Breaking News
Home / खबरे / ਸੜਕ ਉਪਰ ਇਕ ਔਰਤ ਰੇਹੜੀ ਉੱਪਰ ਲੈ ਕੇ ਜਾ ਰਹੀ ਸੀ ਅਜਿਹੀ ਚੀਜ਼ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ

ਸੜਕ ਉਪਰ ਇਕ ਔਰਤ ਰੇਹੜੀ ਉੱਪਰ ਲੈ ਕੇ ਜਾ ਰਹੀ ਸੀ ਅਜਿਹੀ ਚੀਜ਼ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ

ਇੱਕ ਗ਼ਰੀਬ ਪਰਿਵਾਰ ਜੋ ਕਿ ਇਕ ਛੋਟੇ ਜਿਹੇ ਪਿੰਡ ਵਿਚ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਇੰਨੀ ਖਰਾਬ ਸੀ ਕਿ ਉਨ੍ਹਾਂ ਕੋਲ ਆਪਣਾ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਹੁੰਦੇ ਅਤੇ ਇਸ ਦੌਰਾਨ ਚਲਦਿਆਂ ਹੀ ਕਰੋਣਾ ਮਾਹਾਵਾਰੀ ਦੇ ਦੌਰਾਨ ਲੱਖਾਂ ਲੋਕ ਮੌਤ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਇਹ ਗ਼ਰੀਬ ਪਰਿਵਾਰ ਸੀ ਅਤੇ ਇਸ ਗ਼ਰੀਬ ਔਰਤ ਲਈ ਪਤੀ ਨੂੰ ਕੋਰੋਨਾ ਮਹਾਂਮਾਰੀ ਤੇ ਸ਼ੱਕ ਦੇ ਆਧਾਰ ਤੇ ਇਕਾਤ ਵਿੱਚ ਛੱਡ ਦਿੱਤਾ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਜਿਸ ਸਮੇਂ ਉਸ ਦੀ ਮੌਤ ਹੋਈ ਸੀ ਉਸ ਦੀ ਪਤਨੀ ਉਸ ਦੀ ਪੇਟੀ ਅਤੇ ਉਸਦਾ ਬੇਟਾ ਘਰ ਵਿੱਚ ਨਹੀਂ ਸਨ

ਜਦੋਂ ਹੀ ਉਨ੍ਹਾਂ ਨੇ ਘਰ ਆ ਕੇ ਦਰਵਾਜ਼ਾ ਖੜਕਾਇਆ ਤਾਂ ਉਸਦੇ ਪਤੀ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਉਨ੍ਹਾਂ ਨੇ ਫੇਰ ਦਰਵਾਜ਼ਾ ਭੰਨ ਦਿੱਤਾ ਦਰਵਾਜ਼ਾ ਭੰਨ ਕੇ ਅੰਦਰ ਆਏ ਉਨ੍ਹਾਂ ਨੇ ਦੇਖਿਆ ਕਿ ਉਸਦੇ ਪਤੀ ਦੀ ਲਾਸ਼ ਪਈ ਹੈ ਅਤੇ ਉਸ ਦੇ ਪਤੀ ਦੀ ਲਾਸ਼ ਜਲਾਉਣ ਵਾਸਤੇ ਉਸ ਦਾ ਆਂਢ ਗੁਆਂਢ ਅਤੇ ਰਿਸ਼ਤੇਦਾਰ ਕੋਈ ਵੀ ਨਹੀਂ ਆਇਆ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਤੋਂ ਡਰ ਲੱਗ ਰਿਹਾ ਸੀ ਇਸ ਲਈ ਉਸ ਨੇ ਆਪਣੀ ਬੇਟੀ ਅਤੇ ਬੇਟੇ ਨਾਲ ਜਾ ਕਿ ਆਪਣੇ ਪਤੀ ਦੀ ਲਾਸ਼ ਨੂੰ ਰੇਹੜੀ ਉਪਰ ਪਾ ਕੇ ਉਸ ਨੂੰ ਸੁੰਨਸਾਨ ਘਰ ਵਿੱਚ ਲੈ ਗਈ ਅਤੇ ਲੋਕਾਂ ਨੇ ਦੇਖ ਕੇ ਸ਼ਰਮ ਮਹਿਸੂਸ ਕੀਤੀ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *