂ ਨੂੰ ਮਠਿਆਈ ਆਈ
ਤਾਂ ਉਸ ਨੇ ਸਾਰਿਆਂ ਨੂੰ ਖੁਆ ਦਿੱਤੀ ਅਤੇ ਇਸ ਮਠਿਆਈ ਵਿਚ ਕੋਈ ਨਸ਼ੀਲੀ ਚੀਜ਼ ਪਾਈ ਹੋਈ ਸੀ ਜਿਸ ਕਾਰਨ ਜਦੋਂ ਹੀ ਲੜਕੀ ਵਾਲੇ ਨੇ ਮਠਿਆਈ ਖਾਧੀ ਤਾਂ ਉਹ ਬੇਹੋਸ਼ ਹੋ ਗਏ ਅਤੇ ਲੜਕੀ ਉਸ ਘਰ ਵਿੱਚ ਸਾਰਾ ਸਾਮਾਨ ਲੁੱਟ ਕੇ ਚਲੀ ਗਈ ਤੇ ਜਦੋਂ ਦੂਸਰੇ ਦਿਨ ਲੜਕੇ ਦੇ ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਆ ਕੇ ਇਨ੍ਹਾਂ ਨੂੰ ਉਠਾਇਆ ਤੇ ਹਸਪਤਾਲ ਲੈ ਗਏ ਅਤੇ ਜਦੋਂ ਲੜਕੀ ਦੇ ਪਰਿਵਾਰ ਨੂੰ ਮਿਲਣ ਗਏ ਤਾਂ ਉਸ ਜਗ੍ਹਾ ਤੇ ਰਾਂਚੀ ਦਾ ਪਰਿਵਾਰ ਵੀ ਨਹੀਂ ਸੀ ਤਾਂ ਇਸ ਕਰਕੇ ਲੜਕੇ ਅਤੇ ਲੜਕੀ ਦੇ ਪਰਿਵਾਰ ਦੋਨੋਂ ਹੀ ਠੱਗ ਸਨ

About admint

Leave a Reply

Your email address will not be published. Required fields are marked *