Breaking News
Home / खबरे / ਕੂੜੇ ਦੇ ਡੱਬੇ ਵਿੱਚ ਪਈ ਮਿਲੀ ਇਕ ਲੜਕੀ ਅਤੇ ਉਸ ਲੜਕੀ ਨੇ ਆਪਣਾ ਕਰਜ਼ ਕਿਵੇਂ ਚੁਕਾਇਆ

ਕੂੜੇ ਦੇ ਡੱਬੇ ਵਿੱਚ ਪਈ ਮਿਲੀ ਇਕ ਲੜਕੀ ਅਤੇ ਉਸ ਲੜਕੀ ਨੇ ਆਪਣਾ ਕਰਜ਼ ਕਿਵੇਂ ਚੁਕਾਇਆ

ਦੋਸਤੋ ਇਸ ਦੁਨੀਆਂ ਦੇ ਵਿੱਚ ਅਨੇਕਾਂ ਘਟਨਾ ਘਟ ਰਹੀਆਂ ਹਨ ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨਇੱਕ ਪਿੰਡ ਵਿੱਚ ਇਕ ਮਜ਼ਦੂਰ ਰਹਿੰਦਾ ਹੈ ਅਤੇ ਉਹ ਸਬਜ਼ੀ ਵੇਚਦਾ ਸੀ ਉਸ ਕੋਲ ਸਬਜ਼ੀ ਵੇਚਣ ਲਈ ਵੀ ਇੱਕ ਸੋਟੀ ਜਿਹੀ ਰੇਹੜੀ ਸੀ ਅਤੇ ਉਸ ਨਾਲ ਉਸ ਦਾ ਗੁਜ਼ਾਰਾ ਮਸਾਂ ਹੀ ਹੁੰਦਾ ਸੀ ਉਹ ਸਾਰਾ ਦਿਨ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਇੱਕ ਦਿਨ ਉਸ ਨੂੰ ਕੂੜੇ ਦੇ ਡੱਬੇ ਵਿੱਚ ਇੱਕ ਸੋਟੀ ਜਿਹੀ ਲੜਕੀ ਦਿਖਾਈ ਦਿੱਤੀ ਉਸ ਨੇ ਉਸ ਲੜਕੀ ਨੂੰ ਚੁੱਕ ਲਿਆ ਅਤੇ ਆਪਣੇ ਘਰ ਲਿਆਇਆ ਆਪਣੇ ਨਾਲ ਲਿਆਉਣ ਤੋਂ ਬਾਅਦ

ਉਸ ਨੇ ਉਸ ਨੂੰ ਪਾਲਿਆ ਵੱਡਾ ਕੀਤਾ ਅਤੇ ਪਡ਼੍ਹਾਈ ਕਰਵਾਈ ਅਤੇ 2013ਵਿੱਚ ਉਸ ਲੜਕੀ ਨੇ ਆਪਣਾ ਕੰਪਿਊਟਰ ਇੰਜਨੀਅਰਿੰਗ ਦਾ ਕੋਰਸ ਵੀ ਪੂਰਾ ਕਰ ਲਿਆ ਸੀ ਅਤੇ ਪਡ਼੍ਹਾਈ ਕਰਨ ਤੋਂ ਬਾਅਦ ਉਸ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਉਸ ਨੇ ਆਪਣੇ ਪਿਤਾ ਦੀ ਬਹੁਤ ਸੇਵਾ ਕੀਤੀ ਉਸ ਪਿਤਾ ਦੀ ਜਿਸ ਨੇ ਉਸ ਨੂੰ ਕੂੜੇ ਦੇ ਡੱਬੇ ਵਿੱਚੋਂ ਚੁੱਕ ਕੇ ਪਾਲ ਲਿਆ ਅਤੇ ਉਸ ਨੂੰ ਇੰਨਾ ਹੌਸਲਾ ਦਿੱਤਾ ਕਿ ਉਹ ਆਪਣੇ ਪੈਰਾਂ ਸਿਰ ਖੜੀ ਹੋ ਸਕੇ ਅਤੇ ਆਪਣਾ ਖਰਚਾ ਖੁਦ ਚੁੱਕ ਸਕੇ ਅਤੇ ਉਸ ਨੇ ਆਪਣੀ ਇਸ ਪਿਤਾ ਦਾ ਬਹੁਤ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *