Home / खबरे / ਇਕ ਔਰਤ ਨੇ ਦਿੱਤਾ ਹੈ ਤਿੰਨ ਸੱਪਾਂ ਨੂੰ ਜਨਮ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲ ਰਹੀ ਹੈ

ਇਕ ਔਰਤ ਨੇ ਦਿੱਤਾ ਹੈ ਤਿੰਨ ਸੱਪਾਂ ਨੂੰ ਜਨਮ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲ ਰਹੀ ਹੈ

ਬਿਹਾਰ ਵਿਚ ਇਕ ਔਰਤ ਨੇ ਤਿੰਨ ਸੱਪ ਨੂੰ ਦਿੱਤਾ ਹੈ ਜਨਮ ਅਤੇ ਲੋਕ ਉਸ ਗੱਲ ਦਾ ਯਕੀਨ ਨਹੀਂ ਕਰ ਰਹੇ ਹਨ ਪਰ ਉਹ ਔਰਤ ਪੂਰਾ ਦਾਅਵਾ ਕਰ ਰਹੀ ਹੈ ਕਿ ਇਹ ਤਿੰਨੋਂ ਸੱਪ ਮੇਰੇ ਬੱਚੇ ਹਨ ਅਤੇ ਮੈਂ ਇਨ੍ਹਾਂ ਦਾ ਨਾਮ ਤੂਫਾਨ ਆਂਧੀ ਅਤੇ ਮੇਲ ਰੱਖਿਆ ਹੈ ਇਨ੍ਹਾਂ ਵਿੱਚ ਤੂਫ਼ਾਨ ਅਤੇ ਆਂਧੀ ਮਰ ਚੁੱਕਿਆ ਹੈ ਮੇਲ ਮੇਰੇ ਕੋਲ ਹੈ ਜੋ ਮੇਰਾ ਬੱਚਾ ਹੈ ਇਸ ਬੱਚੇ ਨੂੰ ਬਹੁਤ ਹੀ ਪਿਆਰ ਨਾਲ ਪਾਲਦੀ ਹੈ

ਜਿਸ ਤਰ੍ਹਾਂ ਉਸ ਦਾ ਬੇਟਾ ਹੋਵੇ ਅਤੇ ਉਸ ਨੂੰ ਦੁੱਧ ਪਿਆਉਂਦੀ ਹੈ ਸੱਪ ਵੀ ਉਸ ਦੀ ਬੇਟੇ ਵਾਂਗ ਹੀ ਵਰਤਾਓ ਕਰਦਾ ਹੈ ਅਤੇ ਜਦੋਂ ਉਹ ਔਰਤ ਉਸ ਨੂੰ ਬੁਲਾਉਂਦੀ ਹੈ ਤਾਂ ਉਸਦੇ ਕੋਲੋਂ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਹੀ ਉਹ ਬੱਚਿਆਂ ਵਾਂਗ ਆਪਣੀ ਮਾਂ ਨਾਲ ਵਰਤਾਓ ਕਰਦਾ ਹੈ ਜਿਸ ਕਾਰਨ ਔਰਤ ਬਹੁਤ ਹੀ ਖੁਸ਼ ਹੈ ਅਤੇ ਇਸ ਸੱਪ ਦੇ ਚਰਚੇ ਬਹੁਤ ਦੂਰ ਦੂਰ ਤੱਕ ਹੋਏ ਹਨ ਅਤੇ ਦੂਰੋਂ ਦੂਰੋਂ ਲੋਕ ਇਸਨੂੰ ਦੇਖਣ ਆਉਂਦੇ ਹਨ ਅਤੇ ਉਸ ਸੱਪ ਦੀਆਂ ਫੋਟੋਆਂ ਤੇ ਵੀਡੀਓ ਬਣਾ ਕੇ ਲੈ ਜਾਂਦੇ ਹਨ ਬਹੁਤ ਲੋਕ ਅਜਿਹਾ ਕਹਿ ਰਹੇ ਹਨ ਕਿ ਇਸ ਟਿੱਪਣੀ ਦੇ ਬੱਚੇ ਪਾਲ ਦੀ ਹੋਵੇਗੀ ਪਰ ਇਸ ਆਤਮ ਕਿਹਾ ਹੈ ਕਿ ਨਹੀਂ ਇਹ ਮੇਰੀ ਕੁੱਖੋਂ ਪੈਦਾ ਹੋਏ ਹਨ ਅਤੇ ਇਸ ਲਈ ਮੇਰਾ ਫ਼ਰਜ਼ ਹੈ ਕਿ ਮੈਂ ਇਨ੍ਹਾਂ ਨੂੰ ਪਾਲਾ ਅਤੇ ਵੱਡੇ ਕਰਾਂ ਉਥੇ ਆਪਣੇ ਬਣਦੇ ਸਾਰੇ ਫਰਜ਼ ਉਨ੍ਹਾਂ ਉੱਪਰ ਕੁਰਬਾਨ ਕਰ ਦਿੰਦੀ ਹੈ ਪੰਡਤ ਅਤੇ ਬਾਹਮਣ ਉਸਦੀ ਸੱਪ ਦੀ ਪੂਜਾ ਕਰਦੇ ਹਨ ਅਤੇ ਉਹ ਵੀ ਲੋਕਾਂ ਨੂੰ ਇਹ ਵੀ ਕਹਿੰਦੇ ਹਨ ਕਿ ਔਰਤ ਉਸ ਦੀ ਅਸਲ ਵਿੱਚ ਮਾਂ ਹੀ ਹੈ ਕਿ ਉਸ ਦੇ ਬਹੁਤ ਹੀ ਚੰਗੀ ਤਰ੍ਹਾਂ ਸੰਭਾਲ ਕਰਦੀ ਹੈ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *