Home / खबरे / ਮਰਨ ਤੋਂ ਬਾਅਦ ਇਕ ਆਦਮੀ ਨਾਲ ਹੋਇਆ ਅਜਿਹਾ ਚਮਤਕਾਰ ਅਤੇ ਉਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ

ਮਰਨ ਤੋਂ ਬਾਅਦ ਇਕ ਆਦਮੀ ਨਾਲ ਹੋਇਆ ਅਜਿਹਾ ਚਮਤਕਾਰ ਅਤੇ ਉਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ

ਇਕ ਵਿਅਕਤੀ ਜੋ ਕਿ ਦੋ ਸਾਲ ਪਹਿਲਾਂ ਬਹੁਤ ਗੰਭੀਰ ਹਾਲਤ ਵਿੱਚ ਸੀ ਅਤੇ ਉਸ ਨੂੰ ਦੋ ਸਾਲ ਪਹਿਲਾਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਉਸ ਦਾ ਇਲਾਜ ਬਹੁਤ ਲੰਮੇ ਸਮੇਂ ਤੱਕ ਚੱਲਿਆ ਇਸ ਇਲਾਜ ਦੌਰਾਨ ਉਸ ਨੂੰ ਇੱਕ ਹਾਰਟ ਅਟੈਕ ਵੀ ਆ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਪਰ ਉਸ ਦੀ ਮੌਤ ਥੋੜ੍ਹਾ ਟਾਈਮ ਲਈ ਹੀ ਸੀ ਅਜਿਹਾ ਕਿਉਂ ਕਿਉਂਕਿ ਉਸ ਨੂੰ ਮਰਨ ਤੋਂ ਬਾਅਦ ਫੇਰ ਪ੍ਰਮਾਤਮਾ ਨੇ ਜ਼ਿੰਦਗੀ ਦੇ ਦਿੱਤੀ ਉਸ ਨੇ ਦੱਸਿਆ ਕਿ ਜਦੋਂ ਡਾਕਟਰਾਂ ਨੇ ਮੈਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਮਹੀਨਾ ਜੋ ਜੋ ਹੋਇਆ ਉਹ ਸਾਰੀਆਂ ਚੀਜ਼ਾਂ ਮੇਰੇ ਯਾਦ ਹਨ ਅਤੇ ਮੈਂ ਮਹਿਸੂਸ ਵੀ ਕਰ ਰਿਹਾ ਸੀ ਅਸਲ ਵਿੱਚ ਕਹਿਣ ਵਿੱਚ ਆਇਆ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਉਸ ਨੂੰ ਇਕ ਸਾਇਆ ਲੈ ਕੇ ਜਾਂਦਾ ਹੈ

ਪਰ ਉਸ ਨਾਲ ਅਜਿਹਾ ਨਹੀਂ ਹੋਇਆ ਉਸ ਨੇ ਕਿਹਾ ਕਿ ਜਦੋਂ ਵੀ ਡਾਕਟਰਾਂ ਨੇ ਮੇਰੇ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਇਹ ਮਰ ਚੁੱਕੇ ਹਨ ਤਾਂ ਉਸ ਸਮੇਂ ਮੈਨੂੰ ਸੁਣ ਰਿਹਾ ਸੀ ਅਤੇ ਮਹਿਸੂਸ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਇਕ ਔਰਤ ਮੈਨੂੰ ਛੱਤ ਦੇ ਰਾਹ ਵਿੱਚੋ ਬਾਹਰ ਲੈ ਕੇ ਜਾ ਰਹੀ ਸੀ ਅਤੇ ਕਿਸ ਤਰ੍ਹਾਂ ਦੋ ਨਾਸਾ ਮੈਨੂੰ ਟੀਕੇ ਲਗਾ ਰਹੀਆਂ ਸਨ ਹਸਪਤਾਲ ਵਿੱਚ ਦਾਖ਼ਲ ਲੋਕਾਂ ਨੇ ਵੀ ਇਹੀ ਕਿਹਾ ਹੈ ਕਿ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਪਰ ਅਚਾਨਕ ਦੋ ਘੰਟਿਆਂ ਬਾਅਦ ਇਨ੍ਹਾਂ ਦੀ ਜਾਣ ਵਾਪਸ ਇਨ੍ਹਾਂ ਦੇ ਸਰੀਰ ਵਿਚ ਪੈ ਗਈ ਜਿਸ ਕਾਰਨ ਇਸ ਨੂੰ ਪਰਮਾਤਮਾ ਦਾ ਕ੍ਰਿਸਮਾ ਸਮਝਿਆ ਜਾਂਦਾ ਹੈ ਪਰ ਬਹੁਤ ਲੋਕ ਹੈਰਾਨ ਵੀ ਹਨ ਕਿ ਕਿਸ ਤਰ੍ਹਾਂ ਹੋ ਗਿਆ ਪਰ ਇਸ ਆਦਮੀ ਦੇ ਪਰਿਵਾਰ ਬਹੁਤ ਖੁਸ਼ ਹੈ ਕਿ ਇਨ੍ਹਾਂ ਦੇ ਪਰਿਵਾਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਰਮਾਤਮਾ ਨੇ ਤੁਰੰਤ ਹੀ ਪੂਰਾ ਕਰ ਦਿੱਤਾ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *